Patiala |ਘਰੇ ਬੈਠੇ ਛਾਪ ਰਹੇ ਸੀ ਨੋਟ - ਪੁਲਿਸ ਨੇ ਚੁੱਕੇ
#Patiala #Jodhpurpolice #Fakecurrency #abplive
ਘਰੇ ਬੈਠੇ ਛਾਪ ਰਹੇ ਸੀ ਨੋਟ - ਪੁਲਿਸ ਨੇ ਚੁੱਕੇ
ਜੋਧਪੁਰ ਪੁਲਿਸ ਨੇ ਪਟਿਆਲਾ 'ਚ ਮਾਰਿਆ ਛਾਪਾ
55000 ਦੀ ਜ਼ਾਅਲੀ ਕਰੰਸੀ,ਪ੍ਰਿੰਟਰ ਅਤੇ ਕੰਪਿਊਟਰ ਬਰਾਮਦ
ਜੋਧਪੁਰ ਪੁਲਿਸ ਨੇ ਪਟਿਆਲਾ ਚ ਛਾਪਾ ਮਾਰਿਆ
ਤੇ ਇਸ ਦੌਰਾਨ ਪੁਲਿਸ ਨੇ ਘਰ ਚ ਹੀ ਨਕਲੀ ਨੋਟ ਛਾਪਣ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ |
ਪੁਲਿਸ ਮੁਤਾਬਕ ਮੁਹੱਲਾ ਕਸਾਬੀਆਂ ਵਾਲਾ ਵਿਚ ਗੁਰਜੀਤ ਨਾਮਕ ਵਿਅਕਤੀ
ਪਿਛਲੇ ਇਕ ਸਾਲ ਤੋਂ ਆਪਣੇ ਘਰ ਵਿੱਚ ਹੀ ਪ੍ਰਿੰਟਰ ਲਗਾ ਕੇ ਜਾਲੀ ਕਰੰਸੀ ਤਿਆਰ ਕਰਦਾ ਸੀ
ਉਸਦੇ ਨਾਲ ਜੋਧਪੁਰ ਦਾ ਅਸ਼ੋਕ ਕੁਮਾਰ ਵੀ ਇਸ ਅਪਰਾਧ ਚ ਸ਼ਾਮਲ ਸੀ
ਜੋ ਕਿ ਨਕਲੀ ਕਰੰਸੀ ਨੂੰ ਰਾਜਸਥਾਨ ਵਿੱਚ ਸਪਲਾਈ ਕਰਦਾ ਸੀ |
ਪੁਲਿਸ ਨੂੰ ਦੋਹਾਂ ਨੂੰ ਗਿਰਫ਼ਤਾਰ ਕਰਕੇ ਇਨ੍ਹਾਂ ਕੋਲੋਂ 55000 ਦੀ ਜਾਲੀ ਕਰੰਸੀ,ਪ੍ਰਿੰਟਰ ਅਤੇ ਕੰਪਿਊਟਰ ਜਬਤ ਕੀਤਾ ਹੈ |
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ KZitem ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।
Негізгі бет Patiala |ਘਰੇ ਬੈਠੇ ਛਾਪ ਰਹੇ ਸੀ ਨੋਟ - ਪੁਲਿਸ ਨੇ ਚੁੱਕੇ
No video
Пікірлер