Navjot Sidhu ਦੇ ਘਰ ਵੱਡੀ ਮੀਟਿੰਗ, Bathinda Seat 'ਤੇ Congress 'ਚ ਕਲੇਸ਼, Bikram Majithia ਤੇ Sukhbir Badal ਨਹੀਂ ਚੁੱਕ ਰਹੇ ਫੋਨ, ਦੇਖੋ ਪੰਜਾਬ ਦੀਆਂ ਵੱਡੀਆਂ ਖ਼ਬਰਾਂ
#NavjotSidhu #Congress #Meeting #BikramMajithia #SukbirBadal
ਬਠਿੰਡਾ ਸੀਟ 'ਤੇ ਕਾਂਗਰਸ ਵਿਚ ਬਗਾਵਤ
ਜੀਤ ਮਹਿੰਦਰ ਨੂੰ ਉਮੀਦਵਾਰ ਬਣਾਏ ਜਾਣ ਦਾ ਵਿਰੋਧ
ਖੁਸ਼ਬਾਜ਼ ਜਟਾਣਾ ਨੇ ਕੀਤਾ ਸ਼ਕਤੀ ਪ੍ਰਦਰਸ਼ਨ
ਜਟਾਣਾ ਦੇ ਸਮਰਥਕ ਬੋਲੇ, "ਅਸੀਂ ਜਟਾਣਾ ਦੇ ਨਾਲ ਖੜ੍ਹੇ ਆ"
ਸਿੱਧੂ ਧੜੇ ਦੇ ਹਰਵਿੰਦਰ ਲਾਡੀ ਵੱਲੋਂ ਵੀ ਵਿਰੋਧ
ਨਵਜੋਤ ਸਿੱਧੂ ਦੇ ਘਰ ਹੋਈ ਮੀਟਿੰਗ
--------------
ਅਕਾਲੀ ਲੀਡਰ ਤਲਬੀਰ ਗਿੱਲ ਨੇ ਦਿਖਾਏ ਬਾਗੀ ਸੁਰ
"ਨਾ ਮਜੀਠੀਆ ਫੋਨ ਚੁੱਕਦੇ, ਨਾ ਬਾਦਲ "
----------
ਪੰਜਾਬ ਵਿਚ ਮੌਸਮ ਨੇ ਬਦਲੇ ਰੰਗ, ਹੋ ਗਈ ਗੜ੍ਹੇਮਾਰੀ
ਅੰਮ੍ਰਿਤਸਰ, ਜਲੰਧਰ, ਜ਼ੀਰਾ 'ਚ ਗੜ੍ਹੇਮਾਰੀ
----------------
ਦਿਲਰੋਜ਼ ਨੂੰ ਦਫਨ ਕਰਨ ਵਾਲੀ ਥਾਂ ਪਹੁੰਚਿਆ ਪਰਿਵਾਰ
ਇਨਸਾਫ ਮਿਲਣ ਤੋਂ ਬਾਅਦ ਦਿੱਤੀ ਸ਼ਰਧਾਂਜਲੀ
--------------
ਦਰਬਾਰ ਸਾਹਿਬ ਪਹੁੰਚੇ ਹਰਸਿਮਰਤ ਕੌਰ ਬਾਦਲ
Негізгі бет Navjot Sidhu ਦੇ ਘਰ ਵੱਡੀ ਮੀਟਿੰਗ, Bathinda 'ਤੇ Congress 'ਚ ਕਲੇਸ਼ Majithia ਤੇ Badal ਨਹੀਂ ਚੁੱਕ ਰਹੇ ਫੋਨ
Пікірлер: 36