ਪਿੰਡਾਂ ਵਿੱਚ ਪਾਏ ਜਾਂਦੇ ਨੇ ਇਹ ਜ਼ਹਿਰੀਲੇ ਸੱਪ,ਇਸ ਬੰਦੇ ਤੋਂ ਜਾਣੋ ਕਿਵੇਂ ਕਰਨਾ ਬਚਾ।Panjabon।ArpanKaur
ਬਿੱਟੂ ਸਰਮਾ ਗੁਰਦਾਸਪੁਰ ਦਾ ਰਹਿਣ ਵਾਲਾ ਹੈ।ਸੋ ਕਿ ਕੁਦਰਤੀ ਜੀਵ ਸੱਪਾਂ ਨੂੰ ਰਹਿਮ ਦੀ ਨਜ਼ਰ ਨਾਲ ਦੇਖਦਾ ਹੈ।ਉਹ ਨੇ ਕਈ ਸਕੂਲਾਂ ਅਤੇ ਥਾਣਿਆਂ ਤੋਂ ਸੱਪਾਂ ਨੂੰ ਰਿਸਕਿਉ ਕੀਤਾ ਹੈ।ਉਹ ਹੁਣ ਤੱਕ 15000 ਦੇ ਕਰੀਬ ਸੱਪਾਂ ਦੀ ਜਾਨ ਬਚਾ ਚੁੱਕਾ ਹੈ। ਉਹ ਸੱਪਾਂ ਨੂੰ ਬਚਾ ਕੇ ਜੰਗਲ ਵਿੱਚ ਛੱਡ ਆਉਂਦਾ ਹੈ। ਉਸਦਾ ਕਹਿਣਾ ਹੈ ਕਿ ਸੱਪ ਕਿਸਾਨ ਦੇ ਦੋਸਤ ਕੀੜੇ ਨੇ ।ਇਹਨਾਂ ਨੂੰ ਮਾਰਨਾ ਨਹੀਂ ਚਾਹੀਦਾ। ਕੁਦਰਤੀ ਸਤੁੰਲਨ ਬਣਾਈ ਰੱਖਣ ਲਈ ਇਹਨਾਂ ਦਾ ਰਹਿਣਾ ਬਹੁਤ ਜਰੂਰੀ ਹੈ। ਬਿੱਟੂ ਸਰਮਾਂ ਨੇ ਇੱਕ ਦਿਨ ‘ਚ ਇੱਕ ਘਰ ‘ਚੋਂ 34 ਸੱਪ ਕੱਢੇ ।ਉਸਦਾ ਮੰਨਣਾ ਹੈ ਸੱਪ ਇੰਨੇ ਖਤਰਨਾਕ ਨਹੀਂ ਹਨ ਜਿੰਨੇ ਕਿ ਬੰਦੇ । ਬੰਦੇ ਸੱਪ ਨੂੰ ਦੇਖਦੇ ਹੀ ਉਸ ਨੂੰ ਮਾਰਨ ਦੀ ਸੋਚਦੇ ਨੇ ਜਦਕਿ ਸੱਪ ਸਿਰਫ਼ ਜਾਨ ਬਚਾਉਣ ਦੀ ।ਜਦ ਤੱਕ ਤੁਸੀਂ ਸੱਪ ਨੂੰ ਨਹੀਂ ਤੰਗ ਕਰਦੇ ।ਉਸਦੇ ਕ੍ਰੋਧ ਦਾ ਸ਼ਿਕਾਰ ਨਹੀਂ ਹੋਵੋਗੇ।
Join this channel to get access to perks:
Panjabon channel : / @punjabon
Punjabi Channel By Arpan Kaur
ਪੰਜਾਬ ਤੋਂ...ਪੰਜਾਬ ਲਈ…ਆਪਣਿਆਂ ਦੀ ਖ਼ਬਰ
ਸਾਰਥਕ ਨਜ਼ਰੀਏ ਨਾਲ ਲਬਰੇਜ਼ ਪੱਤਰਕਾਰੀ
#Panjabon #Punjabon #Punjablive
Follow us..
Like us on Facebook: www.facebook.c...
Tweet us on Twitter: x.com/panjab_o...
Follow us on Instagram: www.instagram....
Facebook: www.facebook.c...
Instagram: www.instagram....
contact us for advertisements: 7707908497
ਇਸ ਚੈਨਲ 'ਤੇ ਪੈਣ ਵਾਲੇ ਸਾਰੇ ਵੀਡਿਓਜ਼ ਦੇ ਅਧਿਕਾਰ ਸਾਡੇ ਪੰਜਾਬੋਂ Panjabon ਚੈਨਲ ਦੇ ਰਾਖਵੇਂ ਹਨ। ਕਿਸੇ ਵੀਡੀਓ ਦੀ ਵੱਢ -ਕੱਟ ਕਰਕੇ ਪਾਉਣਾ ਜਾਂ ਫਿਰ ਸ਼ੋਰਟ ਕਲਿੱਪ ਸਾਡੇ copyright ਅਧਿਕਾਰ ਦੀ ਉਲੰਘਣਾ ਹੈ ਸੋ ਅਜਿਹਾ ਨਾ ਕੀਤਾ ਜਾਵੇ। ਵੀਡਿਓਜ਼ ਦੀ ਪਿੱਠਭੂਮੀ "ਤੇ ਵਰਤੇ ਜਾਂ ਰਹੇ ਸੰਗੀਤ ਸਾਡੇ ਰਾਖਵੇਂ ਹਨ। ਬਿਨਾਂ ਇਜ਼ਾਜਤ ਵਰਤੋਂ ਨਾ ਕੀਤੀ ਜਾਵੇ।
#PunjabLive #Panjabon #ArpanKaur #interviews #Punjab #PunjabNews #punjabon #punjabON #Panjeban #panjaban #Arpreetkaurpannu
Негізгі бет ਪਿੰਡਾਂ ਵਿੱਚ ਪਾਏ ਜਾਂਦੇ ਨੇ ਇਹ ਜ਼ਹਿਰੀਲੇ ਸੱਪ,ਇਸ ਬੰਦੇ ਤੋਂ ਜਾਣੋ ਕਿਵੇਂ ਕਰਨਾ ਬਚਾ।Panjabon।ArpanKaur
Пікірлер