ਭੁਪਿੰਦਰ ਸਿੰਘ ਬਰਗਾੜੀ ਜੋ ਅੱਜ ਰਵਾਇਤੀ ਤਰੀਕੇ ਨਾਲ ਤਿਆਰ ਗੁੜ ਕਰਦੇ ਹਨ ਤੇ ਇਨਾਂ ਦਾ BARGARI ਗੁੜ ਪੂਰੇ ਦੇਸ਼ ਵਿੱਚ ਮਸ਼ਹੂਰ ਹੈ।
ਇੱਕ ਸਮਾਂ ਸੀ ਜਦੋਂ ਗੰਨੇ ਦੇ ਕੱਢੇ ਰਸ ਤੋਂ ਗੁੜ ਬਣਾਉਣ ਲਈ ਬਲਦਾਂ ਦੀ ਵਰਤੋਂ ਕੀਤੀ ਜਾਂਦੀ ਸੀ। ਪਰ ਸਮੇਂ ਦੇ ਨਾਲ ਇਸ ਕੰਮ ਲਈ ਮਸ਼ੀਨਾਂ ਦਾ ਪ੍ਰਯੋਗ ਹੋਣ ਲੱਗਾ। ਤੇ ਮੁਨਾਫੇ ਦੀ ਇਸ ਦੋੜ ਵਿੱਚ ਗੁੜ ਦੀ ਸ਼ੁੱਧਤਾਂ ਵੀ ਗੁੰਮ ਹੋ ਗਈ । ਪਰ ਇਸ ਦੇ ਬਾਵਜੂਦ ਭੁਪਿੰਦਰ ਸਿੰਘ ਬਰਗਾੜੀ ਨੇ ਬਿਨਾਂ ਕਿਸੇ ਕੈਮੀਕਲ ਵਰਤੇ ਗੰਨੇ ਦੇ ਰਸ ਨੂੰ ਸਾਫ ਕਰਨ ਲਈ ਭਿੰਡੀ ਦੀ ਲੇਸ ਦੀ ਵਰਤੋਂ ਕੀਤੀ ਤੇ ਇਹ ਤਰੀਕੇ ਨਾਲ ਬਣਾਇਆ ਗਿਆ ਗੁੜ ਲੋਕਾਂ ਨੇ ਬਹੁਤ ਪਸੰਦ ਕੀਤਾ । ਬਰਗਾੜੀ ਗੁੜ ਬਾਰੇ ਦੇਸ਼ਾ ਵਿਦੇਸ਼ਾ ਵਿੱਚੋ ਆਉਦੀ ਮੰਗ ਦੇਖਦਿਆ ਆਪਣੀ ਖੇਤੀ ਟੀਮ ਪਹੁੰਚੀ ਇਸ ਗੁੜ ਦੀ ਸਾਰੀ ਪ੍ਰੋਸੈਸਿੰਗ ਦੇਖਣ ਲਈ ਇਹਨਾਂ ਦੇ ਪ੍ਰੋਸੈਸਿੰਗ ਪਲਾਂਟ ਤੇ ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀ ਖੇਤੀ ਐਪ ਵਿੱਚ ਪੁੱਛ ਸਕਦੇ ਹੋ।
ਡਾਊਨਲੋਡ ਕਰੋ ਅਪਣੀ ਖੇਤੀ ਐਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ।
ਪਾਓ ਸਹੀ ਜਾਣਕਾਰੀ ਸਹੀ ਸਮੇ 'ਤੇ।
ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
ਐਂਡਰਾਇਡ: bit.ly/2meysXf
ਆਈਫੋਨ: appsto.re/in/jWH9ib.i
ਅਪਣੀਖੇਤੀ ਫੇਸਬੁੱਕ ਪੇਜ: / apnikhetii
ਹੋਰ ਖੇਤੀ ਵੀਡੀਓ ਦੇਖਣ ਲਈ ਸਾਡਾ ਯੂਟਿਊਬ ਪੇਜ਼ ਜਰੂਰ ਸਬਸਕ੍ਰਾਈਬ ਕਰੋ
/ apnikheti
ਹੋਰ ਵੀਡੀਓ :
ਜਾਣੋ ਮਾਰਚ ਦੇ ਖੇਤੀ ਮੇਲਿਆਂ ਦੀ ਤਰੀਕ, ਤੇ ਇਸ ਵਾਰ ਕੀ ਹੋਵੇਗਾ ਨਵਾਂ I P.A.U. | Kisan Mele 2019 :
• ਜਾਣੋ ਮਾਰਚ ਦੇ ਖੇਤੀ ਮੇਲਿ...
ਹੁਣ ਕਿਸਾਨ ਮੁਫਤ ਕਰਵਾ ਸਕਦੇ ਹਨ ਆਪਣੇ ਆਰਗੈਨਿਕ ਫਾਰਮ ਨੂੰ ਰਜ਼ਿਸਟਰਡ Organic farming certification :www.youtube.com/watch?v=JO3og...
ਡੇਅਰੀ ਲੋਨ ਲੈਣ ਦਾ ਪੂਰਾ ਤੇ ਸਹੀ ਤਰੀਕਾ ਜਾਣੋ I Dairy Loan I Pashu Loan Scheme :www.youtube.com/watch?v=L9dsW...
पशु के गाभिन करवाने के लिए अब खिलाये लड्डू I Animals heat problem Solution : www.youtube.com/watch?v=47K1F...
ਸ਼ੌਂਕ ਵਿੱਚ ਸ਼ੁਰੂ ਕੀਤੀ ਮਸ਼ਰੂਮ ਦੀ ਖੇਤੀ ਕਿਵੇ ਬਣੀ ਸਫਲ ਵਪਾਰ I Randhawa Mashroom Farm I Mashroom Farming I www.youtube.com/watch?v=ibs11...
Негізгі бет Үй жануарлары мен аңдар ਆਖਿਰ ਕਿਵੇਂ ਮਸ਼ਹੂਰ ਹੋਇਆ ਬਰਗਾੜੀ ਗੁੜ, ਦੇਖੋ ਖਾਸ ਮੁਲਾਕਾਤ I Sugarcane processing | Bargari Gur
Пікірлер: 265