"ਕਮੈਂਟਰੀ" ਰਾਹੀਂ ਪੇਂਡੂ ਟੂਰਨਾਮੈਂਟਾਂ 'ਚ ਜਾਨ ਫੂਕਣ ਵਾਲਾ 'ਠਾਕੁਰ ਰੌਸ਼ਨ ਸਿੰਘ'
Clean Shave ਤੋਂ ਬਣਿਆ ਗੁਰਸਿੱਖ
ਦੇਸੀ Talk | Arun Ahuja l Vicky Dhindsa | Tele Teshan l Ep -19
ਅਸੀਂ ਪਿੰਡਾਂ ਦੇ ਟੂਰਨਾਂਮੈਂਟ ਦੇਖਣ ਦਾ ਬੜਾ ਸ਼ੌਂਕ ਰੱਖਦੇ ਹਾਂ ਪਰ ਕਦੇ ਉਸ ਵਿਅਕਤੀ ਵੱਲ ਗੌਰ ਨਾਲ ਦੇਖਿਆ ਜਿਹੜਾ ਜਬਰਦਸਤ ਤਰੀਕੇ ਨਾਲ ਕਮੈਂਟਰੀ ਕਰਕੇ ਉਨ੍ਹਾਂ ਟੂਰਨਾਮੈਂਟਾਂ 'ਚ ਜਾਣ ਫੂਕਦਾ ਹੈ। ਇਹ ਗੱਲ ਸਾਨੂੰ ਮੰਨਣੀ ਪਵੇਗੀ ਕਿ ਜੇਕਰ ਚੰਗੀ ਆਵਾਜ਼ 'ਚ ਕਮੈਂਟਰੀ ਨ ਹੋਵੇ ਤਾਂ ਟੂਰਨਾਮੈਂਟ ਦੇਖਣ 'ਚ ਜਮ੍ਹਾ ਸਵਾਦ ਨਹੀਂ ਆਉਣਾ। ਕੀ ਤੁਸੀਂ ਜਾਣਦੇ ਹੋ? ਕਮੈਂਟਰੀ ਵੀ ਉਹੀ ਕਰ ਸਕਦਾ ਹੈ ਜਿਹੜਾ ਚੋਟੀ ਦਾ ਖਿਡਾਰੀ ਹੋਵੇ। ਇੱਕ ਐਸਾ ਚੋਟੀ ਦਾ ਖਿਡਾਰੀ ਤੇ ਕੁੰਮੇਂਟਰ
ਜਿਸ ਨਾਲ ਗੱਲਬਾਤ ਕਰਕੇ ਪਤਾ ਲੱਗਿਆ ਕਿ ਪੇਂਡੂ ਟੂਰਨਾਮੈਂਟਾਂ ਦੀ ਸ਼ਾਨ ਬਣਦੇ ਆ ਰਹੇ ਇਸ ਨੌਜਵਾਨ ਦੀ ਬਹਾਰਾਂ ਨਾਲ ਭਰੀ ਦਿਖਾਈ ਦੇ ਰਹੀ ਜ਼ਿੰਦਗੀ ਵਿੱਚ ਕਿੰਨੇ ਪੱਤਝੜ ਆਏ। ਜੇ ਅਸੀਂ ਗੱਲ ਸਮਾਜ, ਰਿਸ਼ਤਿਆਂ ਅਤੇ ਕੁਦਰਤ ਦੀ ਕੀਤੀ ਤਾਂ ਵੀ ਠਾਕੁਰ ਰੌਸ਼ਨ ਸਿੰਘ ਨੇ ਆਪਣੀ ਉਹੀ ਠੇਠ ਪੇਂਡੂ ਭਾਸ਼ਾ 'ਚ ਮਸ਼ੀਨੀ ਯੁੱਗ 'ਚ ਪੜਾਈ ਲਿਖਾਈ ਦਾ ਹੰਕਾਰ ਰੱਖਣ ਵਾਲੇ ਵਿਦਵਾਨਾਂ ਨੂੰ ਵੀ ਮਾਤ ਦੇ ਦਿੱਤੀ। ਇਸ ਨੌਜਵਾਨ ਦਾ ਇੱਕ ਇੱਕ ਸ਼ਬਦ ਤੁਹਾਡਾ ਜ਼ਿੰਦਗੀ ਜੀਉਣ ਦਾ ਨਜ਼ਰੀਆ ਬਦਲ ਸਕਦਾ ਹੈ। ਜ਼ਿੰਦਗੀ ਨੇ ਵੱਡੇ ਵੱਡੇ ਜਖ਼ਮ ਤਾਂ ਦਿੱਤੇ ਪਰ ਹੌਂਸਲੇ ਦੀ ਉਡਾਣ ਇੰਨੀ ਜਬਰਦਸਤ ਸੀ ਕਿ ਉਹ ਸਾਰੇ ਜਖ਼ਮ ਛੋਟੇ ਰਹਿ ਗਏ ਤੇ ਰੌਸ਼ਨ ਅੱਗੇ ਵਧਦਾ ਚਲਾ ਗਿਆ। ਅੱਜ ਦੇ ਸਾਡੇ ਪ੍ਰੋਗਰਾਮ "ਦੇਸੀ talk" ਦੇ ਵਿੱਚ ਅਰੁਣ ਆਹੂਜਾ ਦੇ ਨਾਲ ਉੱਗੇ ਪੇਂਡੂ ਕਮੈਂਟਰ ਠਾਕੁਰ ਰੌਸ਼ਨ ਸਿੰਘ ਦੀ ਖਾਸ ਗੱਲਬਾਤ। ਪੇਸ਼ ਐ ਖ਼ਿਦਮਤ।
#teleteshan #desitalk #arunahuja #ThakurRoshanSingh #Life #hardwork #tourment #commentary #pind #games #volleyball #punjab #shidumoosewala #india #cricket #Khanna #motivational #story #inspiration #viralvideo #information #inspriation
Subscribe to our channel:
/ @teleteshantv
-------------------------------------------------------------------------------------------------------------
Like us on Facebook: facebook.com/profile.php?...
Follow us on Instagram:instagram.com/
Негізгі бет "ਕਮੈਂਟਰੀ" ਰਾਹੀਂ ਪੇਂਡੂ ਟੂਰਨਾਮੈਂਟਾਂ 'ਚ ਜਾਨ ਫੂਕਣ ਵਾਲਾ Thakur Roshan Singh
Пікірлер: 5