KZ
item
Негізгі бет
Трендинг
Журнал
Ұнаған бейнелер
Ең жақсы KZitem
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
Кіру
Тіркелу
Кіру
Тіркелу
Негізгі бет
Трендинг
Журнал
Ұнаған бейнелер
Ең жақсы KZitem
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
Негізгі бет
Фильм және анимация
Manmohan Waris - Murhde Murhde
Күн бұрын
Manmohan Waris - Murhde Murhde
Рет қаралды
1,745,797
Sourav Salwan
1
1
Жүктеу
Пікірлер
@HarjinderSingh-fd3wm
Жыл бұрын
ਜਦੋਂ ਵੀ ਕੁਝ ਖੋਇਆ ਤਾਂ ਬਹੁਤ ਹੀ ਜਿਆਦਾ ਦੁੱਖ ਹੋਇਆ, ਪਰ ਹਰ ਵਾਰ ਕੁਦਰਤ ਨੇ ਸਾਨੂੰ ਓਸ ਤੋਂ ਵੀ ਵੱਧ ਦਿੱਤਾ, ਜੋਂ ਬੀਤ ਸੋ ਬੀਤ ਗਿਆ, ਹਾਂ ਯਾਦਾਂ ਨੂੰ ਅਸੀਂ ਨਹੀਂ ਭੁਲਾ ਸਕਦੇ, ਖ਼ਾਸ ਕਰ ਮੇਰੇ ਵਰਗੇ ਜਜ਼ਬਾਤੀ ਬੰਦੇ ❤️❤️❤️
@sukhchahal8891
Жыл бұрын
Mera v tera wala hall aaa bro
@parminderkumar1384
Жыл бұрын
Sach keha tusi
@RajinderSingh-is2qw
Жыл бұрын
Shi gal a prawa
@davinderbhandal3308
Жыл бұрын
Same here 😢😢😢
@singhbhupinderbhupinder8587
Жыл бұрын
Right bro
@HARDIP7700
4 жыл бұрын
ਕਿਆ ਲਿਖਿਆ ਤੇ ਕਿਆ ਗਾਇਆ ਹੈ ਗੱਲਾਂ ਬੀਤੇ ਵੇਲੇ ਦੀਆਂ, ਇੱਕ ਵੱਖਰੀ ਜਿਹੀ ਦੁਨੀਆਂ ਵਿੱਚ ਲੈ ਜਾਂਦਾ ਹੈ ਇਹ ਗੀਤ। ਢੇਰ ਸਾਰਾ ਪਿਆਰ ਤੇ ਸਤਿਕਾਰ
@JatinderSingh-mf7hy
3 жыл бұрын
ਸਹੀ ਗੱਲ ਹੈ ਵੀਰ
@gurbanisimran4855
Жыл бұрын
😍
@stevensarkaria7468
Жыл бұрын
23 ਸਾਲਾਂ ਤੋਂ ਵੀ ਵੱਧ ਸਮਾਂ ਹੋ ਗਿਆ ਇਹ ਗੀਤ ਗੁਆਚੇ ਹੋਏ ਸੱਜਣਾ ਦੀ ਯਾਦ ਵਿੱਚ ਸੁਣਦਿਆਂ
@SidhuMoosewala-qk1vf
Жыл бұрын
Right
@Alpines_5th
8 күн бұрын
Dil te stta dungia vjjia apne, mainu lgda jive meri gl krda hove waris veer
@khanmohali7053
2 жыл бұрын
