#donaldtrump #joebiden #america #americanews
CNN ਦੁਆਰਾ ਹੋਸਟ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ 'ਚ ਬਹਿਸ
ਅਟਲਾਂਟਾ ਵਿੱਚ ਸਟੂਡੀਓ ਤੋਂ ਲਾਈਵ ਪ੍ਰਸਾਰਿਤ ਕੀਤੀ ਜਾਵੇਗੀ ਬਹਿਸ
ਪਾਕਿਸਤਾਨ ‘ਚ ਹੋਈਆਂ ਆਮ ਚੋਣਾਂ ਵਿਚ ਬੇਨਿਯਮੀਆਂ ਦੀਆਂ ਰਿਪੋਰਟਾਂ
ਅਮਰੀਕੀ ਪ੍ਰਤੀਨਿਧ ਸਦਨ 'ਚ "ਪੂਰੀ ਅਤੇ ਸੁਤੰਤਰ ਜਾਂਚ" ਦੀ ਮੰਗ ਕੀਤੀ
ਹੌਂਡੂਰਸ ਦੇ ਸਾਬਕਾ ਰਾਸ਼ਟਰਪਤੀ ਜੁਆਨ ਓਰਲਾਂਡੋ ਨੂੰ 45 ਸਾਲ ਦੀ ਸਜ਼ਾ
ਕੋਕੀਨ ਦੀ ਖੇਪ ਦੀ ਤਸਕਰੀ ਬਦਲੇ ਲੱਖਾਂ ਡਾਲਰ ਦੀ ਰਿਸ਼ਵਤ ਲੈਣ ਦਾ ਦੋਸ਼
ਅਮਰੀਕੀ ਅਦਾਲਤ ਨੇ ਭਾਰਤੀ-ਅਮਰੀਕੀ ਜੋੜੇ ਨੂੰ 11.25 ਸਾਲ ਦੀ ਸਜ਼ਾ ਸੁਣਾਈ
ਦੋਸ਼ੀ ਰਿਸ਼ਤੇਦਾਰ ਨੂੰ ਝੂਠੇ ਵਾਅਦੇ 'ਤੇ ਅਮਰੀਕਾ ਲੈ ਆਏ, ਤਸ਼ੱਦਦ ਕਰਦਾ ਸੀ
ਭਾਰਤੀ ਮੂਲ ਦੇ ਕਾਰੋਬਾਰੀ ਦਾ ਮਾਮੂਲੀ ਝਗੜੇ ਦੌਰਾਨ ਕਤਲ
ਮੌਤ ਦੇ ਮਾਮਲੇ ਵਿਚ 41 ਸਾਲ ਦੇ ਰਿਚਰਡ ਲੂਇਸ ਗ੍ਰਿਫ਼ਤਾਰ
ਅਮਰੀਕਾ ‘ਚ ਗਰਮੀ ਦੀ ਲਹਿਰ, ਤਾਪਮਾਨ 45 ਡਿਗਰੀ ਸੈਲਸੀਅਸ
ਰਾਸ਼ਟਰਪਤੀ ਅਬ੍ਰਾਹਮ ਲਿੰਕਨ ਦਾ ਮੋਮ ਦਾ ਬੁੱਤ ਪਿਘਲ ਗਿਆ
6 ਭੈਣਾਂ ਦਾ ਸਭ ਤੋਂ ਵੱਧ ਉਮਰ ਵਾਲੀਆਂ ਭੈਣਾਂ ਦਾ ਵਿਸ਼ਵ ਰਿਕਾਰਡ
ਇਨ੍ਹਾਂ ਭੈਣਾਂ ਦੀ ਉਮਰ 88 ਤੋਂ 101 ਸਾਲ ਵਿਚਕਾਰ ਹੈ
Негізгі бет ਰਿਸ਼ਤੇਦਾਰ ਨੂੰ ਅਮਰੀਕਾ ਸੱਦ ਕੀਤਾ ਧੱਕਾ | AMERICA BULETIN
Пікірлер