ਜੋ ਲੋਕਾਂ ਦੁਆਰਾ ਸਹਿਣ ਨਾ ਕੀਤਾ ਜਾ ਸਕਦਾ ਹੋਵੇ ਉਹ ਸੱਚ ਹੁੰਦਾ ਹੈ।ਦੁਨੀਆਂ ਝੂਠੀ ਮੂਠੀ ਤਾਰੀਫ ਤਾਂ ਪਸੰਦ ਕਰਦੀ ਪਰ ਜਦੋਂ ਕੋਈ ਸੱਚ ਬੋਲਦਾ ਹੈ ਉਸਨੂੰ ਸਹਿਣ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਕੁਝ ਤਲਖ਼ ਹਕੀਕਤਾਂ ਨੂੰ ਸੱਚ ਗੀਤ ਵਿੱਚ ਪੇਸ਼ ਕੀਤਾ ਗਿਆ ਹੈ। What people can't bear is the truth. The world loves a false compliment but when someone speaks the truth it becomes hard to bear. Some of the Talakh realities are presented in this song.
@RajuGill-j9k
2 ай бұрын
Sach gaya baba very good sach bolana gonna bahut Khalsa hai veer ji
Пікірлер: 51