27/6/2024 ਨੂੰ ਜਲੰਧਰ #BMC ਚੋਂਕ ਵਿਖੇ ਵਿਸ਼ਾਲ ਧਰਨਾ ਪ੍ਰਦਰਸ਼ਨ ਕੀਤਾ ਜਾਣਾ ਸੀ ਕਮਿਸ਼ਨਰ ਪੁਲਿਸ ਜਲੰਧਰ ਨਾਲ ਵਿਸ਼ੇਸ਼ ਮੀਟਿੰਗ ਉਪਰੰਤ ਇਕ ਤਰੀਕ ਤੱਕ ਧਰਨੇ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਸਮੂਹ ਸੰਗਤਾਂ ਨੂੰ ਇੱਕ ਤਰੀਕ ਤੱਕ ਅਗਲੀ ਰਣਨੀਤੀ ਬਹੁਤ ਜਲਦ ਸਾਰੀ ਸੰਗਤਾਂ ਦੇ ਧਿਆਨ ਹਿੱਤ ਲਿਆਂਦੀ ਜਾਏਗੀ ਸਾਰੀਆਂ ਸੰਗਤਾਂ ਨੂੰ ਅਪੀਲ ਹੈ ਕਿ ਕੱਲ ਦੇ ਧਰਨੇ ਨੂੰ ਪੋਸਟਪੋਨ ਕਰਕੇ ਪਹਿਲੀ ਤਰੀਕ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ 1 ਜੁਲਾਈ ਨੂੰ ਅਗਲਾ ਜਿਹੜਾ ਐਕਸ਼ਨ ਉਲੀਕਿਆ ਜਾਏਗਾ ।।
#fb Baba Nachhatarnath Shergill @highlight #ਸਮਾਜ #fbreels #baba #FBFRIENDS #nath #ਜਲੰਧਰ_ਪੁਲਿਸ
Негізгі бет ਜਲੰਧਰ ਵਿਖੇ ਵਿਸ਼ਾਲ ਧਰਨਾ ਪ੍ਰਦਰਸ਼ਨ ਮੁਲਤਵੀ ਕਰ ਦਿੱਤੀ ਗਈ ਹੈ।।
Пікірлер: 1