Jagmohan Industries ਟਿਕਾਊਤਾ ਤੇ ਮਜ਼ਬੂਤੀ ਨੂੰ ਯਕੀਨੀ ਬਣਾਉਣ ਵਾਲੀਆਂ Dairy Equipments ਦੀ ਪੇਸ਼ਕਸ਼ ਕਰਦੀ ਹੈ
#dairyfarmequipments #punjab #krishijagranpunjabi
ਸਾਲ 1992 ਵਿੱਚ, ਲੁਧਿਆਣਾ ਵਿੱਚ ਸਾਂਝੇਦਾਰੀ ਫਰਮ ਵਜੋਂ ਸਥਾਪਿਤ ਕੀਤੀ ਗਈ, "ਜਗਮੋਹਨ ਇੰਡਸਟਰੀਜ਼" ਡੇਅਰੀ ਉਪਕਰਣ, ਡੇਅਰੀ ਮਸ਼ੀਨ, ਸਫਾਈ ਉਪਕਰਣਾਂ ਆਦਿ ਦੇ ਗੁਣਾਤਮਕ ਭੰਡਾਰ ਦੇ ਇੱਕ ਪ੍ਰਸਿੱਧ ਨਿਰਮਾਤਾ ਅਤੇ ਵਪਾਰੀ ਹਨ। ਇਨ੍ਹਾਂ ਦੀ ਪੇਸ਼ਕਸ਼ ਕੀਤੀ ਰੇਂਜ ਵਿਆਪਕ ਤੌਰ 'ਤੇ ਇਸ ਦੀਆਂ ਵਿਸ਼ੇਸ਼ਤਾਵਾਂ ਜਿਵੇਂ ਉੱਚਿਤ ਟਿਕਾਊਤਾ, ਮਜ਼ਬੂਤੀ ਅਤੇ ਵਧੀਆ ਫਿਨਿਸ਼ ਨਾਲ ਉਪਲਬਧ ਹੈ। ਆਓ ਜਾਣਦੇ ਪੀ.ਏ.ਯੂ ਕਿਸਾਨ ਮੇਲੇ 2023 ਦੌਰਾਨ ਇਨ੍ਹਾਂ ਕ੍ਰਿਸ਼ੀ ਜਾਗਰਣ ਨਾਲ ਆਪਣੇ ਉਤਪਾਦਾਂ ਬਾਰੇ ਕੀ ਜਾਣਕਾਰੀ ਸਾਂਝੀ ਕੀਤੀ....
-------------------------------------
Stihl Form - forms.gle/fAa3...
To Get more information by Stihl Call or whatsapp- 9028411222
-------------------------------------
For Registrations & Nominations, Click
millionairefar...
For more info:
Parikshit Tyagi : 9891334425
Harsh Kapoor : 9891724466
Abdus Samad: 9891889588
#MFOI23 #Millionairefarmer #MFOIAwards
-------------------------------------------
ਕ੍ਰਿਸ਼ੀ ਜਾਗਰਣ ਕਿਸਾਨਾਂ ਦੀ ਤਰੱਕੀ ਅਤੇ ਖੇਤੀ ਸੈਕਟਰ ਦੀ ਸਹਾਇਤਾ ਲਈ ਬਣਾਇਆ ਗਿਆ ਇੱਕ ਵੀਡੀਓ ਚੈਨਲ ਹੈ। ਇਸ ਚੈਨਲ ਰਾਹੀਂ ਅਸੀਂ ਖੇਤੀਬਾੜੀ, ਪੋਸਟ ਹਾਰਵੈਸਟ ਮੈਨੇਜਮੇੰਟ, ਪਸ਼ੂ ਧਨ, ਖੇਤੀ ਮਸ਼ੀਨੀਕਰਨ ਅਤੇ ਫਸਲ ਸਲਾਹ ਆਦਿ ਦੀ ਆਨਲਾਈਨ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕਰਦੇ ਹਾਂ। ਇਸ ਤੋਂ ਇਲਾਵਾ ਕ੍ਰਿਸ਼ੀ ਜਾਗਰਣ ਵਿਸ਼ੇਸ਼ ਤੌਰ `ਤੇ ਪੰਜਾਬ ਦੇ ਖੇਤੀਬਾੜੀ ਸੈਕਟਰ, ਸਮਾਗਮਾਂ ਅਤੇ ਬਾਜ਼ਾਰ ਦੀਆਂ ਕੀਮਤਾਂ ਦੇ ਸਾਰੇ ਤਾਜ਼ਾ ਅੱਪਡੇਟ ਵੀ ਪ੍ਰਦਾਨ ਕਰਦਾ ਹੈ। ਅਸੀਂ ਪੰਜਾਬ ਦੀ ਪ੍ਰਮੁੱਖ ਖੇਤੀਬਾੜੀ ਯੂਨੀਵਰਸਿਟੀ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਸੰਪਰਕ `ਚ ਵੀ ਰਹਿੰਦੇ ਹਾਂ ਅਤੇ ਇਨ੍ਹਾਂ ਦੀਆਂ ਤਾਜ਼ਾ ਖਬਰਾਂ ਅਤੇ ਜਾਣਕਾਰੀਆਂ ਕਿਸਾਨਾਂ ਤੱਕ ਸਮੇਂ-ਸਮੇਂ `ਤੇ ਪਹੁੰਚਾਉਂਦੇ ਹਾਂ। ਇਸਦੇ ਨਾਲ ਹੀ ਕ੍ਰਿਸ਼ੀ ਜਾਗਰਣ ਪਸ਼ੂ ਪਾਲਣ ਦੇ ਕਿੱਤੇ ਨਾਲ ਜੁੜੀਆਂ ਜਾਣਕਾਰੀਆਂ ਵੀ ਕਿਸਾਨਾਂ ਨਾਲ ਸਾਂਝੀ ਕਰਦਾ ਹੈ।
-------------------------------------------
#punjabnews #punjabi #jagmohanindustries #dairy #dairyfarm #dairyfarming #dairy_farm #dairyfarmequipments #dairyfarmpunjab #krishijagran
jagmohan industries ludhiana | jagmohan industries nabha | dairy farm equipment | dairy farm equipment list | dairy farm equipment shop | dairy farm equipment in india | dairy farm machinery and equipment | dairy farm tools and equipment | dairy farm cleaning equiment in india | dairy machine | dairy machinery | dairy machine price in india | dairy machinery manufacturers in india | dairy machinery prices | dairy machine price
-------------------------------------------
Send us Agri News: news@krishijagran.com
-------------------------------------------
Follow us on: 👇
Krishi Jagran Punjabi Portal: punjabi.krishi...
Krishi Jagran Portal: krishijagran.com
LinkedIn: / admin
Koo: www.kooapp.com...
Facebook: / punjab.krishijagran
ShareChat: sharechat.com/...
Telegram: t.me/krishijag...
Негізгі бет Jagmohan Industries ਟਿਕਾਊਤਾ ਤੇ ਮਜ਼ਬੂਤੀ ਨੂੰ ਯਕੀਨੀ ਬਣਾਉਣ ਵਾਲੀਆਂ Dairy Equipments ਦੀ ਪੇਸ਼ਕਸ਼ ਕਰਦੀ ਹੈ
No video
Пікірлер