Shabad - ਕਾਟੇ ਕਸਟ ਪੂਰੇ ਗੁਰਦੇਵ
Taal - Dadra (6 matra)
ਗਉੜੀ ਮਹਲਾ ੫ ।।
Gauree, Fifth Mehl:
ਸੂਕੇ ਹਰੇ ਕੀਏ ਖਿਨ ਮਾਹਿ।।
The dried branches are made green again in an instant.
ਅੰਮ੍ਰਿਤ ਦਿ੍ਸਟਿ ਸੰਚਿ ਜੀਵਾਏ।।੧।।
His Ambrosial Glance irrigates and revives them. ||1||
ਕਾਟੇ ਕਸਟ ਪੂਰੇ ਗੁਰਦੇਵ।।
The Perfect Divine Guru has removed my sorrow.
ਸੇਵਕ ਕਉ ਦੀਨੀ ਅਪੁਨੀ ਸੇਵ।।੧।। ਰਹਾਉ।।
He blesses His servant with His service. ||1||Pause||
ਮਿਟਿ ਗਈ ਚਿੰਤ ਪੁਨੀ ਮਨ ਆਸਾ।।
Anxiety is removed, and the desires of the mind are fulfilled,
ਕਰੀ ਦਇਆ ਸਤਿਗੁਰਿ ਗੁਣਤਾਸਾ।।੨।।
When the True Guru, the Treasure of Excellence, shows His Kindness. ||2||
ਦੁਖ ਨਾਠੇ ਸੁਖ ਆਇ ਸਮਾਏ।।
Pain is driven far away, and peace comes in its place;
ਢੀਲ ਨ ਪਰੀ ਜਾ ਗੁਰਿ ਫੁਰਮਾਏ।।੩।।
There is no delay, when the Guru gives the Order. ||3||
ਇਛ ਪੁਨੀ ਪੂਰੇ ਗੁਰ ਮਿਲੇ।।
Desires are fulfilled, when one meets the True Guru;
ਨਾਨਕ ਤੇ ਜਨ ਸੁਫਲ ਫਲੇ।।੪।।੫੮।।੧੨੭।।
O Nanak, His humble servant is fruitful and prosperous. ||4||58||127||
Негізгі бет Learn Shabad - ਕਾਟੇ ਕਸਟ ਪੂਰੇ ਗੁਰਦੇਵ | Guru Harkrishan Sahib Ji Gurpurab Occasion | Sangatren SIngh
Пікірлер: 7