ਝੋਨੇ ਦੀ ਫਸਲ ਵਿੱਚ ਟਿੱਡਾ ਜਾਂ ਤੇਲਾ ਜਾਂ ਹਾਪਰ ਦੀ ਪਹਿਚਾਨ ਅਤੇ ਕੰਟਰੋਲ ਸਬੰਧੀ ਗੱਲਬਾਤ ਕਰਦੇ ਹਾਂ। ਦੇਖਾ ਦੇਖੀ ਸਪਰੇ ਨਾ ਕਰੋ। ਜੋ ਝੋਨਾ 15 ਦਿਨ ਵਿੱਚ ਵੱਢਿਆ ਜਾਣਾ ਹੈ। ਉਸ ਵਿੱਚ ਸਪਰੇ ਕਰਨ ਦਾ ਲਾਭ ਨਹੀਂ ਮਿਲਣਾ ਅਤੇ ਨਾ ਹੀ ਉਸ ਦਾ ਹੁਣ ਅੱਗੇ ਕੋਈ ਨੁਕਸਾਨ ਹੋਣਾ ਹੈ। ਜਿਸ ਤੇਲੇ ਤੋਂ ਤੁਸੀਂ ਡਰਦੇ ਹੋ। ਉਹ ਉਹਨਾਂ ਸਾਲਾਂ ਵਿੱਚ ਆਉਂਦਾ ਹੈ ਜਦੋਂ ਤੇਲੇ ਦਾ ਹਮਲਾ ਅਗਸਤ ਮਹੀਨੇ ਵਿੱਚ ਹੀ ਸ਼ੁਰੂ ਹੋ ਜਾਵੇ।
#agriculture #jhona #mausam #rice #hoppers #tela #tidda
Planthoppers: These hoppers include, whitebacked planthopper and brown planthopper. Both nymphs and adults of these pests suck the cell sap particularly from the leaf-sheath from July to October. The crop dries up in patches. As the plants dry up, the hoppers migrate to the adjoining plants and kill them. In a few days, the area of the dry patches enlarge.
About one month after transplanting, a few plants in the field should be slightly tilted and tapped 2 or 3 times at the base at weekly interval. When minimum 5 planthoppers per hill (ETL) are seen floating in the water, spray 94 ml Pexalon 10 SC (triflumezopyrim) or 80 g Osheen/Token/ Dominant 20 SG (dinotefuran) or 120 g Chess 50 WG (pymetrozine) or 400 ml Orchestra 10 SC (benzpyrimoxan) or 300 ml Imagine 10 SC (flupyrimin) or 800 ml Ekalux/Quinguard/Quinalmass 25 EC (quinalphos) or 80 ml neem based bio-pesticide, Ecotin (azadirachtin 5%) or 4 litres PAU Homemade Neem Extract in 100 litres of water per acre. Prefer Ecotin or PAU Homemade Neem Extract at pest initiation stage. Repeat the spray if necessary. For better effectiveness, use knapsack sprayer while directing its spray towards the base of the plants. If the damage is noticed at hopper burn stage, treat the affected spots alongwith their 3-4 metre periphery immediately as these spots harbour high population of the insect.
Негізгі бет Rice Plant Hopper, ਝੋਨੇ ਵਿੱਚ ਰਸ ਚੂਸ ਟਿਡੇ ਜਾਂ ਤੇਲੇ ਦੀ ਪਹਿਚਾਨ ਅਤੇ ਕੰਟਰੋਲ।
Пікірлер: 73