ਜਪੁਜੀ ਸਾਹਿਬ ਦੇ ਪਾਠ ਤੋਂ ਮਿਲਿਆ ਇਸ ਸੋਹਣੇ ਸਰਦਾਰ ਮੁੰਡੇ ਨੂੰ ਜਿਉਣ ਦਾ ਨਵਾਂ ਰਾਹ|NamroopSingh|Panjabon|ArpanKaur|
#punjabonline #youthofpunjab #foodstall #arpankaur #interviews #inspirationalstory #motivationalinterview #shorts #youth #punjab #mohali #kharar #panjabon #workhard #patiala #Himmat #sabar #Sukar #mehnat #hardwork #japjisahib #pathjapjisahib #darbarsahiblive #youthempowerment
ਨਮਰੂਪ ਸਿੰਘ ਪਟਿਆਲਾ ਦੇ ਪਿੰਡ ਪੰਡਿਆਲਾ ਦਾ ਰਹਿਣ ਵਾਲਾ ਨੌਜਵਾਨ ਹੈ|ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਸ ਨੇ ਕਈ ਪ੍ਰਾਇਵੇਟ ਕੰਪਨੀਆਂ ਚ ਨੌਕਰੀ ਕੀਤੀ|ਪਰ ਕੋਈ ਵੀ ਕੰਮ ਸੰਤੁਸ਼ਟੀ ਵਾਲਾ ਨਈਂ ਸੀ|ਅੰਤ ਉਸਨੇ ਖਰੜ 'ਚ ਫ਼ੂਡ ਸਟਾਲ ਲਗਾਉਣ ਦਾ ਕੰਮ ਸ਼ੁਰੂ ਕੀਤਾ |ਉਸਨੇ ਇਹ ਕੰਮ ਸਭ ਤੋਂ ਪਹਿਲਾਂ ਸੜਕ-ਕੰਡੇ ਸ਼ੁਰੂ ਕੀਤਾ|ਨਾਮਰੂਪ ਦੱਸਦਾ ਹੈ ਕਿ ਸ਼ੁਰੂ ਵਿੱਚ ਲੋਕ ਰੇਹੜੀ ਲਗਾਉਣ ਵਾਲੇ ਨੂੰ ਮਾੜਾ ਸਮਝਦੇ ਸਨ|ਫਿਰ ਵੀ ਉਸਨੇ ਹਿਮੰਤ ਨਾ ਹਾਰੀ,ਗੁਰਬਾਣੀ ਉਸਦਾ ਮਾਰਗਦਰਸ਼ਨ ਕਰਦੀ ਰਹੀ | ਅੱਜ ਓਸ ਕੋਲ ਫ਼ੂਡ ਵੈਨ ਹੈ |ਅਤੇ ਉਸਦਾ ਖਾਣਾ ਬਹੁਤ ਪਸੰਦ ਕੀਤਾ ਜਾਂਦਾ ਹੈ|ਉਸਦਾ ਕਹਿਣਾ ਕਿ ਓਸੇ ਰੇਹੜੀ ਤੋਂ ਬਹੁਤ ਜਲਦ ਆਪਣਾ ਰੈਸਟੋਰੈਂਟ ਲੈਣ ਜਾ ਰਿਹਾ ਹੈ|ਉਹ ਅੱਜ ਇੱਕ ਜਾਣਿਆ-ਪਹਿਚਾਣਿਆ ਸੋਸ਼ਲ ਮੀਡਿਆ influncer ਹੈ ,ਉਹ ਨੌਜਵਾਨਾਂ ਨੂੰ ਪੰਜਾਬ 'ਚ ਰਹਿਣ ਲਈ ਪ੍ਰੇਰਿਤ ਕਰਦਾ ਹੈ|ਹੱਥੀਂ ਕਿਰਤ ਕਰਨ ਵਾਲਾ ਕੋਈ ਵੀ ਕੰਮ ਸ਼ਰਮ ਵਾਲਾ ਨਹੀਂ ਹੁੰਦਾ|ਅਤੇ ਨੌਜਆਨ ਮੁੰਡਿਆਂ ਨੂੰ ਮਾਪੇਆ ਨੂੰ ਤੰਗ ਪ੍ਰੇਸ਼ਾਨ ਕਰ ਕਿ ਬਾਹਰ ਜਾਣ ਦੀ ਰੱਟ ਛੱਡ ,ਪਹਿਲਾਂ ਪੰਜਾਬ ਚ ਕੁਝ ਕਰ ਕੇ ਦਿਖਾਉਣਾ ਚਾਹੀਦਾ ਹੈ|
Namroop Singh is a young man from Pandiala village of Patiala. After graduation, he worked in various companies,to earn his bread& butter he was't at peace At all .then he has decided to get into fast food sector, but due to the financial strain he decided to setup astall on roadside.Namroop said people used to lookdown hiswork but he Still he did not give up , Japji sahib Gurbani is sorce of growths. Today he owned custom made food van and people loves his food. he is planning to open his restaurant pretty soon.Today he is very well known as a social media influcer.he inspired the youth to stay on motherland punjab, every work commends respect,one should not be ashamed about his job profile.
