ਗੁਰੂ ਪਿਆਰੀ ਸਾਧਸੰਗਤ ਜੀ!
ਸਾਡਾ ਇਹ ਚੈਨਲ "ਪਾਵਰ ਆਫ ਗੁਰਬਾਣੀ" ਏਸੇ ਮਕਸਦ ਨਾਲ ਸ਼ੁਰੂ ਕੀਤਾ ਗਿਆ ਹੈ ਕਿ ਹਰ ਕੋਈ ਮਨੁੱਖ ਗੁਰਬਾਣੀ ਦੀ ਸ਼ਕਤੀ ਤੋਂ ਵਾਂਝਾ ਨਾ ਰਹੇ। ਅਸੀਂ ਪ੍ਰਮਾਣਾਂ ਤੇ ਹਵਾਲਿਆਂ ਨਾਲ ਉਹਨਾਂ ਲੋਕਾਂ ਬਾਰੇ ਜਾਣਕਾਰੀ ਦੇਵਾਂਗੇ, ਜਿੰਨਾਂ ਦੀਆਂ ਮੁਸ਼ਕਲਾਂ ਦਾ ਹੱਲ ਗੁਰਬਾਣੀ ਰਾਹੀਂ ਹੋਇਆ ਹੈ।ਸਾਡਾ ਇਹ ਛੋਟਾ ਜਿਹਾ ਉਪਰਾਲਾ, ਹਮੇਸ਼ਾਂ ਹੀ ਤੁਹਾਨੂੰ ਗੁਰਬਾਣੀ ਨਾਲ ਜੋੜਨ ਦੀ ਕੋਸ਼ਿਸ਼ ਕਰਦਾ ਰਹੇਗਾ।
email- gurbanishakti@gmail.com
Bank details are as below on your repeating requests for donations
Hdfc bank
Amrik Singh Sra
SAVING account
Ac- 5010 0486 6861 12
Ifsc - HDFC0001336
Contact 8755546147
Негізгі бет Power of Gurbani - Mool mantra te kala Jadu | ਇਕ ਲੜਕੀ ਦਾ ਪਾਗਲਪਨ ਠੀਕ ਹੋਇਆ
Пікірлер: 146