Paady/ ਝੋਨੇ ਦੀ ਵਿਰਲੀ ਲਵਾਈ ਸਦਕਾ ਅਨੇਕਾਂ ਕਿਸਾਨ ਭਰਾ ਜਿੱਥੇ ਕੀਟਾਂ ਅਤੇ ਰੋਗਾਂ ਦੇ ਪ੍ਰਕੋਪ ਤੋਂ ਮੁਕਤ ਝੋਨੇ ਦੀ ਸੋਹਣੀ ਕਾਸ਼ਤ ਕਰ ਰਹੇ ਹਨ, ਓਥੇ ਹੀ ਉਹ ਇਸ ਫਸਲ ਉੱਤੇ ਹੋਣ ਵਾਲੇ ਖ਼ਰਚੇ ਘਟਾਉਣ ਚ ਵੀ ਸਫਲ ਹਨ। ਇਸ ਵੀਡੀਓ ਰਾਹੀਂ ਗੁਰਚੇਤ ਸਿੰਘ ਮਹਿਰਾਜ ਤੇ ਸੁਖਜਿੰਦਰ ਸਿੰਘ ਸ਼ਾਹਜਹਾਨਪੁਰ (ਉੱਤਰਪ੍ਰਦੇਸ਼) ਜੀ ਵਿਰਲੇ ਝੋਨੇ ਸੰਬੰਧੀ ਆਪਣਾ ਨਿੱਜੀ ਅਨੁਭਵ ਆਪ ਸਭ ਨਾਲ ਸਾਂਝਾ ਕਰ ਰਹੇ ਹਨ। ਆਸ ਹੈ ਵੀਡੀਓ ਤੁਹਾਡੀਆਂ ਉਮੀਦਾਂ ‘ਤੇ ਖਰੀ ਉੱਤਰੇਗੀ।
ਧੰਨਵਾਦ
Негізгі бет Paddy: ਵਿਰਲਾ ਝੋਨਾ ਮਤਲਬ ਝਾੜ ਵੀ ਪੂਰਾ ਤੇ ਕਵਾਲਿਟੀ ਵੀ ਘੈਂਟ...
Пікірлер: 88