ਝੋਨੇ ਵਿੱਚ ਯੂਰੀਆ ਖਾਦ ਦੀ ਸਹੀ ਮਾਤਰਾ, ਠੀਕ ਸਮਾਂ ਅਤੇ ਸਹੀ ਤਰੀਕਾ ਇਸ ਵੀਡਿਓ ਵਿੱਚ ਧਿਆਨ ਨਾਲ ਸੁਣਿਓ। ਕਿਉੰਕਿ ਕਿਸਾਨ ਵੀਰਾਂ ਨੂੰ ਯੂਰੀਆ ਖਾਦ ਬਾਰੇ ਪੂਰੀ ਜਾਣਕਾਰੀ ਨਾ ਹੋਣ ਕਰਕੇ ਅਸੀਂ 5-6 ਗੱਟੂ ਖਾਦ ਦੇ ਝੋਨੇ ਨੂੰ ਪਾਉਣ ਲੱਗ ਗਏ ਹਾਂ, ਜੋ ਕਿ ਠੀਕ ਨਹੀਂ ਹੈ। ਸੁੱਕੇ ਵਾਹਣਾ ਚ ਯੂਰੀਆ ਪਾਈ ਦਾ ਵੀ ਕੋਈ ਫਾਇਦਾ ਨਹੀਂ। ਬੋਰਵੈਲ ਚ ਵੀ ਯੂਰੀਆ ਪਾਉਣ ਤੋਂ ਗ਼ੁਰੇਜ਼ ਕੀਤਾ ਜਾਵੇ। ਸਾਡੇ ਕਹਿਣ ਅਨੁਸਾਰ ਦੱਸੀ ਮਾਤਰਾ ਵਿਚ ਯੂਰੀਆ ਝੋਨੇ ਨੂੰ ਪਾਕੇ ਦੇਖਿਓ ਅਤੇ ਦੇਸੀ ਬਹਾਰ ਤੱਤਾਂ ਵਾਲੀ ਸਪਰੇਅ ਕਰਕੇ ਦੇਖਉ ਗੁਆਂਢੀ ਨਾਲੋ ਤੁਹਾਡਾ ਝੋਨਾ ਜਿਆਦਾ ਹਰਿਆਵਲ ਮਾਰੇਗਾ ਤੇ ਝਾੜ ਵੀ ਜਿਆਦਾ ਹੋਵੇਗਾ। ਐਵੇਂ ਕਰਨ ਨਾਲ ਇੱਕ ਤਾਂ ਸਾਡਾ ਖ਼ੇਤੀ ਖਰਚਾ ਘੱਟ ਹੋਵੇਗਾ, ਦੂਜਾ ਸਾਡੀ ਆਮਦਨ ਵਿੱਚ ਵਾਧਾ ਹੋਊਗਾ, ਤੀਜਾ ਸਾਡਾ ਵਾਤਾਵਰਣ ਵੀ ਦੂਸ਼ਿਤ ਹੋਣ ਤੋਂ ਬਚ ਜਾਵੇਗਾ, ਜੋ ਕਿ ਸਾਡਾ ਮੁੱਖ ਉਦੇਸ਼ ਹੈ।
#kukuranaTV
#ureafertilizer #urea #ureadose #paddycrop #agriculture #agricultural #farming #nature #organicfarming #punjabi #fertilizer #camp #ricecrop #rice #agriculturelife #agriculturetechnology #agricultureofficer
#ਖੇਤੀਬਾੜੀ #ਝੋਨਾ #ਖੇਤੀ #ਖਾਦ #ਪੰਜਾਬੀ #ਪੰਜਾਬ #ਕੁਦਰਤੀ #ਕੁਦਰਤ #ਕੁਦਰਤ_ਨੂੰ_ਪਿਆਰ_ਕਰੋ
Негізгі бет ਝੋਨੇ ਵਿੱਚ ਯੂਰੀਆ ਖਾਦ ਦੀ ਸਹੀ ਮਾਤਰਾ, ਸਮਾਂ ਅਤੇ ਤਰੀਕਾ। Proper dose of urea fertilizer in rice(paddy) crop
Пікірлер: 30