A Very Famous Poetry Of Surjit Patar
ਮੈਂ ਰਾਹਾਂ ਤੇ ਨਹੀਂ ਤੁਰਦਾ
ਮੈਂ ਤੁਰਦਾ ਹਾਂ ਤਾਂ ਰਾਹ ਬਣਦੇ
ਯੁਗਾਂ ਤੋਂ ਕਾਫਲੇ ਆਉਂਦੇ
ਇਸੇ ਸੱਚ ਦੇ ਗਵਾਹ ਬਣਦੇ
ਇਹ ਤਪਦੀ ਰੇਤ ਦੱਸਦੀ ਹੈ
ਕਿ ਰਸਤਾ ਠੀਕ ਹੈ ਮੇਰਾ
ਇਹ ਸੜਦੇ ਪੈਰ, ਠਰਦੇ ਦਿਲ
ਮੇਰੇ ਸੱਚ ਦੇ ਗਵਾਹ ਬਣਦੇ....
#punjabishayari #punjabipoetry #punjabistatus #bestpunjabipoetry #punjabikavita #poetry #latestpunjabipoetry #shayari #punjabipoetrylovers #pakistanishayari
#punjabipoetry #punjabi #punjabiquotes #punjabishayari #punjabistatus
#shivkumarbatalvi #punjabipoetrylovers #punjabilines #amritapritam #punjabiwordings #Punjabiculture #Punjabilove #Punjabivibes #Punjabimusic #Punjabiliterature
#shivkumarbatalvi #amritapritam
#BullehShah #WarisShah
#SahirLudhianvi #BirhaDaSultan #surjitpatar #Punjabivibes #punjabiliterature
Негізгі бет Ойын-сауық Mai Raahan Te Nahi Turda Mai Turda Han Ta Raah Ban De - Surjit Poetry (Best Poetry)
Пікірлер