#MukdiGal #SukhbirBadal #LatestInterview #EXCLUSIVE #JagwinderPatial #AbpSanjha #AbpNewsLive #AbpNews
ਮੁੱਕਦੀ ਗੱਲ 'ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ:
'ਅਕਾਲੀ ਦਲ ਦੀ ਮੁਹਿੰਮ ਤੋਂ ਕਾਂਗਰਸ ਤੇ AAP ਘਬਰਾਈ'. ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ: ਸੁਖਬੀਰ. ਕਿਸਾਨਾਂ ਨਾਲ ਗੱਲ ਕਰਨ ਲਈ ਰੋਕੀ ਕੈਂਪੇਂਨ.ਵਿਰੋਧ ਕਰਨ ਵਾਲਿਆਂ ਦੀ ਪੂਰੀ ਨਿਸ਼ਾਨਦੇਹੀ ਕੀਤੀ.ਵਿਰੋਧ ਕਰਨ ਵਾਲੇ ਕਾਂਗਰਸ ਤੇ AAP ਵਰਕਰ ਨਿਕਲੇ.ਅਸੀਂ ਕਿਸਾਨਾਂ ਨਾਲ ਗੱਲ ਕਰਨ ਨੂੰ ਤਿਆਰ: ਸੁਖਬੀਰ.ਯੂਥ ਕਾਂਗਰਸ ਨੇ ਸਾਡੀਆਂ ਗੱਡੀਆਂ ਤੋੜੀਆਂ: ਬਾਦਲ.'ਯੂਥ ਕਾਂਗਰਸ ਖ਼ਿਲਾਫ਼ ਅਸੀਂ ਬਾਏ-ਨੇਮ ਸ਼ਿਕਾਇਤਾਂ ਦਿੱਤੀਆਂ'.'ਸ਼੍ਰੋਮਣੀ ਅਕਾਲੀ ਦਲ ਕਿਸੇ ਨਾਲ ਟਕਰਾਅ ਨਹੀਂ ਚਾਹੁੰਦਾ'.ਕਾਂਗਰਸ 'ਚ ਕਲੇਸ਼ ਅਤੇ AAP 'ਚ CM ਚਿਹਰੇ 'ਤੇ ਕਲਹ.ਕੈਪਟਨ ਅਮਰਿੰਦਰ ਅਤੇ PM ਮੋਦੀ ਦੀ ਇੱਕ ਗੱਲ.PM ਮੋਦੀ ਕੋਲ ਕੈਪਟਨ ਦੀਆਂ ਕਈ ਕਮਜ਼ੋਰੀਆਂ.ਕੈਪਟਨ ਅਮਰਿੰਦਰ ਪੂਰੀ ਤਰ੍ਹਾਂ PM ਮੋਦੀ ਦੇ ਕੰਟਰੋਲ 'ਚ.ਮੋਦੀ ਦੇ ਇਸ਼ਾਰੇ 'ਤੇ ਕੈਪਟਨ ਕਾਨੂੰਨ ਵਿਵਸਥਾ ਨੂੰ ਮੁੱਦਾ ਬਣਾ ਰਹੇ.ਚੈਲੇਂਜ ਕਾਂਗਰਸ ਅਤੇ AAP ਨੂੰ ਦਿੱਤਾ ਸੀ: ਸੁਖਬੀਰ ਬਾਦਲ.ਕਿਸਾਨਾਂ ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਮੋਦੀ ਮਿਲਣ ਨੂੰ ਤਿਆਰ ਨਹੀਂ.ਸੰਯੁਕਤ ਕਿਸਾਨ ਮੋਰਚਾ ਦਾ ਬੈਨਰ ਬਿਲਕੁਲ ਠੀਕ, ਅਸੀਂ ਨਾਲ ਹਾਂ.ਕਿਸਾਨ ਅੰਦੋਲਨ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਗਲਤਫ਼ਹਿਮੀ ਵਿੱਚ.PM ਨਰੇਂਦਰ ਮੋਦੀ ਦਾ ਅਗਲੀ ਚੋਣ ਵਿੱਚ ਸਫ਼ਾਇਆ ਹੋ ਜਾਵੇਗਾ.ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਮਨ ਵਿੱਚ ਡਿਕਟੇਟਰਸ਼ਿਪ.PM ਮੋਦੀ ਨੇ ਸਾਥੀ ਪਾਰਟੀਆਂ ਨੂੰ ਅਣਗੌਲਿਆਂ ਕੀਤਾ'ਅਸੀਂ ਅਸਤੀਫ਼ਾ ਕਿਸੇ ਨੂੰ ਖ਼ੁਸ਼ ਕਰਨ ਲਈ ਨਹੀਂ, ਅਸੂਲਾਂ 'ਤੇ ਦਿੱਤਾ.'ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਕਿਸਾਨਾਂ ਦੇ ਹਿੱਤ ਲਈ ਕੰਮ ਕੀਤਾ.PM ਮੋਦੀ ਚਾਹੁੰਦੇ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਖ਼ਰਾਬ ਹੋਵੇ.ਕੇਂਦਰ ਸਰਕਾਰ ਪੰਜਾਬ 'ਚ ਸਿਰਫ਼ ਰਾਸ਼ਟਰਪਤੀ ਰਾਜ ਚਾਹੁੰਦੀ.