ਤੇਰੀ ਯਾਦ ਹੀ ਤਾ ਜੀਣ ਦਾ ਸਹਾਰਾ ਹੈ. ਗਾਣਾ ਸੁਣ ਕੇ 2004 ਚ ਤੇਰੇ ਘਰ ਅੱਗੇ ਪਹੁੰਚ ਜਾਂਦੇ ਆ, ਉਹ ਦਿੱਸੇ ਚੁਬਾਰਾ ਸੱਜਣਾ ਦਾ, ਜਿਹਦੀ ਰਾਹ ਵੱਲ ਖੁਲਦੀ ਬਾਰੀ ਸੀ, ਉਸ ਬਾਰੀ ਚ ਹੁਣ ਚੰਨ ਕਦੇ ਨਹੀਂ ਚੜ੍ਹਿਆ
@amanhindsa2310
2 жыл бұрын
ਸਹੀ ਗੱਲ ਆ ਬਾਈ,, ਉਹ ਟਾਇਮ ਮੁੜ ਕੇ ਨੀ ਆਣਾ
@JagmeetSingh-sk5fp
Жыл бұрын
ਵੀਰ ਤੇਰੀ ਗੱਲ ਦਿਲ ਵਿਚ ਖੁੱਭ ਗਈ। ਮੈ ਵੀ ਕਿਸੇ ਨੂੰ ਪਿਆਰ ਕੀਤਾ ਸੀ।
@JagmeetSingh-sk5fp
Жыл бұрын
ਮੈ ਵੀ ਏਸੇ age group ਦਾ ਹਾਂ
@kalasingh2775
2 ай бұрын
riht.y.same
@kaify2003
4 жыл бұрын
ਆਸ਼ਕਾ ਨੂੰ ਪੁੱਛੋ ਇਸ ਗੀਤ ਬਾਰੇ ਬਿਨਾ ਪਿਆਰ ਕੀਤੀਆਂ ਵਾਰਿਸ ਸਾਹਿਬ ਦੇ ਗੀਤਾਂ ਦੀ ਸਮਝ ਨਹੀਂ ਆਉਣੀ
@zoomer.56
3 жыл бұрын
Geet sun ke Ashiq ho gaye
@sukhwinderkumar369
3 жыл бұрын
apa fon vcih song whris de ah😥🥰🥰
@SatpalSingh-js5xu
3 жыл бұрын
👍👍😭😭
@sumanpreetkaur4893
3 жыл бұрын
Sahi gal aaa
@amandeepsinghaman6599
2 жыл бұрын
Sahi aaa
@saini210
4 жыл бұрын
ਪਿਛਲੇ 15 ਸਾਲ ਤੋਂ ਸੁਣ ਦਾ ਆ ਰਿਹਾ ਇਹ ਗਾਣਾ. ਹਰ ਵਾਰ ਹੰਝੂ ਆ ਜਾਂਦੇ ਅੱਖਾਂ ਚ. ਲਵ ਯੂ ਵਾਰਿਸ
@SunnySharma-yj3rr
3 жыл бұрын
Absolutely Right 22
@kulwantkumar5832
3 жыл бұрын
😥😥😥😥
@GurpreetSingh-pn8qy
3 жыл бұрын
😭😭😭😭😢😢😢verynice
@ziddijattgym2478
3 жыл бұрын
Ohh ho ji
@amanbeimaan8678
3 жыл бұрын
Y pki gll aa
@sun-ekalsi3889
Жыл бұрын
ਮੇਰੇ ਦਿਲ ਦੇ ਕਰੀਬ ਆ ਇਹ ਗਾਣਾ ..music ਵੀ ਸੰਗਤਾਰ ਨੇ ਬਹੁਤ ਸੋਹਣਾ ਦਿੱਤਾ ❤
@Ran-rj1sy
Жыл бұрын
ਪੁਰਾਣਾ ਟਾਈਮ ਯਾਦ ਕਰਕੇ ਦਿਲ ਵਿੱਚੋ ਚੀਸ ਤਾਂ ਉੱਠਦੀ ਹੀ ਆ। 🎉🎉🎉
@samSandhu-wr8rv
9 ай бұрын
2012 ਚ ਛੱਡ ਗਈ ਸੀ,, ਏਹ ਗਾਣਾ ਬਹੁਤ ਸੁਣਿਆ ਓਸ ਸਾਲ,, ਤੇ ਬਹੁਤ ਰੋਇਆ ਵੀ 😢
@HarjinderSingh-fd3wm
Жыл бұрын
ਬੰਦ ਹੋ ਗਈ ਬਾਰੀ, ਚੰਨ ਕਿਸੇ ਹੋਰ ਥਾਂ ਜਾ ਚੜਿਆ ❤️❤️❤️
@gurdeep786100
4 жыл бұрын
