ਆਸਾ ਮਹਲਾ ੧ ॥
ਸੁਣਿ ਵਡਾ ਆਖੈ ਸਭੁ ਕੋਇ ॥
ਕੇਵਡੁ ਵਡਾ ਡੀਠਾ ਹੋਇ ॥
ਕੀਮਤਿ ਪਾਇ ਨ ਕਹਿਆ ਜਾਇ ॥
ਕਹਣੈ ਵਾਲੇ ਤੇਰੇ ਰਹੇ ਸਮਾਇ ॥੧॥
ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ॥
ਕੋਇ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ ॥੧॥ ਰਹਾਉ ॥
ਸਭਿ ਸੁਰਤੀ ਮਿਲਿ ਸੁਰਤਿ ਕਮਾਈ ॥
ਸਭ ਕੀਮਤਿ ਮਿਲਿ ਕੀਮਤਿ ਪਾਈ ॥
ਗਿਆਨੀ ਧਿਆਨੀ ਗੁਰ ਗੁਰਹਾਈ ॥
ਕਹਣੁ ਨ ਜਾਈ ਤੇਰੀ ਤਿਲੁ ਵਡਿਆਈ ॥੨॥
ਸਭਿ ਸਤ ਸਭਿ ਤਪ ਸਭਿ ਚੰਗਿਆਈਆ ॥
ਸਿਧਾ ਪੁਰਖਾ ਕੀਆ ਵਡਿਆਈਆ ॥
ਤੁਧੁ ਵਿਣੁ ਸਿਧੀ ਕਿਨੈ ਨ ਪਾਈਆ ॥
ਕਰਮਿ ਮਿਲੈ ਨਾਹੀ ਠਾਕਿ ਰਹਾਈਆ ॥੩॥
ਆਖਣ ਵਾਲਾ ਕਿਆ ਵੇਚਾਰਾ ॥
ਸਿਫਤੀ ਭਰੇ ਤੇਰੇ ਭੰਡਾਰਾ ॥
ਜਿਸੁ ਤੂ ਦੇਹਿ ਤਿਸੈ ਕਿਆ ਚਾਰਾ ॥
ਨਾਨਕ ਸਚੁ ਸਵਾਰਣਹਾਰਾ ॥੪॥੨॥
Sach Khoj academy
ਜੇ ਕੋ ਕਥੈ ਤ ਅੰਤ ਨ ਅੰਤ॥ ਨਿਰਾਕਾਰ ਅਤੇ ਨਿਰੰਕਾਰ || Sach Khoj Academy #dharamsinghnihangsingh
• ਜੇ ਕੋ ਕਥੈ ਤ ਅੰਤ ਨ ਅੰਤ॥...
Academy #dharamsinghnihangsingh
• ਕੇਤੇ ਬਰਮੇ ਘਾੜਤਿ ਘੜੀਅਹਿ...
ਲੇਖਾਂ ਦਾ ਲਿਖਿਆ ? Sade lekh ||Dharam Singh Nihang ji #sachkhojacademy
• ਲੇਖਾਂ ਦਾ ਲਿਖਿਆ ? Sade ...
Dharam Singh Nihang ji
Sach Khoj Academy
ਸਾਡੇ ਲੇਖ ਭਾਗ ਕੌਣ ਲਿਖਦਾ ? Sade lekh ||
ਗੁਰਬਾਣੀ ਅਨੁਸਾਰ ਬ੍ਰਹਮਾ ਵਿਸ਼ਣੂ ਸ਼ਿਵ
ਗੁਰਬਾਨੀ ਵਿੱਚ ਸ਼ਿਵ
ਗੁਰਬਾਣੀ ਅਨੁਸਾਰ ਵਿਸ਼ਣੂ
ਖ਼ਾਲਸਾ ਕੌਣ ਹੈ ?
#simran #naamsimran #jaap
#janammarn
#naamsimran #japptapp #dasamgranth
#waheguru #gurbani #khalsa #ji #waheguruji #sikhism #sikh #punjab #gurunanakdevji #gurugranthsahibji #singh #amritsar #satnamwaheguru #sikhi #gurbaniquotes #goldentemple #punjabi #gurugobindsinghji #wmk #darbarsahib #gurbanitimeline #fateh #jio #ka #sardar #ki #sardari #guru #gururamdasji #gurugranthsahib #kaur #khalsapanth #gurdwara #patialashahi #gurbanipage #sridarbarsahib #satnam #kirtan #gurudwara #india #dastar #shabad #turban #gurunanak #goldentempleamritsar #sikhs #khalistan #instagram #wahegurumeharkare #khalsaaid #anandpursahib #hukamnama #harmandirsahib #gurbanikirtan #gurbaniworld #attpersonality #wale #sikhtemple #sikhworld #guruarjandevji
Негізгі бет ਨਾਨਕ ਸਚੁ ਸਵਾਰਣਹਾਰਾ ॥ਸੱਚੇ ਨਾਮ ਦੀ ਭੁੱਖ Dharam Singh Nihang ji
Пікірлер: 3