#ruraldevelopment #schoollife
#sarkarischool
Our tiktok link 🔗
www.tiktok.com...
Our Instagram link 🔗
www.instagram....
ਅੱਜ ਪਿੰਡ ਸਲੋਹ, ਨਵਾਂਸ਼ਹਿਰ ਵਿਖੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਨਸ਼ਿਆਂ ਖ਼ਿਲਾਫ਼ ਲੜਨ ਅਤੇ ਵਧ ਤੋ ਵਧ ਰੁੱਖ ਲਗਾਉਣ ਲਈ ਡਾ. ਤਰਸੇਮ ਜੀ ਵਲੋ ਪ੍ਰੇਰਿਤ ਕੀਤਾ ਗਿਆ 🌲 🌴 🌲
ਸਾਡਾ ਮਕਸਦ ਮਨੁੱਖੀ ਲੋਕ ਭਲਾਈ ਦੇ ਕੰਮਾਂ ਵਿੱਚ ਯੋਗਦਾਨ ਪਾਉਣਾ ਅਤੇ ਵਧ ਤੋ ਵਧ ਰੁੱਖ ਲਗਾਉਣਾ ਹੈ ਅਤੇ ਪੰਜਾਬ ਦੀ ਨਵੀਂ ਪੀੜ੍ਹੀ ਨੂੰ ਨਸ਼ਿਆਂ ਤੋ ਮੁਕਤ ਕਰਕੇ ਦੇਸ਼ ਸੇਵਾ ਦੇ ਕੰਮਾਂ ਵਿੱਚ ਲਾਉਣਾ ਹੈ please support our chennal 🌲🌴
#villagelife #environmental #plantedtree
#savewaterofpunjab
#ਸਰਕਾਰੀ
#sarkarischool
#govermentschool
#rurallifeofpunjab
#minivlog
Негізгі бет ਨਸ਼ੇ ਛੱਡੋ ਕੋਹੜ ਵੱਢੋ | Dr.tarsem ਜੀ ਸਕੂਲ ਦੇ ਬੱਚਿਆਂ ਨੂੰ ਨਸ਼ਿਆਂ ਖ਼ਿਲਾਫ਼ ਲੜਨ ਲਈ ਪ੍ਰੇਰਿਤ ਕਰਦੇ ਹੋਏ | saloh
Пікірлер: 2