#Masihgeet #Masihsongs #Christiansongs #MasihSonglyricsvudeos
#zaboor #Masihworshipsong #JesusSongs
Menu eni budh tu de khuda Me tere kam kara Masih Geet Lyrics video. For more Masih Geet subscribe to our KZitem channal here 👇
/ @jesusloves2020
Like 👍 share and subscribe zaroor kare.
And Press the bell 🔔 icon.
___________________________________________
Kindly support us by sending your Donations and offerings.
( Supports required for upcoming projects)
कृपया अपना दान भेजकर हमारा समर्थन करें
U can send ur donations or offerings by using the following means.
आप निम्नलिखित माध्यमों का उपयोग करके अपना दान या सहयोग भेज सकते हैं।
By Google pay ( link )
ishanmasih001@oksbi
Or
By Account Transfer
Account No: 33076676667
Name: Alexander
IFSC: SBIN0000640
Branch code : 640
________________________________________________
Lyrics:-
Menu eni budh tu de khuda
Me tere kam kra
Ek dar hove bas tera
Ek dar hove menu tera
Na kisi hoor to dara
Tere ghar vich kra me sewa
Ek maan ek chit la ke
Paap badi nu dil cho kadke
Rooh de bastar paa ke
Teri vich hazoori aa ke
Me khud nu bhara
Me utha betha khawa piva
Tere hi gunn gawa
Tere kamaa nu karda karda
Agge vadd da Jawa
Na hareya jive Daud Raja
Me vi na haraa
Din te raat me dekha nahi,
Dekha me bas tenu
Jad vi koi mushkil Ave
Tu aap sabhale menu
Tere hunde dar na koi
Tu jad naal khada
Yesu ji me tere kam kra
ਮੈਨੂੰ ਏਨੀ ਬੁੱਧ ਤੂੰ ਦੇ ਖ਼ੁਦਾ
ਮੈ ਤੇਰੇ ਕੰਮ ਕਰਾ
ਇੱਕ ਡਰ ਹੋਵੇ ਬੱਸ ਤੇਰਾ
ਇੱਕ ਡਰ ਹੋਵੇ ਮੇਨੂੰ ਤੇਰਾ
ਨਾ ਕਿਸੀ ਹੋਰ ਤੋਂ ਡਰਾ
ਤੇਰੇ ਘਰ ਵਿੱਚ ਕਰਾ ਮੈ ਸੇਵਾਂ
ਇੱਕ ਮਾਣ ਇੱਕ ਚਿੱਤ ਆ ਕੇ
ਪਾਪ ਬਦੀ ਨੂੰ ਦਿਲ ਚੋ ਕੱਢਕੇ
ਰੂਹ ਦੇ ਬਸਤਰ ਪਾਕੇ
ਤੇਰੇ ਵਿੱਚ ਹਜ਼ੂਰੀ ਆ ਕੇ
ਮੈ ਖੁੱਦ ਨੂੰ ਭਰਾ
ਮੈਂ ਉਠਾ ਬੈਠਾ ਖਾਵਾਂ ਪੀਵਾ
ਤੇਰੇ ਹੀ ਗੁਣ ਗਾਵਾਂ
ਤੇਰੇ ਕਮਾਂ ਨੂੰ ਕਰਦਾ ਕਰਦਾ
ਅੱਗੇ ਵੱਧਦਾ ਜਾਵਾਂ
ਨਾ ਹਰੇਆ ਜਿਵੇ ਦਾਊਦ ਰਾਜਾ
ਮੈ ਵੀ ਨਾ ਹਰਾ
ਦਿਨ ਤੇ ਰਾਤ ਨਾ ਦਿਖਾ ਨਾ ਹੀ
ਦੇਖਾ ਮੈ ਬੱਸ ਤੈਨੂੰ
ਜਦ ਵੀ ਕੋਈ ਮੁਸ਼ਕਿਲ ਆਵੇ
ਤੂੰ ਆਪ ਸੰਭਾਲੀ ਸੰਭਾਲੇ ਮੇਨੂੰ
ਤੇਰੇ ਹੁੰਦੇ ਡਰ ਨਈ ਕੋਈ
ਤੂੰ ਜੋ ਨਾਲ ਖੜਾ
ਯਿਸੂ ਜੀ ਮੈ ਤੇਰੇ ਕੰਮ ਕਰਾ
Негізгі бет Музыка ✝️ Menu eni budh tu de khuda | Masih Worship Song | Lyrics video | Ankur Narula Ministry
Пікірлер: 177