Side A
1.ਬਣ ਕੇ ਭੂਤਨਾਂ ਚਿੰਬੜ ਗਿਆ।
ਲੇਖਕ : ਜੱਗਾ ਗਿੱਲ।
2.ਆਜਾ ਚੜਿਆ ਚੁਬਾਰੇ।
ਲੇਖਕ : ਭੁੱਲਾ ਰਾਮ ਚੰਨ।
3.ਪੰਜਾਬਣ ਜੱਟੀ ਆਈ।
ਲੇਖਕ : ਨੇਕ ਮਟਰਾਂ ਵਾਲ਼ਾ।
Side B
1.ਕੁੜੀ ਤਿਤਲੀ ਦੇ ਵਰਗੀ।
2. ਚੰਦਰੀ ਸ਼ਰਾਬ ਛੱਡ ਦੇ।
ਲੇਖਕ - ਖੁਸ਼ੀ ਰਾਮ ਹਿੰਮਤੀ।
3.ਸੱਜਣਾਂ ਓ ਸੋਹਣਿਆਂ।
ਲੇਖਕ : ਭੁੱਲਾ ਰਾਮ ਚੰਨ।
ਸਾਈਡ ਏ : ਪਹਿਲੇ ਅਤੇ ਦੂਜੇ ਗੀਤ ਵਿੱਚ ਨਰਿੰਦਰ ਬੀਬਾ ਅਤੇ ਰਣਬੀਰ ਸਿੰਘ ਰਾਣਾਂ।
ਸਾਈਡ ਬੀ : ਪਹਿਲੇ ਅਤੇ ਦੂਜੇ ਗੀਤ ਵਿੱਚ ਨਰਿੰਦਰ ਬੀਬਾ ਅਤੇ ਫਕੀਰ ਸਿੰਘ ਫਕੀਰ।
ਸੰਗੀਤ : ਕੇਸਰ ਸਿੰਘ ਨਰੂਲਾ ਜੀ।
ਕੰਪਨੀ : His Masters Voice : ਉਸਦੇ ਮਾਲਿਕ ਦੀ ਆਵਾਜ਼।
ਸਾਲ : 1983
Негізгі бет ਨਰਿੰਦਰ ਬੀਬਾ, ਰਣਬੀਰ ਸਿੰਘ ਰਾਣਾ ਅਤੇ ਫਕੀਰ ਸਿੰਘ ਫਕੀਰ ਦੇ ਦੋਗਾਣੇਂ -ਰਿਕਾਰਡ ਨੰਬਰ S/7LPE 12062
Пікірлер: 20