ਪੰਜਾਬੀ ਵਿਭਾਗ ( #PunjabiDepartment ) ਪੰਜਾਬੀ ਯੂਨੀਵਰਸਿਟੀ ਪਟਿਆਲਾ (#PunjabiUniversityPatiala) ਦੇ Official KZitem ਚੈਨਲ ਤੇ ਤੁਹਾਡਾ ਸਵਾਗਤ ਹੈ |
ਡਾ. ਨਰੰਦਰ ਸਿੰਘ ਕਪੂਰ।। ਰੂ-ਬ-ਰੂ।। ਸਾਹਿਤ ਉਤਸਵ।। ਕੁਝ ਕਿਹਾ ਤਾਂ।। ਪੁਸਤਕ ਮੇਲਾ ਫ਼ਰਵਰੀ 2020।।
ਡਾ. ਨਰਿੰਦਰ ਸਿੰਘ ਕਪੂਰ ਨੇ ਆਪਣੀ ਵਾਰਤਕ ਲੇਖਣੀ ਦੇ ਸਰੋਤਾਂ, ਸਰੋਕਾਰਾਂ ਅਤੇ ਸਿਰਜਣਾਤਮਕ ਵਿਉਂਤਬੰਦੀ ਬਾਰੇ ਗੱਲਾਂ ਕੀਤੀਆਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਵਾਰਤਕ ਕਿਹੜੇ ਲੇਖਕਾਂ ਤੋਂ ਪ੍ਰਭਾਵਿਤ ਹੈ। ਉਨ੍ਹਾਂ ਆਪਣੀ ਜ਼ਿੰਦਗੀ ਦੇ ਅਨੁਭਵਾਂ ਅਤੇ ਅਧਿਐਨ ਤੋਂ ਹਾਸਿਲ ਧਾਰਣਾਵਾਂ ਨੂੰ ਬੇਬਾਕੀ ਨਾਲ ਪੇਸ਼ ਕੀਤਾ। ਇਹ ਰੂਬਰੂ 25-28 ਫ਼ਰਵਰੀ ਦੇ ਦਰਮਿਆਨ ਪੰਜਾਬੀ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਪੁਸਤਕ ਮੇਲੇ ਦੇ ਅੰਗ ਸੰਗ ਪੰਜਾਬੀ ਵਿਭਾਗ ਵੱਲੋਂ ਕਲਾ ਭਵਨ ਦੀ ਖੱਬੀ ਬਾਹੀ 'ਤੇ ਬਣੀ ਓਪਨ ਸਟੇਜ ਉੱਤੇ ਕਰਵਾਇਆ ਗਿਆ।
Негізгі бет ਡਾ. ਨਰਿੰਦਰ ਸਿੰਘ ਕਪੂਰ। Narinder Singh Kapoor। ਰੂ-ਬ-ਰੂ- ।। ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ. I
Пікірлер: 88