ਕਰਤਾਰਪੁਰ ਸਾਹਿਬ ਜਾਣ ਲਈ ਇਸ ਲਿੰਕ ਤੇ ਅਪਲਾਈ ਕਰਿਓ।
prakashpurb550.mha.gov.in/kpr/
See this video :- • My first visit in Paki...
******* 🙏 ******* Kartarpur Sahib pakistan
52 ਕਲੀਆਂ ਵਾਲਾ ਚੋਲਾ ਸਾਹਿਬ🎞🎬 • ਹਰ ਇਕ ਸਿੱਖ ਦੀਵਾਲੀ ਤੋਂ ...
******* 🙏 *******
ਬਾਬੇ ਨਾਨਕ ਦੇ ਚਮਤਕਾਰ🎞🎬 • Gurudwara Nankana Sahi...
ਪਿੰਡ ਕਰਤਾਰਪੁਰ ਰਾਵੀ ਦਰਿਆ ਦੇ ਪੱਛਮੀ ਕੰਢੇ 'ਤੇ ਸਥਿਤ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ 18 ਸਾਲ ਬਿਤਾਏ ਸਨ। ਗੁਰਦੁਆਰਾ ਡੇਰਾ ਬਾਬਾ ਨਾਨਕ ਭਾਰਤ-ਪਾਕਿਸਤਾਨ ਸਰਹੱਦ ਤੋਂ ਲਗਭਗ 1 ਕਿਲੋਮੀਟਰ ਅਤੇ ਰਾਵੀ ਦਰਿਆ ਦੇ ਪੂਰਬੀ ਕੰਢੇ 'ਤੇ ਹੈ। ਦਰਿਆ ਦੇ ਪੱਛਮ ਵਾਲੇ ਪਾਸੇ ਪਾਕਿਸਤਾਨ ਦਾ ਕਰਤਾਰਪੁਰ ਸ਼ਹਿਰ ਸਥਿਤ ਹੈ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਵਿੱਚ ਪੈਂਦਾ ਹੈ!
#punjab
Kartarpur sahib online registration
Kartarpur corridor vlog
Visiting Kartarpur Sahib Gurudwara In #pakistan #nankanasahib #kartarpurcorridor #corridor
kartarpur corridor entry process
Негізгі бет Kartarpur Corridor Pakistan !!ਦਰਸ਼ਨ ਦੀਦਾਰੇ। ਪਾਕਿਸਤਾਨ ਦੀ ਧਰਤੀ ਤੇ ਬੇਚੇ ਗੋਲਗੱਪੇ
Пікірлер: 89