#ShabadKirtan2024 #gurbanikirtan2024 #Kirtanshabad
#Shabadgurbani #Shabadkirtan #Gurbani #shabadkirtangurbani #shabadgurbanikirtan
Latest Shabad Gurbani 2024 - New Shabad 2024 - New Shabad Kirtan Gurbani - New Shabad Gurbani Kirtan - Waheguru Simran - Hazoori Ragi Shabad - Sri Darbar Sahib Ragi - Golden Temple Kirtan - New Kirtan 2024 - Hazoori Ragi Kirtan - New Shabad Gurbani 2024 - Satnam Waheguru
𝐂𝐫𝐞𝐝𝐢𝐭𝐬:-
Shabad: Baho Maan Kiya Tudh Upre
Voice: Bhai Kamaljeet Singh Ji(Hazuri Ragi Sri Amritsar)
Label - Sikhi Sangeet
𝐃𝐨𝐰𝐧𝐥𝐨𝐚𝐝 & 𝐋𝐢𝐬𝐭𝐞𝐧 :-
Apple Music : / bahu-maan-kia-tudh-upr...
Amazon : music.amazon.in/albums/B0D8J4...
Wynk : wynk.in/music/song/bahu-maan-...
Kkbox : www.kkbox.com/tw/en/album/5aZ...
Shazam : www.shazam.com/song/175492410...
Reels : / 445790018215967
𝐋𝐲𝐫𝐢𝐜𝐬 :-
ਬਹੁ ਮਾਣੁ ਕੀਆ ਤੁਧੁ ਉਪਰੇ.......2
ਤੂੰ ਆਪੇ ਪਾਇਹਿ ਥਾਇ ਜੀਉ ॥........2
ਬਹੁ ਮਾਣੁ ਕੀਆ ਤੁਧੁ ਉਪਰੇ.......2
ਤੂੰ ਆਪੇ ਪਾਇਹਿ ਥਾਇ ਜੀਉ ॥........2
ਝਿੰਮਿ ਝਿੰਮਿ ਅੰਮ੍ਰਿਤੁ ਵਰਸਦਾ ॥
ਬੋਲਾਇਆ ਬੋਲੀ ਖਸਮ ਦਾ ॥
ਝਿੰਮਿ ਝਿੰਮਿ ਅੰਮ੍ਰਿਤੁ ਵਰਸਦਾ ॥
ਬੋਲਾਇਆ ਬੋਲੀ ਖਸਮ ਦਾ ॥
ਬਹੁ ਮਾਣੁ ਕੀਆ ਤੁਧੁ ਉਪਰੇ.......2
ਤੂੰ ਆਪੇ ਪਾਇਹਿ ਥਾਇ ਜੀਉ ॥........2
ਸਭ ਸ੍ਰਿਸਟਿ ਸੇਵੇ ਦਿਨੁ ਰਾਤਿ ਜੀਉ ॥
ਦੇ ਕੰਨੁ ਸੁਣਹੁ ਅਰਦਾਸਿ ਜੀਉ ॥
ਸਭ ਸ੍ਰਿਸਟਿ ਸੇਵੇ ਦਿਨੁ ਰਾਤਿ ਜੀਉ ॥
ਦੇ ਕੰਨੁ ਸੁਣਹੁ ਅਰਦਾਸਿ ਜੀਉ ॥
ਠੋਕਿ ਵਜਾਇ ਸਭ ਡਿਠੀਆ ਤੁਸਿ ਆਪੇ ਲਇਅਨੁ ਛਡਾਇ ਜੀਉ ॥.....2
ਬਹੁ ਮਾਣੁ ਕੀਆ ਤੁਧੁ ਉਪਰੇ.......2
ਤੂੰ ਆਪੇ ਪਾਇਹਿ ਥਾਇ ਜੀਉ ॥........2
ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥
ਪੈ ਕੋਇ ਨ ਕਿਸੈ ਰਞਾਣਦਾ ॥
ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥......2
ਬਹੁ ਮਾਣੁ ਕੀਆ ਤੁਧੁ ਉਪਰੇ.......2
ਤੂੰ ਆਪੇ ਪਾਇਹਿ ਥਾਇ ਜੀਉ ॥........2
ਤੇਰਿਆ ਭਗਤਾ ਭੁਖ ਸਦ ਤੇਰੀਆ ॥
ਹਰਿ ਲੋਚਾ ਪੂਰਨ ਮੇਰੀਆ ॥
ਤੇਰਿਆ ਭਗਤਾ ਭੁਖ ਸਦ ਤੇਰੀਆ ॥
ਹਰਿ ਲੋਚਾ ਪੂਰਨ ਮੇਰੀਆ ॥
ਦੇਹੁ ਦਰਸੁ ਸੁਖਦਾਤਿਆ ਮੈ ਗਲ ਵਿਚਿ ਲੈਹੁ ਮਿਲਾਇ ਜੀਉ ॥ ...2
ਬਹੁ ਮਾਣੁ ਕੀਆ ਤੁਧੁ ਉਪਰੇ.......2
ਤੂੰ ਆਪੇ ਪਾਇਹਿ ਥਾਇ ਜੀਉ ॥........2
ਤੁਧੁ ਜੇਵਡੁ ਅਵਰੁ ਨ ਭਾਲਿਆ ॥
ਤੂੰ ਦੀਪ ਲੋਅ ਪਇਆਲਿਆ ॥
ਤੁਧੁ ਜੇਵਡੁ ਅਵਰੁ ਨ ਭਾਲਿਆ ॥
ਤੂੰ ਦੀਪ ਲੋਅ ਪਇਆਲਿਆ ॥
ਤੂੰ ਥਾਨਿ ਥਨੰਤਰਿ ਰਵਿ ਰਹਿਆ ਨਾਨਕ ਭਗਤਾ ਸਚੁ ਅਧਾਰੁ ਜੀਉ ॥....2
ਬਹੁ ਮਾਣੁ ਕੀਆ ਤੁਧੁ ਉਪਰੇ.......2
ਤੂੰ ਆਪੇ ਪਾਇਹਿ ਥਾਇ ਜੀਉ ॥........2
#Gurbanishabad #Gurbanikirtan #Punjabishabad #kirtangurbani #Kirtanshabad #Shabad #gurbanisong #darbarsahibkirtan #ShabadKirtan2024 #ShabadGurbani2024 #Newshabad #Shabad2024 #newshabadgurbani2024 #gurbanikirtan2024 #darbarsahib #goldentemple
#newshabadgurbani #hazooriragi #shabadkirtanlive #gurbanishabadkirtan
Негізгі бет Музыка New Shabad Gurbani Kirtan 2024 - Bhai Kamaljeet Singh Ji Hazoori Ragi - Baho Maan Kiya Tudh Upre
Пікірлер: 15