ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਵੱਲੋ ਚੰਗੀ ਨਸਲ ਦੇ ਪਸ਼ੂਆਂ ਦੇ ਕੱਟੜੂ- ਵੱਛੜੂ ਤਿਆਰ ਕਰਨ ਲਈ ਵੱਖ ਵੱਖ ਤਰੀਕੇ ਅਪਣਾਏ ਜਾਂਦੇ ਹਨ, ਜਿਹਨਾਂ ਨਾਲ ਓਹਨਾ ਦੀ ਗਰੋਥ ਚੰਗੀ ਹੁੰਦੀ ਹੈ ਅਤੇ ਉਹ ਜਲਦੀ ਤਿਆਰ ਹੋ ਜਾਂਦੇ ਹਨ ਤੁਸੀ ਇਸ ਵੀਡੀਓ ਰਾਹੀਂ ਦੇਖੋ ਕਿਵੇਂ ਤੁਸੀ ਵੀ ਡੇਅਰੀ ਫਾਰਮ ਨੂੰ ਚੰਗੇ ਪਸ਼ੂ ਤਿਆਰ ਕਰਕੇ ਚਲਾ ਸਕਦੇ ਹੋ
ਛੋਟੇ ਕੱਟੜੂਆਂ-ਵੱਛੜੂਆਂ ਦੀ ਚੰਗੀ ਗਰੋਥ ਲਈ ਵੱਖ ਵੱਖ ਪ੍ਰੋਡਕਟ ਇਸ ਲਿੰਕ ਤੇ ਕਲਿਕ ਕਰਕੇ ਖਰੀਦ ਸਕਦੇ ਹੋ
Growth Mantra Powder : shop.apnikheti...
Cafplan Powder : shop.apnikheti....
Enerboost Powder : shop.apnikheti....
#dairyfarming #animalcare
Негізгі бет ਪਸ਼ੂ ਮਾਹਿਰ ਦੇ ਦੱਸੋ ਕੱਟੜੂ- ਵੱਛੜੂ ਤਿਆਰ ਕਰਨ ਦੇ ਢੰਗ
Пікірлер: 25