ਪਿਆਰੇ ਕਿਸਾਨ ਵੀਰੋਂ ਡੰਗਰ ਸਾਡੇ ਘਰ ਦਾ ਗਹਿਣਾ ਨੇ, ਸਾਰੇ ਕਿਸਾਨ ਵੀਰ ਜਿਆਦਾ ਨ੍ਹੀ ਤਾਂ ਆਵਦੇ ਘਰ ਲਈ ਇੱਕ ਜਾਂ ਦੋ ਪਸ਼ੂ ਜ਼ਰੂਰ ਰੱਖਣ। ਇਸ ਵੀਡੀਓ ਵਿੱਚ ਅਸੀਂ ਸਾਡੇ ਸਾਂਝੇ ਪੰਜਾਬ ਖਿੱਤੇ ਦੀਆਂ ਦੋ ਨਸਲਾਂ ਨੀਲੀ ਰਾਵੀ ਅਤੇ ਮੁਰਾਹ ਮੱਝ ਦੀ ਨਸਲ ਵਿੱਚ ਕਿਵੇਂ ਸੁਧਾਰ ਕਰ ਸਕਦੇ ਹਾਂ ਅਤੇ ਦੁੱਧ ਵਿਚ ਵਾਧਾ ਕਿਵੇਂ ਕੀਤਾ ਜਾ ਸਕਦਾ ਹੈ, ਬਾਖੂਬੀ ਦੱਸਿਆ ਗਿਆ ਹੈ। ਇਸ ਵੀਡਿਓ ਵਿੱਚ ਸਾਡੇ ਨਾਲ ਨੇ ਡਾਕਟਰ ਆਰ. ਐਸ. ਗਰੇਵਾਲ ਡਾਇਰੈਕਟਰ Livestock farms, ਗੁਰੂ ਅੰਗਦ ਦੇਵ ਜੀ ਵੈਟਨਰੀ ਯੁਨੀਵਰਸਿਟੀ, ਲੁਧਿਆਣਾ ਦੇ ਕੀਮਤੀ ਵਿਚਾਰ ਸੁਨਣ ਵਾਲੇ ਨੇ।
ਵਿਚਾਰ ਆਪ ਵੀ ਸੁਣੋ ਅਤੇ ਹੋਰਨਾਂ ਕਿਸਾਨ ਵੀਰਾਂ ਤੱਕ ਵੀ ਵੀਡੀਓ ਪਹੁੰਚਦੀ ਕਰੋ।
ਸਾਡੇ ਨਾਲ ਜੁੜਨ ਲਈ 👇
KZitem- kukuranatv
INSTAGRAM- kukuranatv
FACEBOOK- Gurloveleen Singh Sidhu Rana (ਕੁੱਕੂ ਰਾਣਾ)
#kukuranatv
#kisanmela2024 #kisanmela #pashupalanseva #pashupalantips #pashupalanvibhag
#punjabi #kisan #farming #nature #milk #milkadulteration #milking #dairy #dairyfarm #dairymilk #dairyfarming #dairyqueen #dairy_farm #dairyfarmequipments #dairyfarmpunjab #dairyland #buffalo #murah #niliravibuffalo #niliravibuffalofarminpakistan #niliravibuffaloes #niliravibuffalos #niliravihaiferfarming #veterinary #livestock #farms #livestock2023 #livestockfarming #livestockfarm
Негізгі бет ਨੀਲੀ ਰਾਵੀ ਤੇ ਮੁਰਾਹ ਮੱਝ ਦੀ ਨਸਲ ਸੁਧਾਰ ਕਿਵੇਂ ਕਰੀਏ! ਚੰਗਾ ਸੀਮਨ ਕਿੱਥੋਂ ਮਿਲੇਗਾ ਤੇ ਮੱਝਾਂ ਦਾ ਦੁੱਧ ਕਿਵੇਂ ਵਧੇਗਾ
Пікірлер: 6