Titel : ਬਾਬਾ ਜੀ ਨੇ ਕਿਹੜਾ ਸ਼ਬਦ ਦੱਸਿਆ ਜਿਸ ਨੂੰ 5 MINUTE ਜੱਪਣ ਨਾਲ AMRICA ਦੀ P.R ਵੀ ਮਿਲ ਜਾਵੇਗੀ
Voice : Bhai Gurcharan Singh Ji Nanaksar Wale
Label : N.V.I. NANAKSAR
Producers : Sharanjit Singh (Prince)
Office : New Uttam Bhandar (Sikh Store) Nanaksar Kaleran
N.V.I. NANAKSAR RECORDING CO. (+91)98553-03440
ਬੇਨਤੀ ਹੈ ਕਿ ਸਾਰੇ ਦਿਨ ਵਿਚੋਂ ਥੋੜਾ ਸਮਾ ਕੱਡ ਕੇ ਗੁਰਬਾਣੀ ਕੀਰਤਨ ਸੁਣੋ ਤੇ ਗੁਰੂ ਮਾਹਰਾਜ ਜੀ ਦੀਆਂ ਖੁੱਸ਼ੀਆ ਪ੍ਰਾਪਤ ਕਰੋ ਜੀ ।
ਕ੍ਰਿਪਾ ਕਰਕੇ ਚੈਨਲ ਨੰੂ Subscribe ਕਰੋ ਤੇ Bell Icon ਤੇ ਜਰੂਰ ਕਲਿੱਕ ਕਰ ਦਵੋ ਤਾ ਜੋ ਤੁਹਾਨੂੰ ਸਾਡੀ ਹਰ ਵੀਡਿਓ ਦੀ ਨੋਟੀਫਿਕੇਸ਼ਨ (ਸੂਚਨਾ) ਮਿਲ ਸਕੇ
ਇਸ ਚੈਨਲ ਤੇ ਕੋਈ ਵੀ ਧਾਰਮਿਕ ਪ੍ਰੋਗਰਾਮ ਲਾਇਵ ਕਰਵਾਉਣ ਅਤੇ ਕੋਈ ਵੀ ਰਾਗੀ ਵੀਰ ਇਸ ਚੈਨਲ ਤੇ ਗੁਰਬਾਣੀ ਸ਼ਬਦ ਅੱਪਲੋਡ ਕਰਨ ਲਈ ਸੰਪਰਕ ਕਰੋ
N.V.I Nanaksar ਚੈਨਲ ਤੇ ਰੋਜ਼ਾਨਾ ਗੁਰਬਾਣੀ ਸੁਣੋ |
Thanks for Watching my video
If You like the video , don't forget to share and leave your comments"
Visit Our Channel For More Video : / nvinanaksar
ਹੋਰ ਦੀਵਾਨਾਂ ਦੀਆਂ ਵੀਡੀਓ ਦੇਖਣ ਲਈ ਥੱਲੇ ਵਾਲੇ ਲਿੰਕ ਤੇ ਕਲਿਕ ਕਰੋ ਅਤੇ ਸਬਸਕ੍ਰਾਈਬ ਕਰੋ ਜੀ
/ nvinanaksar
#nvinanaksar#babanandsinghji#anmoolbachan#bhaigurcharansinghji#nanaksarwale#amricadipr#5minutedajaap#panjminutedajaap#katha#sakhi#realsakhi#prof.darshansingh#chardikla#shabad#tumdaatethakur#gurbani#jaap#sukhteradita#sukhwaleshabad#newkathabhaigurcharansinghji#gurcharansingh#gurcharan#dhandhanbabanandsinghji#babanandsinghjimaharaj#dhanbabajikaleranwale#nvikathavichar#kathavichar#shabaddajaap#chardikala#chardikla#charhdikalan#nvitv#nvilive#nvigurbani#nvishabadkirtan#nvigurbanishabadkirtan#nvigurbanikatha
#ਕਿਹੜੇ_ਸ਼ਬਦ_ਨੂੰ_5_MINUTE_ਜੱਪਣ_ਨਾਲ_AMRICA_ਦੀ_P.R_ਵੀ_ਮਿਲ_ਜਾਵੇਗੀ
ਧਨਾਸਰੀ ਮਹਲਾ ੫ ॥
ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ॥
ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ ॥੧॥
ਜਿਹਵਾ ਏਕ ਕਵਨ ਗੁਨ ਕਹੀਐ ॥ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤੁ ਨ ਕਿਨ ਹੀ ਲਹੀਐ ॥੧॥ ਰਹਾਉ ॥
ਕੋਟਿ ਪਰਾਧ ਹਮਾਰੇ ਖੰਡਹੁ ਅਨਿਕ ਬਿਧੀ ਸਮਝਾਵਹੁ ॥
ਹਮ ਅਗਿਆਨ ਅਲਪ ਮਤਿ ਥੋਰੀ ਤੁਮ ਆਪਨ ਬਿਰਦੁ ਰਖਾਵਹੁ ॥੨॥
ਤੁਮਰੀ ਸਰਣਿ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ॥
ਰਾਖਹੁ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ ॥੩॥੧੨॥
ਇਸ ਸ਼ਬਦ ਨੂੰ ਸੁਣਨ ਲਈ ਇਸ ਲਿੰਕ ਤੇ ਕਲਿੱਕ ਕਰੋ ਜੀ
• 100% ਹਰ ਕੰਮ ਵਿੱਚ ਸਫਲਤਾ...
Негізгі бет ਕਿਹੜੇ ਸ਼ਬਦ ਨੂੰ 5 MINUTE ਜੱਪਣ ਨਾਲ AMRICA ਦੀ P.R ਵੀ ਮਿਲ ਜਾਵੇਗੀ | Baba Nand Singh Ji | Nvi Nanaksar
Пікірлер: 1,8 М.