ਅਮਨਦੀਪ ਸਿੰਘ ਸੈਕਟਰੀ ਅਮਨਾ ਅਤੇ ਡਾ ਸਿਕੰਦਰ ਸਨੀ ਹੋਰਾਂ ਦੇ ਯਤਨਾਂ ਸਦਕਾ ਪਾਰਕ ਘਨੌਰ ਖ਼ੁਰਦ ਵਿਖੇ ਮਨਰੇਗਾ ਰਾਹੀਂ ਸਾਫ਼ ਸਫ਼ਾਈ ਦੀ ਮੁਹਿੰਮ ਜ਼ਾਰੀ, ਇਸ ਕਾਰਜ਼ ਲਈ ਉਪਰੋਕਤ ਵੀਰਾਂ ਤੋਂ ਇਲਾਵਾ ਸੀ ਐਮ ਦਫ਼ਤਰ ਧੂਰੀ ਦੀ ਟੀਮ ਅਤੇ ਮਨਰੇਗਾ ਸੈਕਟਰੀ ਦਾ ਧੰਨਵਾਦ ਕੀਤਾ ਜਾਂਦਾ ਹੈ #village
Негізгі бет ਪਾਰਕ ਘਨੌਰ ਖ਼ੁਰਦ ਵਿਖੇ ਸਾਫ਼ ਸਫ਼ਾਈ ਦੀ ਮੁਹਿੰਮ ਜ਼ਾਰੀ🙏
Пікірлер: 16