#ਨਿਊ_ਵੀਡਿਓ_2024 #ਛਪਾਰ_ਦਾ_ਮੇਲਾ #punjab_ਦਾ_ਮਸ਼ਹੂਰ_ਮੇਲਾ #new_video #virel_mela #world_famous_mela #biggest_mela #ਮਾਲਵੇ_ਦਾ_ਮਸ਼ਹੂਰ_ਮੇਲਾ #ਮੋਗਾ_ਜਾਹਰ_ਵੀਰ_ਜੀ #ਬਾਬਾ_ਸਿੱਧ_ਸੁਲੱਖਣ_ਜੀ #ਛਪਾਰ_ਪਿੰਡ_ਡਿਸਟ੍ਰਿਕਟ_ਲੁਧਿਆਣਾ #ਅਹਿੰਮਤਗੜ੍ਹ_ਸ਼ਹਿਰ #ਮੇਲਾ_ਨਿਊ_ਅਪਡੇਟ_ਵੀਡਿਉ #night_mela #chhapar_da_mela #ਮੌਤ_ਦਾ_ਖੂਹ #ਫੁੱਲ_ਵੀਡੀਓ #ਫੁੱਲ_ਵਿਊ #ਫੁੱਲ_ਐਂਟਰਟੇਨਮੈਂਟ #ਚੰਡੋਲ #ਬੱਚਿਆਂ_ਦੇ_ਝੂਲੇ #like_share_subscribe @ramsewakgupta @KZitem Viewers
👇👇👇👇
ਅਹਿੰਮਤਗੜ੍ਹ ਸ਼ਹਿਰ ਦੇ ਵਿੱਚ ਲੱਗਦਾ ਹੈ ਪੰਜਾਬ ਦਾ ਮਸ਼ਹੂਰ ਛਪਾਰ ਦਾ ਮੇਲਾ 2024 ✓
ਮਾਲਵੇ ਦੇ ਸਭ ਤੋਂ ਬੜੇ ਮੇਲਿਆਂ ਦੇ ਵਿੱਚੋਂ ਦੂਜੇ ਨੰਬਰ ਤੇ ਲੱਗਦਾ ਹੈ ਛਪਾਰ ਦਾ ਮੇਲਾ 2024✓
ਛਪਾਰ ਦਾ ਮੇਲਾ ਗੋਗਾ ਜਾਹਰ ਪੀਰ ਜੀ🙏ਤੇ ਬਾਬਾ ਸਿੱਧ ਸੁਲੱਖਣ ਜੀ ਦੀ ਯਾਦ ਦੇ ਵਿੱਚ ਲੱਗਦਾ ਹੈ ਹਰ ਸਾਲ ਸਤੰਬਰ ਦੇ ਵਿੱਚ ਛਪਾਰ ਦਾ ਮੇਲਾ 2024✓
ਛਪਾਰ ਦਾ ਮੇਲਾ ਵਰਲਡ ਫੇਮਸ ਮੇਲਾ ਹੈ ਇਤਿਹਾਸਿਕ ਮੇਲਾ ਹੈ ਧਾਰਮਿਕ ਮੇਲਾ ਹੈ ਤੇ ਸੱਭਿਆਚਾਰਿਕ ਮੇਲਾ ਹੈ ✓
16 ਸਤੰਬਰ 2024 ਤੋਂ ਚੌਂਕੀਆਂ ਸ਼ੁਰੂ ਹੈ ਜੀ ਸ਼ਰਧਾ ਭਾਵ ਦੇ ਨਾਲ ਆਓ ਗੂਗਾ ਜਾਹਰ ਪੀਰ ਜੀ ਦੇ ਦਰਸ਼ਨ ਕਰੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਬਣਾਓ✓
ਗੋਗਾ ਜਾਹਰ ਪੀਰ ਜੀ ਰਾਜਸਥਾਨ ਹਨੁਮਾਨਗੜ੍ਹ ਦੇ ਰਾਜਾ ਤੇ ਆਪਣੇ ਦੋਸਤ ਬਾਬਾ ਸਿੱਧ ਸੁਲੱਖਣ ਜੀ ਦੇ ਨਾਲ ਛਪਾਰ ਪਿੰਡ ਦੇ ਵਿੱਚ ਰਹਿੰਦੇ ਸੀ🙏ਤੇ ਛਪਾਰ ਦਾ ਮੇਲਾ 1100 ਸਾਲਾਂ ਤੋਂ ਲੱਗਦਾ ਆ ਰਿਹਾ ਹੈ ਛਪਾਰ ਪਿੰਡ ਦੇ ਵਿੱਚ✅
ਅਹਿੰਮਤਗੜ ਸ਼ਹਿਰ ਦਾ ਤੁਹਾਡਾ ਆਪਣਾ ਯੂਟੀਊਬ ਚੈਨਲ✅
✅ਲਾਇਕ ਸ਼ੇਅਰ ਤੇ ਸਬਸਕ੍ਰਾਈਬ ਸਪੋਰਟ ਕਰੋ ਜੀ🙏
🙏ਤੁਹਾਡੇ ਪਿਆਰ ਤੇ ਸਪੋਰਟ ਦੀ ਲੋੜ ਹੈ🙏
✅ਜੋ ਸਪੋਰਟ ਕਰਦੇ ਨੇ🙏ਉਹਨਾਂ ਦਾ ਵੀ ਧੰਨਵਾਦ🙏ਜੋ ਨਹੀਂ ਕਰਦੇ ਉਹਨਾਂ ਦਾ ਵੀ ਧੰਨਵਾਦ✓
Негізгі бет ਲੱਖਾਂ ਦੀ ਗਿਣਤੀ ਵਿੱਚ ਛਪਾਰ ਦੇ ਮੇਲੇ ਵਿੱਚ ਭੀੜ✅ਅੱਜ ਦੀ ਇਹ ਵੀਡਿਉ✅ਸੜਕਾਂ ਜਾਮ🫶ਮੇਲਾ ਸ਼ੁਰੂ ਅੱਜ ਤੋਂ ਨਿਊ 2024🫶ਨਿਊ
Пікірлер: 25