ਅੱਜ 17 ਸਾਲਾਂ ਬਾਅਦ ਵੀ ਓਹੀ ਖਿੱਚ ਗੀਤ ਦੇ ਵਿੱਚ ਏਦਾਂ ਲਗਦਾ ਜਿਵੇਂ ਅੱਜ ਹੀ ਗਾਇਆ ਹੋਵੇ ਵਾਰਿਸ ਜੀ ਨੇ. ਹਰ ਇੱਕ ਪੈਰਾ ਦਿਲ ਨੂੰ ਇੱਕ ਖਿੱਚ ਜਿਹੀ ਪਾਉਂਦਾ ਹੈ ਥੋੜਾ ਮਨ ਵੀ ਭਰ ਆਇਆ ਗਾਣਾ ਸੁਣਦੇ ਸਾਰ ਹੀ . ਬਾਕਮਾਲ ਲਿਖਿਆ ਤੇ ਮਨਮੋਹਨ ਵਾਰਿਸ ਨੇ ਵੀ ਬਹੁਤ ਇਨਸਾਫ਼ ਕੀਤਾ ਆਪਣੀ ਗਾਇਕੀ ਨਾਲ ਦਿਲ ਤੋਂ ਬਹੁਤ ਪਿਆਰ ਤੇ ਸਤਿਕਾਰ ਕਲਮ ਤੇ ਗਾਇਕੀ ਨੂੰ
@Ramandhurkot
2 жыл бұрын
ਆਸ਼ਕ ਬੰਦੇ ਨੂੰ ਈ ਸਮਝ ਆਉਂਦੇ ਇਹ ਗਾਣੇ ❤️❤️
@JagroopSingh-bp4jj
Жыл бұрын
Golden era for singers and audience,,, ਹੁਣ ਤੇ ਮਾਰ ਧਾੜ ਹੀ ਆ
@luckytanda
4 жыл бұрын
ਕਿਉਂ ਮੁੜਦੇ ਮੁੜਦੇ ਗੁਣਾਚੌਰ ਜਾ ਪਹੁੰਚੇ। 😍🙏😔
@arshdeep1800
2 жыл бұрын
ਉਹ ਵੀ ਦਿਨ ਸੀ ਜਦੋ ਇਹ ਗੀਤ ਸੁਣ ਸੁਣ ਕੇ ਸੱਜਣਾ ਤੇ ਪਿਆਰ ਬਹੁਤ ਆਉਦਾ ਸੀ ਹੁਣ ਤੇ ਬਸ ਪਿਆਰ ਮਤਲਬ ਲਈ ਰਹਿ ਗਿਆ।
@jslord6331
Жыл бұрын
Sahi keya bai tu Teri meri soch eko a
@DharamjeetSidhu-n6s
10 ай бұрын
ਸਹੀ ਗੱਲ ਬਾਈ
@bhindergavy2425
3 жыл бұрын
ਪੁਰਾਣੀਆਂ ਯਾਦਾ ਅੱਜ ਗੀਤ ਸੁਣ ਕੇ 😭😭😭😭😭😭😭 1998,99😭😭😭 ਯਾਦ
@SunnySharma-yj3rr
3 жыл бұрын
ਦਿਲ ਨੂੰ ਛੂੰ ਜਾਣ ਵਾਲਾ ਗੀਤ ਵਾਰਿਸ ਭਰਾਂ ਨਹੀ ਰੀਸਾ ਤੇਰੀਅਾਂ ।
@pankajbhargava2659
2 жыл бұрын
Kithe gaye eh saare singers.. missing this time alot❤️
@gurbanisimran4855
Жыл бұрын
ਸਮਾਂ ਬਦਲ ਗਿਆ !
@jindparmsema
3 жыл бұрын
ਇਹ ਹੁੰਦੇ ਸਨ ਗੀਤ ਜੌ ਦਿਲ ਨੂੰ ਸਕੂਨ ਦਿੰਦੇ ਸਨ ਅੱਜ ਕੱਲ ਤਾਂ ਗਾਣੇ ਚ ਸ਼ੋਰ ਹੈ ਹੁੰਦਾ ਹੋਰ ਕੁੱਝ ਨਹੀਂ ਵਾਰਿਸ ਜੀ 👍
@amnsingh1165
5 жыл бұрын
ਜਾਂ ਸਿਵਿਆਂ ਤੇ ਜਾਂ ਕਬਰਾਂ ਤੇ ਜਾਂ ਮੁੱਕਦੀ ਏ ਗੱਲ ਸਬਰਾਂ ਤੇ..।
@narindersingh-nt4cl
4 жыл бұрын
AMN SINGH shi kiha bai
@ManveerSingh-t7f
3 ай бұрын
Kya baatan...jio
@lovenagra809
2 жыл бұрын
Born in 90..2007 wala payar woow 🤍 Koi Mangal Saab di b gal karo yaar ✊ Aaj b aa song twice a week chalda par bht kush badal geya …..
