ਮੁਸਕਰਾਉਣਾ ਵੀ ਇੱਕ ਕਲਾ ਹੈ। ਗੁਲਾਬ ਵਾਂਗ ਖਿੜਿਆ ਮੁੱਖੜਾ ਦੇਖ ਕੇ ਸਾਹਮਣੇ ਵਾਲਿਆਂ ਦੇ ਹਾਵ-ਭਾਵ ਹੀ ਬਦਲ ਜਾਂਦੇ ਹਨ।ਇਹ ਵੀ ਸੱਚ ਹੈ ਕਿ ਦੁਨੀਆਂ ਫੁੱਲਾਂ ਨੂੰ ਪਿਆਰਦੀ ਹੈ, ਕੰਡਿਆਂ ਨੂੰ ਨਹੀਂ।ਜੇ ਤੁਸੀਂ ਮੁਸਕਰਾਉਗੇ ਤਾਂ ਜੱਗ ਤੁਹਾਡੇ ਨਾਲ ਮੁਸਕਰਾਊਗਾ।ਇਸ ਲਈ ਆਓ, ਹਾਸੇ-ਖੇੜੇ ਵੰਡੀਏ ਤੇ ਮੁਸਕਰਾਈਏ ਤਾਂ ਜੋ ਇਹ ਦੁਨੀਆਂ ਵੀ ਮੁਸਕਰਾਵੇ।
- Күн бұрын
Jokes: Age Factor of Women ਅੌਰਤਾਂ ਦੀ ਉਮਰ ਬਾਰੇ ਚੁੱਟਕਲੇ॥
- Рет қаралды 992,924
Пікірлер: 361