Excitement is in the air. First time surprises aren't ending for Jot Singh.
- 1st Ride in Airplane
- 1st visit to Amritsar, Punjab
#kidslearning #punjabistories #kidsstory #kidsstorieswithmoral
ਜੋਤ ਸਿੰਘ ਦੀਆਂ ਮੌਜਾਂ ਬਣੀਆਂ ਹੋਈਆਂ ਹਨ। ਕਿੰਨਾ ਕੁਝ ਪਹਿਲੀ ਵਾਰ ਕਰਨ ਨੂੰ ਜੋ ਮਿਲ ਰਿਹਾ ਹੈ!!
- ਪਹਿਲੀ ਵਾਰ ਜਵਾਈ ਜਹਾਜ ਦੀ ਸਵਾਰੀ
- ਪਹਿਲੀ ਵਾਰ ਅੰਮ੍ਰਿਤਸਰ, ਪੰਜਾਬ ਆਉਣਾ
ਹੁਣ ਜੋਤ ਸਿੰਘ ਪਹਿਲੀ ਵਾਰ ਘੋੜਾ ਟਾਂਗਾ ਤੇ ਬੈਠ ਕੇ ਦਰਬਾਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਲਈ ਜਾਵੇਗਾ। ਜੇ ਤੁਸੀ ਕਦੇ ਟਾਂਗੇ ਦੀ ਸਵਾਰੀ ਨਹੀਂ ਕੀਤੀ ਤਾਂ ਮੌਕਾ ਹੈ ਜੋਤ ਸਿੰਘ ਨਾਲ ਇਸਦਾ ਅਨੰਦ ਮਾਣਨ ਦਾ! ਉਹਦੀਆਂ ਪਿਆਰੀ ਪਿਆਰੀ ਗੱਲਾਂ ਤੁਹਾਡਾ ਜੀਅ ਵੀ ਲਾਈ ਰੱਖਣਗੀਆਂ ☺️
Now, for the 1st time ever he rides a tonga to visit Darbar Sahib. If you haven't enjoyed a Tonga ride yet you'r welcome to join the ride with Jot Singh, his cool conversations will keep you entertained. ☺️
Support and become a part SikhVille projects at www.dvnetwork.org/organizatio...
Негізгі бет Фильм және анимация Jot Singh rides tonga to Darbar Sahib | Episode 10
Пікірлер