@goralehri992
2 жыл бұрын
ਮਨਮੋਮਹਨ ਭਾਜੀ ਕੋਈ ਐਸਾ ਦਿਨ ਨਹੀ ਜਿਸ ਦਿਨ ਮੈ ਇਹ ਗੀਤ ਨਾ ਸੁਣਾ ਇੱਕ ਮੇਰੀ ਬੋਹਤ ਪੁਰਾਣੀ ਇੱਹ ਇਛਾ ਜਿਸ ਦਿਨ ਤੁਸੀ ਮੈਨੂੰ ਮਿਲੋ ਮੇਰਾ ਉਹ ਦਿਨ ਆਖਿਰ ਹੋਵੇ ਬਸ ਮੈ ਥੋਡੇ ਗੋਡੀ ਹੱਥ ਲੋਣਾ ਇੱਕ ਬਾਰ ਭਾਜੀ ਏਨਾ ਪਿਆਰ ਕਰਦਾ
@PardeepKumar-vo2zt
5 жыл бұрын
Best song...... Manmohan Waris g d great..... apne college de dina to hee Manmohan Waris g my favourite singer College de din yaad aa jande ne
@JaspreetSingh-wq3lc
3 жыл бұрын
ਅਸੀਂ ਹਾਲੇ ਵੀ ਸੁਣਦੇ ਹਾਂ ਯਾਰ
@grvmehra9
3 жыл бұрын
Bs marna baki aa
@SunnyKumar-hf8ui
3 жыл бұрын
Me too
@07amandeepgill
3 жыл бұрын
Asi v repeat te
@samrajsingh7025
3 жыл бұрын
Tuc fir shear saajna de paunch chaku a. Hun Ni Kuch ho sakda veer
@manjotkaur1856
3 жыл бұрын
@@grvmehra9 bilkul sayi keya bss maut he ajay hun ta😭😭😭😭😭
@ਦੀਪਜਗਰਾਉਂ
8 ай бұрын
ਅਜ ਫੇਰ ਏਸ ਗੀਤ ਨੇ 2008 ਸਕੂਲ ਆਲੀ ਯਾਰੀ ਯਾਦ ਕਰਾਤੀ, ਤਰੋਤਾਜ਼ਾ ਕਰਤਾ ਓਸ ਟਾਈਮ ਨੂੰ ਜਦੋਂ ਬਿਨਾਂ ਲਾਲਚ, , ਬਿਨਾਂ ਮਤਲਬ ਦੇ ਹਰ ਚੀਜ਼ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਖੁਸ਼ ਰਹੇ(, ਇੱਕ ਮਿੱਠਾ ਨਸ਼ਾ ਸੀ ਉਹਦੀਆਂ ਝੂਠੀਆਂ ਗੱਲਾਂ ‘ਚ ਸਮਾਂ ਬੀਤਦਾ ਗਿਆ ਤੇ ਮੈਂ ਆਦੀ ਹੁੰਦਾ ਗਿਆ) 💔20/2/2024 still pain 😢
@gorasingh4015
4 ай бұрын
2024 ch v ਸੁਣਦੇ ਆ
@JaswinderSingh-ns9bg
2 ай бұрын
Song chada pya
@bhatiasaabvlogs
Ай бұрын
Hnji
@gurcharnoldisgoldveryrears4365
5 жыл бұрын
2003 Feb. Mahine cassette aye se y G. Yamha motorcycle yad aa geya
@Dhillonlifelogyaari
5 ай бұрын
ਜਖਮ ਭਰ ਜਾਦੇ। ਪਰ ਯਾਦਾ ਨੂੰ ਭਰਨ ਵਾਲਾ ਕੋਈ ਡਾਕਟਰ ਵੈਦ ਨਹੀ। ਹੈਪੀ
@gurmandip2679
5 жыл бұрын
A songs kade purane nai ho sakde.
