ਪੰਜਾਬ ਸਰਕਾਰ ਦੇ ਵਿਕਾਸ ਦੀ ਮੂੰਹ ਬੋਲਦੀ ਤਸਵੀਰ।
ਇੱਕ ਪਾਸੇ ਜਿੱਥੇ ਸਰਕਾਰ ਵਲੋਂ ਵਿਕਾਸ ਦੇ ਦਾਅਵੇ ਕੀਤੇ ਜਾ ਰਹੇ ਨੇ' ਓਥੇ ਹੀ ਇਹ ਵੀਡਿਓ ਇਹਨਾਂ ਦਾਅਵਿਆਂ ਨੂੰ ਝੂਠ ਸਾਬਿਤ ਕਰ ਰਹੀ ਹੈ। ਜਿੱਥੇ ਪੰਜਾਬ ਵਿੱਚ ਵੱਡੇ ਵੱਡੇ ਫਲਾਈਓਵਰ ਬਣ ਰਹੇ ਨੇ ਸ਼ਾਇਦ ਇਸ ਰੋਡ ਤੇ ਅਜੇ ਤੱਕ ਸੂਬਾ ਸਰਕਾਰ ਦਾ ਧਿਆਨ ਨਹੀਂ ਪੈ ਰਿਹਾ। ਕਾਫੀ ਲੰਬੇ ਸਮੇਂ ਤੋਂ ਇਸ ਸੜਕ ਦੇ ਖਰਾਬ ਹੋਣ ਕਰਕੇ ਲੰਘਣ ਵਾਲੇ ਹਰ ਇਨਸਾਨ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Негізгі бет ਨਕੋਦਰ ਤੋਂ ਫਗਵਾੜਾ ਰੋਡ ਦਾ ਹਾਲ ਬੇਹਾਲ
Пікірлер