ਇਸ ਚੈਨਲ 'ਤੇ ਪੈਣ ਵਾਲੇ ਸਾਰੇ ਵੀਡਿਓਜ਼ ਦੇ ਅਧਿਕਾਰ ਸਾਡੇ ਪੰਜਾਬੋਂ Panjabon ਚੈਨਲ ਦੇ ਰਾਖਵੇਂ ਹਨ। ਕਿਸੇ ਵੀਡੀਓ ਦੀ ਵੱਢ -ਕੱਟ ਕਰਕੇ ਪਾਉਣਾ ਜਾਂ ਫਿਰ ਸ਼ੋਰਟ ਕਲਿੱਪ ਸਾਡੇ copyright ਅਧਿਕਾਰ ਦੀ ਉਲੰਘਣਾ ਹੈ ਸੋ ਅਜਿਹਾ ਨਾ ਕੀਤਾ ਜਾਵੇ। ਵੀਡਿਓਜ਼ ਦੀ ਪਿੱਠਭੂਮੀ "ਤੇ ਵਰਤੇ ਜਾਂ ਰਹੇ ਸੰਗੀਤ ਸਾਡੇ ਰਾਖਵੇਂ ਹਨ। ਬਿਨਾਂ ਇਜ਼ਾਜਤ ਵਰਤੋਂ ਨਾ ਕੀਤੀ ਜਾਵੇ।
#ArpanKaur #Interviews #discussions #Punjabo #Panjabo #Punjabon #Panjabon #TalkShow #Podcast #WomanShow #ਪੰਜਾਬੋਂ #ਪੰਜਾਬ #ਗੱਲਬਾਤ #Chatshow #FakrEsikhi #Ustat #PunjabUstat #Siyasat #CanadaImmigration #USA #italy #PRpunjab #PunjabNews #Bigupdatepunjab #BreakingNews #PanjabiPoetry #Punjabvillage #PunjabiWriters #Patiala #Ludhiana #Chandigarh #Moga #Darbarsahiblive #Sikhhistoryvlog #Amritsar #Jalandher #Nakoder #DarbarSahibLive #5911 #PunjabiKZitemr #SikhHistory #Amritsar #Gurdaspur #SikhNews #ViralVideo #Sarbat #SikhHistory #Punjab #PunjabiNews #SikhReligion #Mukatsar #Bhagwantmaan #NavjotSidhu #SGPC #akaltakhat #HistoricalGurdwara #Punjabnews #Podcast #PodcastPunjabi #AmritpalSingh #deepsidhu #sidhumoosewala #5911 #untoldstories
#CurrentIssuePunjab #MaghiMela #SatinderSartaj #PunjabiFood #PunjabiSuits #PunjabiTalkShow #PunjabCulture #PunjabiLife
Негізгі бет ਜਪੁਜੀ ਸਾਹਿਬ ਦੇ ਪਾਠ ਤੋਂ ਮਿਲਿਆ ਸੋਹਣੇ ਸਰਦਾਰ ਮੁੰਡੇ ਨੂੰ ਜਿਉਣ ਦਾ ਨਵਾਂ ਰਾਹ|NamroopSingh|Panjabon|ArpanKaur
Пікірлер: 767