@vishal1734
7 ай бұрын
ਅੱਜ ਵੀ ਬਹੁਤ ਵਾਰ ਉਹ ਚੁਬਾਰਾ ਦੇਖਦਾ ਹਾਂ , ਸ਼ਾਇਦ ਕੀਤੇ ਗਵਾਚੇ ਹੋਏ ਸੱਜਣ ਦੀ ਇਕ ਝਲਕ ਹੀ ਦਿੱਖ ਜਾਵੇ, ਪਾਰ ਹੁਣ 12 ਸਾਲ ਹੋ ਚੱਲੇ ਨੇ ਸੱਜਣ ਗਵਾਚਿਆ ਨੂੰ ਪਾਰ ਦਿਲ ਹਜੇ ਤੱਕ ਨਹੀਂ ਮੰਨਦਾ, ਸ਼ਹਿਰ ਵੀ ਛੱਡਿਆ , ਦੇਸ਼ ਵੀ ਛੱਡਿਆ , ਪਾਰ ਸੱਜਣ ਨਹੀਂ ਛੱਡ ਹੁੰਦੇ
@chrannjilal722
3 жыл бұрын
Jionda reh varis veere...kya mithi avvaj... can't forget ....sada bahar geet....mangal mathoor di kalam. Attt aa veere..love you veere
@brocklesnarmaanmeet7597
2 жыл бұрын
Veer g mangal mathoor nahi mangal hathoor hai
@baljeetbk6245
5 жыл бұрын
ਦਿਲ ਨੂੰ ਛੂਹ ਗਿਆ ਗੀਤ
@djproduction7244
3 жыл бұрын
जब दिल टूटा तो ये गाना सुन रहा हूँ पंजाबी नहीं समझता लेकिन पाजी की आवाज में बहुत दर्द है😭😭😭
@princeparbhaker4810
5 жыл бұрын
Paji tuhade songe sun ke sachi ..apne purane din yaad aa jande aa ........love u paji
@gurpreetsingh8655
2 жыл бұрын
Nice song,,ਸਾਰਾ ਗੀਤ ਮੇਰੀ ਬੀਤੀ ਹੋਈ ਜਿੰਦਗੀ ਤੇ ਹੀ ਢੁੱਕਦਾ ਹੈ,love u meri jaan,ਅੱਜ ਫੇਰ ਤੇਰੀ ਯਾਦ ਆ ਗੀ
@BhinderSingh-b1k
7 ай бұрын
Bs bai yadaa hi reh gayiaa bai Sade kol hor kuj ni😢😢😢
@guri993
4 жыл бұрын
Chandigarh chal gaya c main v, murh k aunde hoye darru nal tunn ho k aya c can’t forget that day. Thank you manohan waris shahab for this song
@KiranSharma-ll8xi
Жыл бұрын
🥺🥺 aj eh song sun ke kalja Cher hunda jdo puraniya yada aundiya
@rajwinder8878
Жыл бұрын
@@KiranSharma-ll8xi sachi gal aa g hun oh time kde ni auona miss u a lot
@gurpreet9502
5 жыл бұрын
Purane din, ohi pyar yaad aa gya, love u
@vimpyboxer3483
2 жыл бұрын
ਦਿਲੋ ਪਿਆਰ ਕੀਤਾ apeni ਮਸ਼ੂਕ ਦਾ ਨਾ ਲਿਖੋ
@RameshKumar-nk6sp
6 ай бұрын
000 c
@manishkamboj1525
12 күн бұрын
Arz...?😢😢❤
@AMANDEEPSINGH-kj9kx
5 жыл бұрын
Mere yar mahilpuriye babbu da favourite song love you bro
@dawinderbirsandhu2466
5 ай бұрын
Boht kush gwa leya main zindgi cho..jithe mera pyar chala gya hun asi othe ja ni sakde boht yaad aoundios di 😢😢
@LokrangStudio
Жыл бұрын
+2 ਦੇ ਪੇਪਰ ਚਲਦੇ ਸੀ ਇਹਨਾਂ ਦਿਨਾਂ ਚ ਜਦੋਂ ਇਹ ਗੀਤ ਆਇਆ। ਬਸ ਪੇਪਰ ਦਾ ਫਿਕਰ ਕਿਹਨੂੰ ਸੀ ਫਿਰ। ਗਾਣਾ ਈ ਸੁਣੀ ਗਏ। ❤️❤️
@JagmeetSingh-sk5fp
Жыл бұрын
ਵੀਰ ਜੀ, ਗੀਤ ਸੁਣ ਕੇ ਦਿਲ ਰੋ ਪਿਆ। ਪਰ ਕਮੈਟ ਪੜਕੇ ਤਾਂ ਧਾਂਹਾਂ ਨਿਕਲ ਗਈਆਂ। ਮੇਰੇ ਵਰਗੇ ਹੋਰ ਵੀ ਬਹੁਤ ਸਾਰੇ ਹਨ। ਕੀ ਸਾਡੇ ਸੱਜਣ ਵੀ ਸਾਨੂੰ ਯਾਦ ਕਰਕੇ ਅੰਦਰ ਵੜਕੇ ਰੋਂਦੇ ਹੋਣਗੇ??? ਕਿਸਦਾ ਯਾਦ ਕਰਦਾ ਹੈ ਕਮੈਟ ਕਰਕੇ ਦੱਸੋ।
@sonukatariasonu5861
2 жыл бұрын
ਮੇਰੇ ਸੱਜਣਾਂ ਦੇ ਚੁਬਾਰੇ ਦੀ ਬਾਰੀ ਵੀ ਰਾਹ ਵੱਲ ਖੁੱਲਦੀ ਸੀ ਤੇ ਓਹਨੂੰ ਦੇਖ ਕੇ ਚੰਨ ਚੜਦਾ ਸੀ ਤੇ ਹੁਣ ਚੰਨ ਹੋਰ ਥਾਂ ਚੜ ਗਿਆ। ਸ਼ਬਦ ਨਹੀਂ ਮਿਲ ਰਹੇ ਇਸ ਗਾਣੇ ਦੀ ਤਰੀਫ ਕਰਨ ਲੲੀ। ਜਿਉਦਾ ਰਹਿ ਵਾਰਸਾ
@akashdeepbrar637
2 жыл бұрын
ਦੇਬੀ ਤੇ ਮੰਗਲ ❣️
@Kawaljitbadhan
11 ай бұрын
Manmohan waris paji da ha song bahut suitable va main jado v oh day sehar janda mainu yaad a janda Sayed koi week nhi hona jado ha song nhi sunda 2004 da vichora Paya c sada odo da sun reha .
