ਖਵਾਜ਼ਾ ਪੀਰ ਦਾ ਕਲਮਾ||Khwaja Peer Da Kalma||
ਦੋਸਤੋ, ਤੁਸੀਂ ਖਵਾਜਾ ਸਾਹਿਬ ਦਾ ਇਹ ਕਲਮਾ ਸਿੱਧ ਕਰਕੇ ਖਵਾਜਾ ਪੀਰ ਦੀ ਕਿਰਪਾ ਪ੍ਰਾਪਤ ਕਰ ਸਕਦੇ ਹੋ ਅਤੇ ਉਨ੍ਹਾਂ ਦੀਆਂ ਰਹਿਮਤਾ ਦੇ ਨਾਲ ਆਪਣੇ ਸਾਰੇ ਕਸ਼ਟਾਂ ਤੋਂ ਮੁਕਤੀ ਪਾ ਸਕਦੇ ਹੋ। ਖਵਾਜ਼ਾ ਪੀਰ ਨੂੰ ਸਿਮਰਨ ਨਾਲ ਚੱਲ ਪੈਂਦੇ ਹਨ ਇਸ ਲਈ ਖ਼ੁਆਜਾ ਪੀਰ ਨੂੰ ਸਭ ਤੋਂ ਪਹਿਲਾਂ ਸਿੱਧ ਕਰਨਾ ਜਰੂਰੀ ਹੁੰਦਾ ਹੈ ਖਵਾਜਾ ਪੀਰ ਬਲੀਆਂ ਦੇ ਵਲੀ ਹੋਏ ਨੇ ਇਸ ਲਈ ਖਵਾਜਾ ਪੀਰ ਜੀ ਦੀ ਕਿਰਪਾ ਜ਼ਰੂਰ ਲੈਣੀ ਚਾਹੀਦੀ ਹੈ ਜੇ ਤੁਸੀਂ ਪੀਰਾਂ ਨੂੰ ਮੰਨਦੇ ਹੋ ਤਾਂ ਕਲਾਮ ਨੂੰ ਜਲਦੀ ਹੀ ਸਿੱਧ ਕਰ ਲਵੋ ਗੇ ਅਤੇ ਬਾਕੀ ਵੀ ਪੀਰ ਫ਼ਕੀਰ ਤੁਹਾਡੇ ਨਾਲ ਚੱਲ ਪੈਣਗੇ ਉਮੀਦ ਕਰਦਾ ਹਾਂ ਤੁਸੀਂ ਇਸ ਗੱਲ ਨੂੰ ਸਿੱਧ ਕਰਕੇ ਸੱਚਾਈ ਦੇ ਰਸਤੇ ਤੇ ਚੱਲੋਗੇ ਅਤੇ ਪੀਰਾਂ ਫ਼ਕੀਰਾਂ ਨੂੰ ਸਦਾ ਹੀ ਖੁਸ਼ ਰੱਖੋਗੇ ਜੈ ਪੀਰਾਂ ਦੀ ਜੈ ਮਸਤਾ ਦੀ।
#virel #ਖ਼ੁਆਜਾ_ਪੀਰ_ਦਾ_ਕਲਮਾਂ #ਪੀਰਾਂ_ਦੀ_ਕਲਾਮ #ਖਵਾਜੇ_ਪੀਰ_ਦੀ_ਕਲਾਮ #peeradikalam #kalmapeerda #ਕਲਮਾਂ #kalma
Негізгі бет ਖਵਾਜ਼ਾ ਪੀਰ ਦਾ ਕਲਮਾ||Khwaja Peer Da Kalma||
Пікірлер: 42