Karan Brar | Nijjar ਕ+ਤ..ਲ ਮਾਮਲੇ 'ਚ ਗ੍ਰਿਫਤਾਰ ਕੋਟਕਪੂਰਾ ਦੇ ਕਰਨ ਬਰਾੜ ਦੇ ਦਾਦਾ ਆਏ ਮੀਡੀਆ ਸਾਹਮਣੇ
#Faridkot #Kotakpura #Nijjarmurdercase #khalistan #abplive
ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਚ
ਕੈਨੇਡੀਅਨ ਪੁਲਿਸ ਨੇ ਤਿੰਨ ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਫੜੇ ਗਏ ਵਿਅਕਤੀਆਂ ਦੀ ਪਛਾਣ ਕਰਨਪ੍ਰੀਤ ਸਿੰਘ, ਕਮਲਪ੍ਰੀਤ ਸਿੰਘ ਤੇ ਕਰਨ ਬਰਾੜ ਵਜੋਂ ਹੋਈ ਹੈ।
ਕਰਨ ਬਰਾੜ ਪਿੱਛੋਂ ਫਰੀਦਕੋਟ ਜ਼ਿਲੇ ਦੇ ਕੋਟਕਪੂਰਾ ਸ਼ਹਿਰ ਦਾ ਰਹਿਣ ਵਾਲਾ ਹੈ।
ਜੋ ਕਿ ਕਰੀਬ ਸਾਢੇ ਚਾਰ ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਕੈਨੇਡਾ ਗਿਆ ਸੀ।
ਕਰਨ ਮਾਪਿਆਂ ਦਾ ਇਕਲੌਤਾ ਪੁੱਤਰ ਹੈ|
18 ਅਪ੍ਰੈਲ ਨੂੰ ਕਰਨ ਦੇ ਪਿਤਾ ਮਨਦੀਪ ਸਿੰਘ ਬਰਾੜ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।
ਕਰਨ ਬਰਾੜ ਕੁਝ ਕਰਨਾ ਕਰਕੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਪੰਜਾਬ ਨਹੀਂ ਆਇਆ |
ਤੇ ਹੁਣ ਉਸਦੀ ਗਿਰਫਤਾਰੀ ਦੀ ਖ਼ਬਰ ਸਾਹਮਣੇ ਆਈ ਹੈ |
ਕੋਟਕਪੂਰਾ ਕਰਨ ਦੇ ਘਰ ਮੌਜੂਦ ਉਸ ਦੇ ਦਾਦਾ ਬਲਵੀਰ ਸਿੰਘ ਬਰਾੜ ਦਾ ਕਹਿਣਾ ਹੈ ਕਿ
ਉਨ੍ਹਾਂ ਦਾ ਪੋਤਰਾ ਬਹੁਤ ਹੀ ਨੇਕ ਅਤੇ ਸੂਝਵਾਨ ਨੌਜਵਾਨ ਹੈ |
ਪਰ ਕੈਨੇਡਾ ਚ ਕੀ ਹੋਇਆ ਇਸ ਬਾਰੇ ਉਨ੍ਹਾਂ ਨੂੰ ਕੁਝ ਨਹੀਂ ਪਤਾ।
ਉਥੇ ਹੀ ਸਥਾਨਕ ਪੁਲਿਸ ਦਾ ਵੀ ਕਹਿਣਾ ਹੈ ਕਿ ਕਰਨ ਦੀ ਗਿਰਫਤਾਰੀ ਦੀ ਖ਼ਬਰ
ਉਨ੍ਹਾਂ ਨੂੰ ਇੰਟਰਨੈੱਟ ਮੀਡੀਆ ਰਾਹੀਂ ਮਿਲੀ ਹੈ ਤੇ ਜੇਕਰ ਕੋਈ ਵਿਭਾਗੀ ਆਦੇਸ਼ ਆਏ ਤਾਂ ਉਹ ਅਗਲੇਰੀ ਕਾਰਵਾਈ ਕਰਨਗੇ |
Subscribe Our Channel: ABP Sanjha / @abpsanjha Don't forget to press THE BELL ICON to never miss any updates
Watch ABP Sanjha Live TV: abpsanjha.abplive.in/live-tv
ABP Sanjha Website: abpsanjha.abplive.in/
Social Media Handles:
KZitem: / abpsanjha
Facebook: / abpsanjha
Twitter: / abpsanjha
Download ABP App for Apple: itunes.apple.com/in/app/abp-l...
Download ABP App for Android: play.google.com/store/apps/de...
Негізгі бет Karan Brar | Nijjar ਕ+ਤ..ਲ ਮਾਮਲੇ 'ਚ ਗ੍ਰਿਫਤਾਰ ਕੋਟਕਪੂਰਾ ਦੇ ਕਰਨ ਬਰਾੜ ਦੇ ਦਾਦਾ ਆਏ ਮੀਡੀਆ ਸਾਹਮਣੇ
Пікірлер: 69