Official Channel Of KDS JADLA TV
Click Here To Subscribe : / @kdsjadlatv
Enjoy And Stay Connected With Us :
Website : kdsjadlatv.webs...
Facebook : / kdsspain
Instagram : / kdsteamspain
Tik Tok : / kdsjadlatv
Twitter : x.com/KdsJadla...
Threads : www.threads.ne...
Contacts Enquiry on
Call or WhatsApp : +34 632235750
EMail : kdsspainjadla@gmail.com
ਤੁਸੀਂ KDS JADLA TV ਦੇਖ ਰਹੇ ਹੋ । ਕਿਰਪਾ ਕਰਕੇ ਸਬਸਕ੍ਰਾਈਬ ਕਰੋ ਅਤੇ ਲਾਈਕ ਅਤੇ ਸ਼ੇਅਰ ਕਰੋ। ਤੁਹਾਡਾ ਬਹੁਤ ਬਹੁਤ ਧੰਨਵਾਦ
LIVE BELGIUM - ਦੱਲ ਖਾਲਸਾ ਦੇ ਬਾਨੀ ਗਜਿੰਦਰ ਸਿੰਘ - ਢਾਡੀ ਜੱਥਾ ਭਾਈ ਗੁਰਪ੍ਰਤਾਪ ਸਿੰਘ ਪਦਮ
ਪਿਛਲੀ ਦਿਨੀਂ ਜੋ ਭਾਈ ਗਜਿੰਦਰ ਸਿੰਘ ਜਲਾ ਵਤਨੀ ਲਾਹੌਰ ਵਿਖੇ ਸਰੀਰ ਛੱਡ ਗਏ ਸਨ, ਉਨ੍ਹਾਂ ਦੀ ਯਾਦ ਵਿੱਚ ਬੈਲਜੀਅਮ ਦੇ ਗੁਰਦੁਆਰਾ ਸੰਗਤ ਸਾਹਿਬ ਸਿੰਤੂਰਦਨ ਵਿਖੇ ਰੱਖੇ ਹੋਏ ਸਹਿਜ ਪਾਠ ਦੇ ਭੋਗ ਪਾਏ ਗਏ। ਉਪਰੰਤ ਢਾਡੀ ਜਥਾ ਗਿਆਨੀ ਗੁਰਪ੍ਰਤਾਪ ਸਿੰਘ ਪੱਦਮ ਜੀ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਬੱਬਰ ਖਾਲਸਾ (ਤਲਵਿੰਦਰ ਗਰੁੱਪ), ਦੱਲ ਖਾਲਸਾ ਵਲੋ ਭਾਈ ਸਾਹਿਬ ਦੀ ਬੇਟੀ ਬਿਕਰਮਜੀਤ ਕੌਰ ਵਿੱਕੀ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਭਾਰੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਸੁਰਿੰਦਰ ਸਿੰਘ ਸੇਖੋਂ, ਹਰਵਿੰਦਰ ਸਿੰਘ ਭਤੇੜੀ, ਜਗਮੋਹਨ ਸਿੰਘ ਮੰਡ, ਬਾਬਾ ਰਾਜਿੰਦਰ ਸਿੰਘ, ਮੱਖਣ ਸਿੰਘ ਥਿਆੜਾ, ਹਰਮੇਲ ਸਿੰਘ ਦਿਲਬਰ ਯੂਕੇ, ਪ੍ਰਿਤਪਾਲ ਸਿੰਘ ਸਵਿਟਜ਼ਰਲੈਂਡ, ਅੰਗਰੇਜ਼ ਸਿੰਘ ਜਰਮਨੀ, ਨਰਿੰਦਰ ਸਿੰਘ ਫਰੈੰਕਫੋਰਟ, ਜਸਬੀਰ ਸਿੰਘ ਧੰਦੋਈ, ਰਾਜਿੰਦਰ ਸਿੰਘ ਊਸਤੇੰਦੇ, ਕੁਲਦੀਪ ਸਿੰਘ ਬਿੱਟੂ, ਹਰਜਿੰਦਰ ਸਿੰਘ ਕਾਲਾ, ਜਗਰੂਪ ਸਿੰਘ, ਰਸ਼ਪਾਲ ਸਿੰਘ, ਪ੍ਰਿਥੀਪਾਲ ਸਿੰਘ ਫਰਾਂਸ ਅਤੇ ਬਾਬਾ ਜੋਗਿੰਦਰ ਸਿੰਘ ਜੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।
Gurudwara Sangat Sahib
Diestersteenweg 71, 3800 Sint-Truiden, Bélgica
KDS JADLA TV©
Негізгі бет LIVE BELGIUM - ਦੱਲ ਖਾਲਸਾ ਦੇ ਬਾਨੀ ਗਜਿੰਦਰ ਸਿੰਘ - ਢਾਡੀ ਜੱਥਾ ਭਾਈ ਗੁਰਪ੍ਰਤਾਪ ਸਿੰਘ ਪਦਮ
Пікірлер