ਕੈਪਟਨ ਅਮਰਿੰਦਰ ਕੋਲ ਗਵਾਉਣ ਲਈ ਹੁਣ ਕੁਝ ਨਹੀਂ: ਸੁਖਬੀਰ.2022 ਤੱਕ ਕੈਪਟਨ ਦੀ ਗੇਮ ਓਵਰ: ਸੁਖਬੀਰ ਬਾਦਲ.ਨਵਜੋਤ ਸਿੱਧੂ ਇੱਕ ਭਟਕੀ ਹੋਈ ਮਿਜ਼ਾਈਲ, ਪਤਾ ਨਹੀਂ ਕਿੱਥੇ ਡਿੱਗੇਗੀ.ਕਾਂਗਰਸ ਅੰਦਰ ਸਿਰਫ਼ ਕੁਰਸੀ ਦੀ ਲੜਾਈ: ਸੁਖਬੀਰ ਬਾਦਲ.ਕਾਂਗਰਸ ਨੂੰ 2022 ਵਿੱਚ 10 ਤੋਂ ਵੀ ਘੱਟ ਸੀਟਾਂ ਮਿਲਣਗੀਆਂ.ਕੇਜਰੀਵਾਲ ਹੁਣ ਪੰਜਾਬ ਆਉਣਾ ਚਾਹੁੰਦੇ: ਸੁਖਬੀਰ ਬਾਦਲ.ਸਾਡੇ ਖ਼ਿਲਾਫ਼ ਸਿਰਫ਼ ਝੂਠਾ ਪ੍ਰਚਾਰ ਕੀਤਾ ਗਿਆ: ਸੁਖਬੀਰ ਬਾਦਲ.ਬਿਜਲੀ ਖ਼ਰੀਦ ਸਮਝੌਤਿਆਂ ਨੂੰ ਲੈ ਕੇ ਸਿਆਸਤ ਕੀਤੀ ਜਾ ਰਹੀ.ਸਭ ਤੋਂ ਸਸਤੀ ਬਿਜਲੀ ਦੇ ਐਗਰੀਮੈਂਟ ਪੰਜਾਬ ਵਿੱਚ ਹੋਏ ਸੀ.ਕੈਪਟਨ ਸਰਕਾਰ ਵਿੱਚ ਭ੍ਰਿਸ਼ਟਾਚਾਰ ਨੇ ਸਾਰੇ ਰਿਕੌਰਡ ਬਣਾ 'ਤੇ'ਕੈਪਟਨ ਤੋਂ ਪੁੱਛਦਾ ਹਾਂ ਕਿ ਏਨੀ ਮਹਿੰਗੀ ਬਿਜਲੀ ਕਿਉਂ.ਮੈਂ ਕਿਸਾਨ ਜਥੇਬੰਦੀਆਂ ਦੇ ਸੰਪਰਕ ਵਿੱਚ ਰਹਿੰਦਾ ਹਾਂ.ਕਿਸਾਨ ਜਥੇਬੰਦੀਆਂ ਨੂੰ ਕਿਹਾ, ਸਾਡੀ ਲੜਾਈ ਸਿਰਫ਼ ਸੈਂਟਰ ਨਾਲ'ਮੁੱਕਦੀ ਗੱਲ 'ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ.ਅਕਾਲੀ ਦਲ ਦੀ ਮੁਹਿੰਮ ਤੋਂ ਕਾਂਗਰਸ ਤੇ AAP ਘਬਰਾਈ' ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ: ਸੁਖਬੀਰ. ਕਿਸਾਨਾਂ ਨਾਲ ਗੱਲ ਕਰਨ ਲਈ ਰੋਕੀ ਕੈਂਪੇਂਨ' 'ਵਿਰੋਧ ਕਰਨ ਵਾਲਿਆਂ ਦੀ ਪੂਰੀ ਨਿਸ਼ਾਨਦੇਹੀ ਕੀਤੀ.ਵਿਰੋਧ ਕਰਨ ਵਾਲੇ ਕਾਂਗਰਸ ਤੇ AAP ਵਰਕਰ ਨਿਕਲੇ,ਅਸੀਂ ਕਿਸਾਨਾਂ ਨਾਲ ਗੱਲ ਕਰਨ ਨੂੰ ਤਿਆਰ: ਸੁਖਬੀਰ
Subscribe Our Channel: ABP Sanjha
/ @abpsanjha
Don't forget to press THE BELL ICON to never miss any updates
Watch ABP Sanjha Live TV: abpsanjha.abplive.in/live-tv
ABP Sanjha Website: abpsanjha.abplive.in/
Social Media Handles:
KZitem: / abpsanjha
Facebook: / abpsanjha
Twitter: / abpsanjha
Download ABP App for Apple: itunes.apple.com/in/app/abp-l...
Download ABP App for Android: play.google.com/store/apps/de...
Негізгі бет MUKDI GAL | Sukhbir Badal makes big accusation, says Union Govt helped Captain's Pak guest with Visa
Пікірлер: 244