#Gur_Nanak_Naad_Academy_Kharar
"Welcome to Gurmat Sangeet Academy! Our channel is dedicated to promoting the rich tradition of Gurmat Sangeet, a classical music form in Sikhism. Enjoy soulful renditions of Shabad Kirtan, explore the beauty of various raags, and dive deep into the spiritual world of Gurbani Sangeet. Subscribe to our channel for regular updates and stay connected with the divine through music."
ਵਾਹਿਗੁਰੂ ਜੀ ਕਾ ਖ਼ਾਲਸਾ ਵਾਗਿਹੁਰੂ ਜੀ ਕੀ ਫ਼ਤਹਿ ।
ਗੁਰ ਨਾਨਕ ਨਾਦ ਅਕੈਡਮੀ ਖਰੜ ਦੇ ਵਿਦਿਆਰਥੀਆਂ ਵੱਲੋਂ ਹਫਤਾਵਾਰੀ ਸ਼ਾਮਾਂ ਦੇ ਦਿਵਾਨ ਜਿਸ ਵਿੱਚ ਬੱਚੇਆਂ ਪਾਸੋ ਰਹਰਾਸਿ ਸਾਹਿਬ, ਆਰਤੀ, ਵਾਹਿਗੁਰੂ ਨਾਮ ਸਿਮਰਨ ਅਤੇ ਗੁਰਬਾਣੀ ਕੀਰਤਨ ਭਾਈ ਹਰਮਿੰਦਰ ਸਿੰਘ ਜੀ ਖ਼ਰੜ ਵਾਲੇ ( ਮੁੱਖ ਸੇਵਾਦਾਰ ਗੁਰ ਨਾਨਕ ਨਾਦ ਅਕੈਡਮੀ ਖ਼ਰੜ ) ਸਥਾਨ ( ਗੁਰਦੁਆਰਾ ਸਾਹਿਬ ਸ਼੍ਰੀ ਗੁਰ ਨਾਨਕ ਦਰਬਾਰ ਖ਼ਰੜ ) ਨੇੜੇ ਅਨਾਜ ਮੰਡੀ ਖ਼ਰੜ । ਦਿਨ ਹਰ ਐਤਵਾਰ ਸਮਾਂ ਸ਼ਾਮ 5:30 ਵਜੇ ਤੋਂ ਰਾਤ 7:30 ਵਜੇ ਤੱਕ। ਸਥਾਨ ( ਗੁਰਦੁਆਰਾ ਸਾਹਿਬ ਸ਼੍ਰੀ ਗੁਰ ਸਿੰਘ ਸਭਾ ਜਨਤਾ ਚੌਂਕ ਖ਼ਰੜ ) ਦਿਨ ਹਰ ਸੰਗਰਾਂਦ ਸਮਾਂ ਸ਼ਾਮ 6:00 ਵਜੇ ਤੋਂ ਰਾਤ 8:00 ਵਜੇ ਤੱਕ।ਨਗਰ ਦੀ ਸਮੁਹ ਸਾਧਸੰਗਤ ਨੂੰ ਬੇਨਤੀ ਹੈ ਕੀ ਪਰਿਵਾਰ ਸਮੇਤ ਦਿਵਾਨਾਂ ਵਿੱਚ ਵੱਧ ਤੋ ਵੱਧ ਹਾਜਰੀ ਭਰੋ ਜੀ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਗਿਹੁਰੂ ਜੀ ਕੀ ਫ਼ਤਹਿ ।
For more Information Visit :-
sites.google.c...
/ gnna2020
/ gurnanaknaad2023
Негізгі бет RAAG GUJARI | DANA BINA SAI MAINDA | Simran Kaur | Kiranpreet Kaur | Karanjot Singh | 16/08/2024
Пікірлер