ਇਹ ਵੀਡੀਓ KZitem ਚੈਨਲ Parmatma di khoj ਤੋਂ ਲਈ ਗਈ ਹੈ | ਇਹ ਵੀਡੀਓ ਬਣਾਉਣ ਦਾ ਮਕਸਦ ਸਿਮਰਨ ਦਾ ਸਮਾਂ ਵਧਾਉਣਾ ਅਤੇ ਸਿਮਰਨ ਦੀ ਵਿਧੀ ਨੂੰ ਸਮਝਾਂਉਣਾ ਹੈ
ਵਿਧੀ
1.ਇਕ ਜਗ੍ਹਾ ਚੁਣ ਲਓ ਰੋਜ਼ ਉਸੇ ਅਸਥਾਨ ਤੇ ਬੈਠ ਕੇ ਸਿਮਰਨ ਸੁਣਨਾ ਹੈ
2. ਹੈਡਫੋਨ ਲਗਾ ਲਓ ਅਤੇ ਅੱਖਾਂ ਬੰਦ ਕਰ ਕੇ ਧਿਆਨ ਦੀ ਅਵਸਥਾ ਵਿੱਚ ਬੈਠ ਜਾਓ
3.ਇਸ ਜਾਪ ਨੂੰ ਰੋਜ ਘੱਟੋ ਘਟ ਇੱਕ ਘੰਟਾ ਸਵੇਰੇ ਅਤੇ ਸ਼ਾਂਮ ਪੂਰੇ ਧਿਆਨ ਨਾਲ ਸੁਣੋ
4.ਰੀੜ ਦੀ ਹੱਡੀ ਸਿੱਧੀ ਰੱਖ ਕੇ ਬੈਠੋ
5.ਆਪਣਾ ਧਿਆਨ ਦੋਹਾਂ ਭਰਵੱਟਿਆਂ ਦੇ ਸੈਂਟਰ ਵਿੱਚ ਜਿੱਥੇ ਬੀਬੀਆ ਬਿੰਦੀ ਲਗਾਉਂਦੀਆਂ ਹਨ ਪੁਆਇੰਟ ਤੇ ਟਿਕਾਓ
6. ਤੁਹਾਨੂੰ ਸਿਮਰਨ ਵਿੱਚ ਤਬਲੇ ਅਤੇ ਸ਼ੇਨੇ ਦੀ ਅਵਾਜ ਆ ਰਹੀ ਹੈ ਉਸ ਨੂੰ ਦੱਸੇ ਗਏ ਪੁਆਇੰਟ ਉਪਰ ਵਜਦਾ ਮਹਿਸੂਸ ਕਰੋ
7.ਇਹ ਜਾਪ ਲਗਾਤਾਰ ਸੁਣਦੇ ਰਹੋ ਬਿਨਾ ਨਾਗਾ।
8.ਸਿਮਰਨ ਦੌਰਾਨ ਆਪਣੇ ਮਨ ਨੂੰ ਵਿਚਾਰਾ ਵਿੱਚ ਨਾ ਜਾਣ ਦਿਓ ਵਾਪਿਸ ਉਸੇ ਪੁਆਇੰਟ ਤੇ ਫੋਕਸ ਕਰੋ
ਸਿੱਖ ਸਟੂਡੀਓ ਦੇ ਪੂਰੇ ਪਰਿਵਾਰ ਵਿਚੋਂ ਜੇਕਰ 50 ਸਰੀਰ ਵੀ ਅਵਸਥਾ ਨੂੰ ਪਾ ਲੈਣ ਤਾਂ ਸਾਡੀ ਮਿਹਨਤ ਸਫਲ ਜਾਵੇਗੀ
ਧੰਨਵਾਦ
Credit
@Angrejsandhu76
/ @angrejsandhu76
for Question and doubts msg him
(UK) 00447459629408 Whatsapp Only on Indian time 11 AM
Copyright Disclaimer: - Under section 107 of the copyright Act 1976, allowance is made for FAIR USE for purpose such as criticism, comment, news reporting, teaching, scholarship and research. Fair use is a use permitted by copyright statues that might otherwise be infringing. Non- Profit, educational or personal use tips the balance in favor of FAIR USE.
Негізгі бет ਮੈਨੂੰ ਇਹੀ ਜਾਪ ਰੋਜ਼ਾਨਾ ਸੁਣਕੇ ਪਰਮਾਤਮਾ ਦੀ ਕਿਰਪਾ ਹੋਈ ਹੈ , ਤੁਸੀ ਵੀ ਇਸ ਤੇ ਧਿਆਨ ਲਗਾਉ 100% true story
Пікірлер: 389