@AamAdmi100
3 жыл бұрын
ਇਹ ਗੀਤ ਦਿਲ ਦੇ ਬਰਾ ਕਰੀਬ ਹੈ। ਕਾਸ਼ ਓਹ ਅੱਜ ਮੇਰੇ ਕੋਲ ਹੁੰਦੀ। 19 ਸਾਲ ਹੋ ਗਏ ਮੁੜ ਕੇ ਨਹੀਂ ਮਿਲੀ। ਨਵਦੀਪ ❤ ਰਾਣੋ।
@surjeetsingh8477
2 жыл бұрын
ਬੰਦ ਹੋ ਗਈ ਬਾਰੀ, ਅਸੀਂ ਇਹ ਘਾਟਾ ਵੀ ਜਿਊਂਦੀ ਜਾਨੇ ਸਹਿਣਾ ਸੀ
@fitnessmylife2019
3 жыл бұрын
Still one of my favourite songs... 26/3/21
@bipranjitsinghriar6242
5 жыл бұрын
ਸੁਪਰ ਸਟਾਰ ਪਰਮਾਤਮਾ ਤੰਦਰੁਸਤੀ ਬਕਸੇ ਿੲਹਨਾ ਨੂੰ
@GurlalSingh-t5c
5 ай бұрын
Jiunda raih o 22 ❤
@rupaligill1131
Жыл бұрын
ਮੈਂ ਪਤਾ ਨੀ ਕਿੰਨਾ ਕ ਸੁਣਿਆ ਹੈ ਏ ਗਾਣਾ ਅੱਜ ਵੀ ਸੁਣਦੇ ਹਾਂ ਇਕ ਗੱਲ ਤਾਂ ਹੈ ਸਾਡੇ ਟਾਇਮ ਦੇ ਗਾਣੇ ਬਹੁਤ ਹੀ ਸੋਹਣੇ ਹੁੰਦੇ ਸੀ ਅੱਜ ਕੱਲ ਦੇ ਗਾਣਿਆਂ ਨਾਲੋਂ
@GurpreetSingh-uu9po
3 жыл бұрын
ਬਹੁਤ ਸੋਹਣਾ ਗੀਤ
@rupindersingh2902
2 жыл бұрын
I'm no u ok I m no is chag mind is ok
@gurdipsinghgurdipsingh6950
5 жыл бұрын
Yadan taja ho gyian 16 saal baad
@amandeepammy8251
2 жыл бұрын
ਓ ਦਿਸੇ ਚੋਬਰਾ ਸੱਜਣਾ ਦਾ, ਜਿਸਦੀ ਰਾਹ ਵੱਲ ਖੁੱਲ੍ਹਦੀ ਬਰੀ ਸੀ।
@BalvirSingh-ig1dl
Жыл бұрын
6=6=1997=. ਨੂੰ ਅਸੀਂ ਮਿਲੇ ਸੀ ਪਹਿਲੀ ਵਾਰਫਿਇਹਤਗੜਸਹਿਬ
@amardeepsingh6051
2 жыл бұрын
ਪਹਿਲੀ ਵਾਰ ਸੁਣਿਆ 2004 Frankfort ch ਤੇ ਅੱਜ 2022 continue...
