Pendu Australia team visited Mr. Niramal Singh Malhi's farmhouse in Riverland, South Australia. He shared his life story from his village Malhian to his new village Riverland. He left Punjab in the late 80's and he went to Newzealand and then he moved to Australia. Now his sons are doing great in Australian Politics as well as in Farming. His whole family is religious and still strictly following all religious rituals.
ਪੇਂਡੂ ਆਸਟ੍ਰੇਲੀਆ ਟੀਮ ਨੇ ਦੱਖਣੀ ਆਸਟ੍ਰੇਲੀਆ ਦੇ ਰਿਵਰਲੈਂਡ ਵਿਚ ਨਿਰਮਲ ਸਿੰਘ ਮੱਲੀ ਦਾ ਫਾਰਮ ਹਾਊਸ ਦਾ ਦੌਰਾ ਕੀਤਾ। ਉਹਨਾਂ ਨੇ ਆਪਣੇ ਜੱਦੀ ਪਿੰਡ ਮਲ੍ਹੀਆ ਤੋਂ ਆਪਣੇ ਨਵੇਂ ਪਿੰਡ ਰਿਵਰਲੈਂਡ ਆਉਣ ਤੱਕ ਦੀ ਆਪਣੀ ਜੀਵਨ ਕਹਾਣੀ ਸਾਂਝੀ ਕੀਤੀ। ਉਹਨਾਂ ਨੇ 80 ਦੇ ਦਹਾਕੇ ਦੇ ਅੰਤ ਵਿਚ ਪੰਜਾਬ ਛੱਡਿਆ ਅਤੇ ਉਹ ਨਿਊਜ਼ੀਲੈਂਡ ਗਏ ਅਤੇ ਫਿਰ ਉਹ ਆਸਟਰੇਲੀਆ ਚਲੇ ਗਏ। ਹੁਣ ਉਨ੍ਹਾਂ ਦੇ ਪੁੱਤਰ ਆਸਟਰੇਲਿਆਈ ਰਾਜਨੀਤੀ ਦੇ ਨਾਲ-ਨਾਲ ਖੇਤੀ ਵਿੱਚ ਵਧੀਆ ਕੰਮ ਕਰ ਰਹੇ ਹਨ. ਉਹਨਾਂ ਦਾ ਪੂਰਾ ਪਰਿਵਾਰ ਧਾਰਮਿਕ ਹੈ ਅਤੇ ਅਜੇ ਵੀ ਪੂਰੀਆਂ ਧਾਰਮਿਕ ਰਹੁ ਰੀਤਾਂ ਦੀ ਪਾਲਣਾ ਕਰ ਰਹੇ ਹਨ।
Punjab to Australia Life Journey | Pendu Australia | Punjabi Travel Show | Episode 82
Host : Mintu Brar
Editing & Music : Manpreet Singh Dhindsa
Facebook : facebook.com/PenduAustralia
Instagram : / pendu.australia
Contact : +61434289905
#PenduAustralia #PunjabiTravelShow #PunjabToAustralia
How to Buy Land in Australia | Pendu Australia | Punjabi Travel Show | Episode 81
• Pendu Australia Episod...
Grapes Harvesting | Pendu Australia | Punjabi Travel Show | Episode 80
• Pendu Australia Episod...
Can Foreigner buy land in Australia? Pendu Australia | Punjabi Travel Show | Episode 79
• Pendu Australia Episod...
Негізгі бет Pendu Australia Episode 82 | Mintu Brar | Punjab to Australia Life Journey | Punjabi Travel Show
Пікірлер: 74