ਅਜਾਦੀ ਦੀਆਂ ਬਹੁਤ ਬਹੁਤ ਮੁਬਾਰਕਾ। ਕਮਜੋਰ ਦਿਲ ਵਾਲੇ ਇਸ ਵੀਡਿਉ ਨੂੰ ਬਿਲਕੁਲ ਨਾ ਦੇਖਣ। ਪੰਜਾਬੀਉ ਅਜਾਦੀ ਦੇ ਨਾਮ ਤੇ ਸਭ ਤੋ ਵੱਡੀ ਲੁਟ ਤੁਹਾਡੀ ਹੋਈ । ਕਦੋ ਜਾਗੋ ਗੇ।
15 ਅਗਸਤ 1947 ਵਿੱਚ ਪੰਜਾਬ ਨੂੰ ਕੀ ਮਿਲਿਅਾ ਅਜਾਦੀ ਜਾਂ ਬਰਬਾਦੀ...??
ਪਤਾ ਨਹੀ ਕਿੰਨੀਅਾਂ ਕੁ #ਹਰਬੰਸ_ਕੌਰ ਵਰਗੀਅਾਂ ਮਾਤਾਂਵਾਂ ਅਤੇ ਪਤਾ ਨਹੀ ਕਿੰਨੇ ਕੁ ਕੁਦਰਤ_ੳੁੱਲਾ ,ਕਰਾਅੱਮਤ_ੳੁੱਲਾ ਵਰਗੇ ਬੱਚੇ ਪੰਡਿਤ ਨਹਿਰੂ, ਬਲਦੇਵ ਸਿਹੂੰ, ਗਾਂਧੀ, ਜਿਨਾਹ ਅਤੇ ਲਿਅਾਕਤ ਅਲੀ ਖਾਂ ਵਰਗਿਅਾ ਦੀ ਗੰਦੀ ਸਿਅਾਸਤ ਦੀ ਭੇਂਟ ਚੜ ਘਰੋਂ ਬੇਘਰ ਹੋ ਗੲੇ.....!!!!!!
ਦੋਸਤੋ ਅਜ਼ਾਦੀ ਦਿਵਸ ਤੇ ਵਧਾੲੀਅਾਂ ਦੇਣ ਤੋਂ ਪਹਿਲਾਂ ੲਿੱਕ ਵਾਰ ਜਰੂਰ ਦੇਖਿਓ।
Very Emotional Video (Sad side of Independence that nobody want to talk about)
Very Emotional Video (Sad side of Independence that nobody want to talk about)
Негізгі бет ਕਮਜੋਰ ਦਿਲ ਵਾਲੇ ਇਸ ਵੀਡਿਉ ਨੂੰ ਬਿਲਕੁਲ ਨਾ ਦੇਖਣ
Пікірлер: 56