NRI Beaten in Himachal | ਹਿਮਾਚਲ ਘੁੰਮਣ ਗਏ ਪੰਜਾਬੀ NRI ਜੋੜੇ ਨਾਲ ਕੁੱਟਮਾਰ, ਕੰਗਨਾ ਥੱਪੜਕਾਂਡ ਨਾਲ ਜੁੜਿਆ ਮਾਮਲਾ
#Himachal #Kanganaranaut #kanganaslap #Punjabi #NRI #abplive
ਪੰਜਾਬੀ NRI ਜੋੜੇ ਨਾਲ ਹਿਮਾਚਲ 'ਚ ਕੁੱਟਮਾਰ
'ਕੰਗਨਾ ਥੱਪੜਕਾਂਡ ਕਾਰਨ ਪੰਜਾਬੀਆਂ ਨੂੰ ਕੀਤਾ ਜਾ ਰਿਹਾ ਟਾਰਗੇਟ !'
ਹਿਮਾਚਲ ਦੀ ਸੈਰ ਕਰਨ ਗਿਆ ਸੀ ਜੋੜਾ
ਹਿਮਾਚਲ ਪੁਲਿਸ ਨੇ ਨਹੀਂ ਕੀਤਾ ਇਨਸਾਫ਼ - ਪੀੜਿਤ
ਹਿਮਾਚਲ ਸੈਰ ਕਰਨ ਗਏ ਪੰਜਾਬੀ NRI ਜੋੜੇ ਨਾਲ ਕੁੱਟਮਾਰ ਹੋਈ ਹੈ।
ਜੋੜਾ ਅੰਮ੍ਰਿਤਸਰ ਨਾਲ ਸੰਬੰਧਤ ਹੈ
ਜੋ ਡਲਹੋਜੀ ਘੁੰਮਣ ਗਿਆ ਸੀ |
ਪੀੜਿਤ ਜੋੜੇ ਮੁਤਾਬਕ ਖੱਜਿਆਰ ਵਿਚ ਗੱਡੀ ਪਾਰਕਿੰਗ ਸਮੇਂ ਠੇਕੇਦਾਰ ਨਾਲ ਉਨ੍ਹਾਂ ਦੀ ਮਾਮੂਲੀ
ਜਿਹੀ ਬਹਿਸ ਹੋਈ ਸੀ
ਜਿਸ ਤੋਂ ਬਾਅਦ ਠੇਕੇਦਾਰ ਨੇ ਸੈਂਕੜੇ ਲੋਕਾਂ ਨੇ ਇਕੱਠੇ ਕਰਕੇ ਉਨ੍ਹਾਂ ਦੀ ਕੁੱਟਮਾਰ ਕੀਤੀ |
ਐੱਨ. ਆਰ. ਆਈ. ਪਰਿਵਾਰ ਦੇ ਮੁਖੀ ਖੁਦ ਤੇ ਉਸਦਾ ਭਰਾ ਇੰਨੀ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਏ ਅਤੇ ਪਰਿਵਾਰ ਦਾ ਮੁਖੀ ਦੋ ਦਿਨ ਕੋਮਾ 'ਚ ਰਿਹਾ।
ਅੱਜ ਤਿੰਨ ਦਿਨ ਬਾਅਦ ਜਦੋਂ ਉਸ ਨੂੰ ਹੋਸ਼ ਆਇਆ ਤਾਂ ਐੱਨ. ਆਰ. ਆਈ. ਜੋੜੇ ਨੇ ਮੀਡੀਆ ਨਾਲ ਗੱਲਬਾਤ ਸਾਂਝੀ ਕੀਤੀ।
ਤੇ ਦੱਸਿਆ ਕਿ ਉਸਦੀ ਪਤਨੀ ਨੇ ਇਸ ਸਾਰੀ ਘਟਨਾ ਦੀ ਵੀਡੀਓ ਵੀ ਬਣਾਈ ਸੀ ਲੇਕਿਨ ਹਿਮਾਚਲ ਪੁਲਿਸ ਨੇ ਡਿਲੀਟ ਕਰਵਾ ਦਿੱਤੀ
ਪੀੜਿਤ ਦਾ ਕਹਿਣਾ ਹੈ ਕਿ ਕੰਗਨਾ ਰਣੌਤ ਥਪੜਕਾਂਡ ਕਾਰਨ ਹਿਮਾਚਲ ਚ ਪੰਜਾਬੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ |
Subscribe Our Channel: ABP Sanjha / @abpsanjha Don't forget to press THE BELL ICON to never miss any updates
Watch ABP Sanjha Live TV: abpsanjha.abplive.in/live-tv
ABP Sanjha Website: abpsanjha.abplive.in/
Social Media Handles:
KZitem: / abpsanjha
Facebook: / abpsanjha
Twitter: / abpsanjha
Download ABP App for Apple: itunes.apple.com/in/app/abp-l...
Download ABP App for Android: play.google.com/store/apps/de...
Негізгі бет NRI Beaten in Himachal | ਹਿਮਾਚਲ ਘੁੰਮਣ ਗਏ ਪੰਜਾਬੀ NRI ਜੋੜੇ ਨਾਲ ਕੁੱਟਮਾਰ, ਕੰਗਨਾ ਥੱਪੜਕਾਂਡ ਨਾਲ ਜੁੜਿਆ ਮਾਮਲਾ
Пікірлер: 44