ਆਪਣੀ ਖੇਤੀ ਐਪ ਤੇ ਪੁੱਛੇ ਜਾਣ ਵਾਲੇ ਸਵਾਲਾਂ ਵਿੱਚੋ ਸਭ ਤੋਂ ਜਿਆਦਾ ਪੁੱਛਿਆ ਜਾਣ ਵਾਲਾ ਸਵਾਲ ਕਿ "ਡੇਅਰੀ ਕਿਵੇਂ ਖੋਲੀ ਜਾਵੇ" । ਇਸੇ ਸਬੰਧ ਵਿੱਚ ਜਾਣਕਾਰੀ ਕਿਸਾਨਾਂ ਤੱਕ ਪਹੁੰਚਾਉਣ ਲਈ ਕੀਤੀ ਇਸ ਇਟਰਵਿਓ ਦਾ ਮਕਦਸ ਇਸ ਕਿੱਤੇ ਬਾਰੇ ਬਰੀਕੀ ਤੋ ਜਾਣਕਾਰੀ ਸ਼ਾਂਝੀ ਕਰਨਾ ਹੈ ਕਿਉਕੀ ਕਈ ਵਾਰ ਆਪਾਂ ਕਿਸੇ ਵੀ ਕਿੱਤੇ ਦਾ ਇੱਕ ਪੱਖ ਦੇਖਦੇ ਹਾਂ ਪਰ ਅੱਗੇ ੳੇੁਸ ਕਿੱਤੇ ਵਿੱਚ ਬਹੁਤ ਮੁਸ਼ਕਿਲਾਂ ਆ ਜਾਂਦੀਆ ਹਨ। ਸੋ ਆਪਣੇ ਡੇਅਰੀ ਸਬੰਧੀ ਸਵਾਲਾਂ ਦੇ ਜਵਾਬ ਲਈ ਪੂਰੀ ਵੀਡੀਓ ਦੇਖੋ ਕੇ ਆਪਣੇ ਸੁਝਾਅ ਕੁਮੈਂਟ ਵਿੱਚ ਜਰੂ੍ਰ ਲਿਖੋ। ਖੇਤੀਬਾੜੀ ਅਤੇ ਪਸ਼ੂਪਾਲਨ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀਖੇਤੀ ਐੱਪ ਵਿੱਚ ਪੁੱਛ ਸਕਦੇ ਹੋ। ਡਾਊਨਲੋਡ ਕਰੋ ਅਪਣੀਖੇਤੀ ਐੱਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ। ਪਾਓ ਸਹੀ ਜਾਣਕਾਰੀ ਸਹੀ ਸਮੇ। ਐੱਪ ਡਾਊਨਲੋਡ ਕਰਨ ਲਈ ਕਲਿਕ ਕਰੋ:
ਐਂਡਰਾਇਡ: play.google.com/store/apps/de...
ਆਈਫੋਨ: appsto.re/in/jWH9ib.i
ਅਪਣੀਖੇਤੀ ਫੇਸਬੁੱਕ ਪੇਜ: / apnikhetii
Негізгі бет Үй жануарлары мен аңдар ਕਿਸੇ ਵੀ ਕੰਪਨੀ ਦਾ ਡੇਅਰੀ ਸੈਂਟਰ ਲੈਣ ਤੋਂ ਪਹਿਲਾਂ ਇਹ ਵੀਡੀਓ ਜਰੂਰ ਦੇਖੋ I Dairy Bussiness I Milk centre
Пікірлер: 28