ਪਿੰਡ ਢਾਣੀ ਮਾਨ ਸਿੰਘ ਬਲਾਕ ਜਲਾਲਾਬਾਦ ਫਾਜਿਲਕਾ
ਸਾਬਕਾ ਫੋਜੀ ਨੇ ਪੰਜਾਬੀ ਨੌਜਵਾਨ ਨੂੰ ਪਿਛਲੇ 10-11 ਸਾਲ ਤੋ ਗੁਲਾਮ ਬਣਾਕੇ ਰੱਖਿਆਂ ਸੀ...
35-40 ਮੱਝਾਂ ਦਾ ਗੋਹਾ ਕੂੜਾਂ ਅਤੇ ਖੇਤੀ ਦਾ ਸਾਰਾ ਕੰਮ ਇਹ ਮੰਦਬੁੱਧੀ ਇਨਸਾਨ ਦਲਵੀਰ ਸਿੰਘ ਇੱਕਲਾ ਕਰਦਾ ਸੀ..
ਸੱਚੇ ਪਾਤਸਾਹ ਜੀ ਦੀ ਕ੍ਰਿਪਾ ਅਤੇ ਸਾਰੀ ਸੰਗਤ ਦੇ ਸਾਥ ਨਾਲ ਅਸੀ ਇਸ ਵੀਰ ਨੂੰ ਇਸਦੇ ਪਰਿਵਾਰ ਨਾਲ ਮਿਲਾਉਣ ਚ ਕਾਮਯਾਬ ਹੋਏ ਹਾ.🙏
#ਆਪਣਾ_ਫਰਜ਼_ਸੇਵਾ_ਸੁਸਾਇਟੀ_ਪਿੰਡ_ਲਚਕਾਣੀ_ਪਟਿਆਲਾ
ਮੋ: 7307000085
ਜਰੂਰੀ ਨੋਟ:-ਫੋਨ ਬਹੁਤ ਜਾਦਾ ਆਉਣ ਕਰਕੇ ਤੁਸੀ ਸਾਡੇ ਨਾਲ Whatsapp ਤੇ ਗੱਲ ਕਰੋ ਜੀ.ਧੰਨਵਾਦ
👇👇👇👇
instagram.com/pal_kharoud66?u...
instagram_ pal_kharoud66
Негізгі бет ਸਾਬਕਾ ਫੋਜੀ ਨੇ ਪੰਜਾਬੀ ਨੌਜਵਾਨ ਨੂੰ ਪਿਛਲੇ 10-11 ਸਾਲ ਤੋ ਗੁਲਾਮ ਬਣਾਕੇ ਰੱਖਿਆਂ ਸੀ ਪਿੰਡ ਢਾਣੀ ਮਾਨ ਸਿੰਘ ਫਾਜਿਲਕਾ
Пікірлер: 8 М.