ਝੋਨੇ ਦੀ ਸੁੱਕਾ ਕੱਦੂ ਵਿਧੀ ਪੂਰੀ ਜਾਣਕਾਰੀ ਤਜ਼ਰਬੇਕਾਰ ਕਿਸਾਨਾ ਦੀ ਜ਼ੁਬਾਨੀ
ਖੇਤੀ ਲਾਗਤ ਘਟਾਉਣ ਅਤੇ ਪਾਣੀ ਬਚਾਉਣ ਪੱਖੋਂ ਝੋਨਾ ਲਾਉਣ ਦੀ ਸੁੱਕਾ ਕੱਦੂ ਵਿਧੀ ਬੇਹੱਦ ਕਾਰਗਰ ਵਿਧੀ ਹੈ। ਪਿੰਡ ਝੱਖੜਵਾਲਾ ਫਰੀਦਕੋਟ ਦੇ ਇਹ ਦੋਹੇਂ ਕਿਸਾਨ ਭਾਈ ਇਸ ਵਾਰ ਲਗਾਤਾਰ ਤੀਜੀ ਦਫ਼ਾ ਇਸ ਵਿਧੀ ਨਾਲ ਝੋਨਾ ਲਾਉਣ ਜਾ ਰਹੇ ਹਨ। ਸੋ ਆਓ ਆਪਾਂ ਵੀ ਬਾਈਆਂ ਦੇ ਤਜਰਬੇ ਦਾ ਲਾਹਾ ਖੱਟੀਏ🙏
Негізгі бет ਝੋਨੇ ਦੀ ਸੁੱਕਾ ਕੱਦੂ ਵਿਧੀ: ਪੂਰੀ ਜਾਣਕਾਰੀ ਤਜ਼ਰਬੇਕਾਰ ਕਿਸਾਨਾ ਦੀ ਜ਼ੁਬਾਨੀ | Dhaan Ki Sukha Kaddu Vidhi
Пікірлер: 71