ਮੁੰਡਾ ਡਿਗਰੀ ਹੋਲਡਰ ਡਾਕਟਰ ਆ, ਸਰਦਾਰੀ ਕਰਕੇ ਅਮਰੀਕਾ (America) ਛੱਡ ਆਇਆ। ਪੰਜਾਬ (Punjab) ਦੀ ਮਿੱਟੀ ਦਾ ਮੋਹ ਇਨ੍ਹਾਂ ਜ਼ੋਰੋ ਜ਼ੋਰ ਸੀ ਕਿ ਅਮਰੀਕਾ 'ਚ ਵੱਡੇ ਹੋਣ ਦਾ ਇੰਤਜ਼ਾਰ ਕੀਤਾ ਤਾਂਕਿ ਪਿੰਡ (Pind) ਮੁੜ ਸਕੇ। ਸਾਡੀ ਅੱਜ ਦੀ ਪੇਸ਼ਕਸ਼ ਬਾਰੇ ਕਮੈਂਟ ਰਾਹੀਂ ਆਪਣੇ ਵਿਚਾਰ ਦਿਓ। (Feedback)
---------
ਮਿਲੋ ਵਹਿਮਾਂ ਦੇ DOCTOR ਨੂੰ। ਸਰਦਾਰੀ ਲਈ ਮਾਰੀ ਅਰਬਾਂ ਰੁਪਏ ਨੂੰ ਲੱਤ। Akhar । Navreet Sivia
--------
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
#DOCTOR #PunjabiMotivation #JaddiSardar #Akhar #NavreetSivia #Sardari #America #Canada #Punjab #PunjabiMotivation #Courage #PunjabiCulture #NatureLove
Негізгі бет ਮਿਲੋ ਵਹਿਮਾਂ ਦੇ DOCTOR ਨੂੰ। ਸਰਦਾਰੀ ਲਈ ਮਾਰੀ ਅਰਬਾਂ ਨੂੰ ਲੱਤ। Akhar । Navreet Sivia
Пікірлер: 197