@hamandeepsingh7337
2 жыл бұрын
Assi shayed last generation aa jo who jehe gaane sun rahe aa. 2000 wali pniri te taras aa rea..
@vishavjeetsingh4952
6 ай бұрын
ਪਰਾਣੀਆ ਯਾਦਾਂ ਤਾਜ਼ਾ ਹੋ ਗਈਆਂ
@giftymessi4977
Жыл бұрын
Wahh mangal hathur teri likhat❤️
@ranveernischal8953
3 жыл бұрын
Wah wah ji keya bata ne waris saab
@jimmykhanna3609
4 жыл бұрын
Ajj vi nwa e aa eh gaana baba❤️❤️❤️❤️
@samralamusicstudio550chann9
3 жыл бұрын
ਸ਼ਹਿਨਾਈ ਬਹੁਤ ਵਧੀਆ ਵਜਦੀ ਆ ਗੀਤ ਚ
@singhharpreet8133
Жыл бұрын
Waris sahab de song dil ch hi rehne ne sari zindgi. bahut hi vadia song ne . Mere kol deck dia all casste c manmohan waris ji di .
@amandeepsinghheera2537
Жыл бұрын
ਪੁਰਾਣੇ ਦਿਨ ਯਾਦ ਆਉਂਦੈ ਗੀਤ ਸੁਣ ਕੇ 😢
@vanindersinghhundal9495
7 ай бұрын
Band ho gyi baari ,Chann hor thaa jaa chadeya,,asi jeonde ji eh ghaata sehna si...Tutte dilan Da Waaris ..Manmohan waris..
@honeykhaira2356
Жыл бұрын
Kya baaat hai siraaaaaaa performance punjabi song jindabad 100 good luck paji like you maja a gya purana Din yad a ga kya zamana tha or kya log tha
@mandeeproyal497
6 жыл бұрын
Attt krati mitra video bnaa ke very nyc
@sukhchainsinghbrargeetkarh2500
Жыл бұрын
ਬਹੁਤ ਸੁਣਦੇ ਰਹੇ ਆ ਇਹ ਗੀਤ ਹੁਣ ਵੀ ਸੁਣਦੇ ਹਾਂ ਬਹੁਤ ਵਧੀਆ ਜੀ
@ravnishhallan6864
3 жыл бұрын
Mangal veer miss you..😭😭😭😭😭tera cheta bahut aunda eh song sun k
@mannsaab6138
3 жыл бұрын
Ki ho gya
@SukhwinderSingh-ki4ss
2 жыл бұрын
mera pind da maan aa mangal
@brocklesnarmaanmeet7597
2 жыл бұрын
Sad song manmohan waris ji to vadia hor koi nei ga sakda ....jaan pa dinde ne ....special sad song lei hi hai ena di awaaz
@manmeet-Sachdeva.
Жыл бұрын
ਮੇਰੇ ਪੈਰ ਤਾਂ ਹਮੇਸ਼ਾ ਸਰਸੇ ਵੱਲ ਮੁੜ ਜਾਂਦੇ ਹਨ ਉਥੌ ਦੀ ਇਕ ਕਲੋਨੀ ਹੈ ਖੈਰਪੁਰ ਉਥੇ ਬਜਾਜ ਸਵੀਟਸ ਵਾਲੀ ਗਲੀ ਵਿੱਚ ਮੇਰੇ ਸਾਹ ਪਏ ਹਨ
@VijayKumar-vh4rw
Жыл бұрын
ਸੋਚਿਆ ਸੀ ਸ਼ਹਿਰ ਤੇਰੇ ਕਦੇ ਆਉਣਾ ਨੀ ਤੇਰੀਆਂ ਯਾਦਾਂ ਨੂੰ ਨਾਲ ਲੈ ਕੇ ਕਈ ਸਾਲ ਮਹੀਨੇ ਰੋਣਾਂ ਨੀ 🥀🌹 ਮੁੜਦੇ ਮੁੜਦੇ ਸ਼ਹਿਰ ਸੱਜਣ ਦੇ ਜਾ ਪਹੁੰਚੇ 😔
@Harpreet_Singh77
Жыл бұрын
ਅੱਜ ਵੀ ਮੇਰਾ ਫੇਵਰਿਟ ਏ ਮਨਮੋਹਨ ਵਾਰਿਸ
@advocategurwindersingh5175
3 жыл бұрын
Waris bhaji ik war pher badlo dour, jis Taran kalli beh k Sochi wari badlia si.
