ਸਾਈਡ ਏ
1. ਬੋਲੀਆਂ।
2.ਮੁਕਲਾਵੇ ਵਾਲ਼ੀ ਰਾਤ।
3. ਫੌਜੀ ਚੱਲਿਆ ਲੜਨ ਲਈ।
4. ਫੌਜੀ ਜੰਗ ਜਿੱਤ ਕੇ ਆਇਆ।
ਸਾਈਡ ਬੀ
1. ਗੁਰੂ ਜੀ ਬਰੇਕਾਂ ਮਾਰੋ।
2. ਮੈਨੂੰ ਜੇਠ ਭੂਤਨਾਂ ਚਿੰਬੜ ਗਿਆ।
3. ਹਾਲੇ ਸਾਲ ਸੋਲ਼ਵਾਂ ਚੜਿਆ।
4. ਇੱਕ ਕਮਰਾ ਕਿਰਾਏ ਤੇ ਮੈੰ ਲੈਣਾਂ।
5. ਛੜੇ ਦਿਉਰ ਨੂੰ ਵਲੈਤ ਚ ਮੰਗਾ ਲੈ।
ਲੇਖਕ - ਭੁੱਲਾ ਰਾਮ ਚੰਨ।
ਕੁਮੈਂਟਰੀ - ਮਦਨ ਰਾਹੀ।
ਤੂੰਬੀ - ਸਵਰਗਵਾਸੀ ਜਸਦੇਵ ਯਮਲਾ।
ਸੰਗੀਤ - ਸਵਰਗਵਾਸੀ ਕੇਸਰ ਸਿੰਘ ਨਰੂਲਾ ਜੀ।
ਗਾਇਕ ਅਤੇ ਗਾਇਕਾ - ਗੁਰਚਰਨ ਪੋਹਲੀ- ਪਰੋਮਿਲਾ ਪੰਮੀ।
ਅਗਲੀ ਪੇਸ਼ਕਸ਼- ਪੋਸਤੀ ਲੰਡਨ ਵਿੱਚ।
Негізгі бет ਪੰਮੀ ਪੋਹਲੀ ਦਾ ਸੁਪਨੇੰ ਵਿੱਚ ਵਿਆਹ - ਫੁੱਲ ਐਲ ਪੀ- ਰਿਕਾਰਡ ਨੰਬਰ ECSD 3106 -HMV-EMI - ਸਾਲ 1984
Пікірлер: 13