ਪਸ਼ੂਆਂ ਦੇ ਟੀਕਾ ਭਰਾਉਣ ਵੇਲੇ ਖੁਦ ਪਸ਼ੂ ਪਾਲਕਾਂ ਨੂੰ AI ਦੇ ਬਾਰੇ ਵੀ ਥੋੜੀ ਬਹੁਤ ਜਾਣਕਾਰੀ ਹੋਣੀ ਚਾਹੀਦਾ ਹੈ । ਆਮ ਤੌਰ ਤੇ ਵੈਟਨਰੀ ਡਾਕਟਰ ਆਉਂਦਾ ਹੈ ਟੀਕਾ ਭਰ ਕੇ ਚਲਾ ਜਾਂਦਾ ਹੈ ਤੇ ਨਾਂ ਹੀ ਪਸ਼ੂ ਪਾਲਕ ਖੁਦ ਕੁੱਝ ਡਾਕਟਰ ਨੂੰ ਪੁੱਛਦੇ ਹਨ ਤੇ ਨਾਂ ਹੀ ਡਾਕਟਰ ਖੁਦ ਕੁੱਝ ਦੱਸਦਾ । ਇਸ ਲਈ ਪਹਿਲੀ ਗੱਲ ਤਾਂ ਇਹ ਹੈ ਕਿ ਵੈਟਨਰੀ ਡਾਕਟਰ ਤੋਂ ਟੀਕਾ ਭਰਾਉਣ ਵੇਲੇ ਸੀਮਨ ਬਾਰੇ ਪੁੱਛਣ ਕਿ ਕਿਸ ਦਾ ਸੀਮਨ ਹੈ , ਜਿਸ ਪਸ਼ੂ ਦਾ ਸੀਮਨ ਹੈ ੳੇਸ ਦਾ ਰਿਕਾਰਡ ਤੇ ਮਾਂ ਪਿਉ ਕੌਣ ਹੈ । ਬਾਕੀ ਹਮੇਸ਼ਾ ਮਾਹਿਰ ਡਾਕਟਰ ਤੋਂ ਹੀ Ai ਕਰਵਾਓ ਕਿਉਂਕਿ ਇਹ ਬਹੁਤ ਧਿਆਨ ਨਾਲ ਕਰਨ ਵਾਲਾ ਕੰਮ ਹੈ । ਬਾਕੀ ਇਸ ਸਬੰਧੀ ਕੁੱਝ ਹੋਰ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ।
• ਟੀਕਾ ਲਗਾਉਣ ਸਮੇਂ ਪਸ਼ੂ ਸਿਲੰਡਰ ਕੋਲ ਜਾਂ ਟੀਕਾ ਭਰਿਆ ਸਿਲੰਡਰ ਪਸ਼ੂ ਕੋਲ ਹੋਣਾ ਚਾਹੀਦਾ ਹੈ।
• ਸਿਲੰਡਰ ਦਾ ਢੱਕਣ ਖੋਲਣ ਸਮੇਂ ਉਸ ਵਿੱਚੋ ਧੂੰਆ ( ਨਾਈਟ੍ਰੋਜਨ ਤੇ ਪਾਣੀ ਦੇ ਬੱਦਲ ) ਨਿੱਕਲਣਾ ਚਾਹੀਦਾ ਹੈ ।
ਹੋਰ ਜਾਣਕਾਰੀ ਲਈ ਕਲਿਕ ਕਰੋ: facebook.com/apnikhetii/p...
Негізгі бет Үй жануарлары мен аңдар ਪਸ਼ੂਆਂ ਦੇ ਹੇਹੇ ਦੀ ਸਹੀ ਪਛਾਣ| AI ਕਰਾਉਣ ਦਾ ਸਹੀ ਸਮਾ| GADVASU | Right time for AI in animals
Пікірлер: 49