@Oye_laksh_oye
Жыл бұрын
Gane ta eh hunde c hun ta bs time paas. My favorite Manmohan Bhaji
@rayat7896
5 жыл бұрын
My all time fav song...
@DaljitMunak
Жыл бұрын
ਅੱਜ ਵੀ ਯਾਰ ਸੁਣਦਾ ਮਨਮੋਹਨ ਵਾਰਿਸ।
@HarjinderSingh-fd3wm
2 жыл бұрын
Oh dise chubara sajjna da..........?❤️❤️❤️❤️
@kamaljit9998
5 жыл бұрын
Aha tan siraa hi la ta ji
@airbon6055
3 жыл бұрын
ਅਸੀਂ ਹਰ ਦਿਨ ਇਹ ਸੁਣਦੇ ਨੇ। ਮਗਲ ਕਮਾਲ ਕਰਤੀ।
@SoleFN_-
7 ай бұрын
Wah after long time ❤
@SidhNathdeSewadar
2 жыл бұрын
Aj v sunde aa।।।।।
@sun-ekalsi3889
Жыл бұрын
ਦਿਲ ਨੂੰ ਖਿੱਚ ਜਿਹੀ ਪੈਂਦੀ ਆ ਇਹ ਗਾਣਾ ਸੁਨ ਕੇ 🥹🥹
@dineshkumar-qr9bz
Жыл бұрын
Kya baat h, no words Hats Off
@preetbaljinderpreetbaljind1671
3 жыл бұрын
Wha brother mn nhi bhrda is song to Mera💖💖💖💔💔💔💔💔💔💝💝💝💝💝💓💓💓💓💕💕💕♥️♥️♥️♥️💓
@sukhjindersukhaurright8795
2 жыл бұрын
ਵੀਰ ਜੀ ਅਨੰਦ ਆ ਗਿਆ
@GurpreetSingh-go6cd
7 ай бұрын
2011ਚ ਛੱਡਗੀ ਸੀ ਉਦੋਂ ਇਹ ਗਾਣੇ ਲੱਗਦਾ ਸੀ ਕੇ ਸਾਡੇ ਲਈ ਹੀ ਲਿਖੇ ਤੇ ਗਾਏ ਗਏ ਨੇ..ਪਰ ਟਾਇਮ ਨਾਲ ਸਾਰਾ ਕੁੱਝ ਬਦਲ ਗਿਆ ਪਰ ਗਾਣੇ ਓਹੀ ਨੇ।।।
@rssingh3948
6 жыл бұрын
Manmohan waris super star Paji tusi
@narindersinghkala1005
6 жыл бұрын
Purana gaana mangal hathur nl phla gana kita c eh waris ne te debi ne isnu set kita c vicho
@gurpreetSingh-up8cs
3 жыл бұрын
Right sir
@khipalsgame7333
Ай бұрын
Sara geet, meri kahani❤❤
@reallifeShah
7 күн бұрын
ਭੁਲਣਾ ਔਖਾ ਜੋ ਦਿਲ ਤੇ ਲੱਗ ਜਾਨ 😢😢
@bindernitin7279
3 жыл бұрын
ਕੀ ਗਿਆ ਗੀਤ ਹੈ ਸੱਜਨ ਚਿਤ ਆ ਗਿਆ
@gagantalks9622
3 жыл бұрын
Still listening to it 24/03/2021👌🏼👌🏼👌🏼👌🏼👌🏼
@endlessshera1345
4 жыл бұрын
Zindagi di tamanna c iss song di video dekhn di thankuuu bhajiii
@jagdishsingh2997
3 жыл бұрын
old is always gold I miss my past time please come back again I miss u
@ManpreetSingh-pr9kq
3 жыл бұрын
J thodiyaa khushiyaa v mil jndiyaa manpreet nu ..😭😭
@saablal6275
3 жыл бұрын
ਦਿਲ ਜਿਹਾ ਡਰਦਾ ਹੁਣ ਗੀਤ ਸੁਣ ਕੇ
@RajKumar-dr5wy
3 жыл бұрын
Best song forever love brother
@arshharry9997
4 жыл бұрын
Aye haye dise cuhbara sajna da raah bal kuldi bari c sachi sawad aa gya phir to song sunke ki time c oh old is gold
@SatpalSingh-js5xu
3 жыл бұрын
ਬਸ ਬੀਤੇ ਸਮੇਂ ਦੀਆਂ ਯਾਦਾਂ ਹੀ ਰਹਿ ਗਈਆਂ
Пікірлер