KZ
item
Негізгі бет
Трендинг
Журнал
Ұнаған бейнелер
Ең жақсы KZitem
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
Кіру
Тіркелу
Кіру
Тіркелу
Негізгі бет
Трендинг
Журнал
Ұнаған бейнелер
Ең жақсы KZitem
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
Негізгі бет
Тәжірибелік нұсқаулар және стиль
ਸਲਵਾਰ ਦੀ ਕਟਾਈ 👍👌 ਖਾਲਸਾ ਜੀ ਬੂਟੀਕ 👍🥰
11 ай бұрын
ਸਲਵਾਰ ਦੀ ਕਟਾਈ 👍👌 ਖਾਲਸਾ ਜੀ ਬੂਟੀਕ 👍🥰
Рет қаралды
103,064
Khalsa ji boutique
1
1
Жүктеу
Пікірлер: 203
@sarbjitsekhon7761
10 ай бұрын
ਬਹੁਤ ਵਧੀਆ ਲੱਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@harjitkaur6635
10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏 ਧੰਨਵਾਦ ਜੀ 🙏
@user-jasvirkaur677
10 ай бұрын
ਬਹੁਤ ਹੀ ਜਿਆਦਾ ਵਧੀਆ ਤੇ ਬਹੁਤ ਹੀ ਸੌਖਾ ਤਰੀਕਾ ਤਰੀਕਾ ਖਾਲਸਾ ਜੀ 🙏🙏
@harjitkaur6635
10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਧੰਨਵਾਦ ਜੀ 🙏
@kulwinderkaur6388
29 күн бұрын
ਵਾਹਿਗੁਰੂ ਜੀ ਫਤਿਹ ਜੀ। ਬਹੁਤ ਹੀ ਵਧੀਆ ਅਤੇ ਸਹਿਜਤਾ ਨਾਲ ਦਸਿਆ ਜੀ।
@harjitkaur6635
28 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻 ਧੰਨਵਾਦ ਜੀ 🙏🏻
@hapindersingh
10 ай бұрын
ਬਹੁਤ ਵਧੀਆ ਸਮਝਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@harjitkaur6635
10 ай бұрын
🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏। ਧੰਨਵਾਦ ਜੀ 🙏
@avtarkaur6276
10 ай бұрын
Very nice
@harjitkaur6635
10 ай бұрын
@@avtarkaur6276 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਧੰਨਵਾਦ ਭੈਣ ਜੀ 🙏
@GurmeetKaur-iz1sk
10 ай бұрын
🙏 ਵਾਹਿਗੁਰੂ ਜੀ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਜੀ❤
@harjitkaur6635
10 ай бұрын
ਧੰਨਵਾਦ ਜੀ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
@_-mc4bj
11 ай бұрын
ਖਾਲਸਾ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਮਝਿਆ ਹੈ ਜੀ 🙏
@harjitkaur6635
11 ай бұрын
Thanks 🙏
@DISHU_GAMING-gj1cu
11 ай бұрын
Buhat vadia khalsa ji👍
@user-qv3wv3dk7m
10 ай бұрын
Bout vadia Tarik waheguru ji ka khalsa waheguru ji ki fatah
@harjitkaur6635
10 ай бұрын
ਧੰਨਵਾਦ ਜੀ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@user-lc5xo6nb2m
29 күн бұрын
Wow...nma treeka..mai ajj to eda hi ktangi.khalsa ji boht boht dhanwaad
@harjitkaur6635
29 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻 ਧੰਨਵਾਦ ਜੀ 🙏🏻
@kiratkaur7293
11 ай бұрын
Nice trick.Thanks bhen ji
@harjitkaur6635
11 ай бұрын
Thanks 🙏
@manreetkaur755
7 ай бұрын
Bohttt vdia treeka Khalsa ji dhanwad bohtt bohtt 🙏🙏
@harjitkaur6635
7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਧੰਨਵਾਦ ਭੈਣ ਜੀ 🙏
@kulwinderkaur6388
11 ай бұрын
ਬਹੁਤ ਵਧੀਆ ਅਤੇ ਸੌਖਾ
@harjitkaur6635
11 ай бұрын
ਧੰਨਵਾਦ ਜੀ 🙏🙏
@user-xy4sh2wf8r
10 ай бұрын
❤❤❤❤❤❤❤❤❤❤❤❤❤❤❤www❤❤❤
@DISHUGAMING0
11 ай бұрын
Nice Khalsa ji boutique 👌👌
@jaswindersahota4059
11 ай бұрын
Very good idea❤❤❤❤❤❤
@harjitkaur6635
11 ай бұрын
Thanks 🙏
@dishu249
11 ай бұрын
Good job Khalsa ji 👍
@asharanirani9219
3 ай бұрын
ਬਹੁਤ ਵਧੀਆ ਜੀ
@harjitkaur6635
3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻 ਧੰਨਵਾਦ ਜੀ 🙏🏻
@RupinderKaur-wq4rc
3 күн бұрын
Waheguru ji waheguru ji
@harjitkaur6635
2 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻 ਧੰਨਵਾਦ ਭੈਣ ਜੀ 🙏🏻
@user-ew2cd2qw3z
19 күн бұрын
Bahan meri bahut hi badhiya trike nal samjaya।। waheguru ji tuhade ang sang hai
@harjitkaur6635
19 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻 ਧੰਨਵਾਦ ਭੈਣ ਜੀ ਵਾਹਿਗੁਰੂ ਜੀ ਸਭ ਦੇ ਨਾਲ ਅੰਗ ਸੰਗ ਸਹਾਈ ਹੁੰਦੇ ਨੇ ਭੈਣ ਜੀ ਧੰਨਵਾਦ ਭੈਣ ਜੀ 🙏🏻
@Babaljeetkaur-gg1pc
2 ай бұрын
Bahoot vadiya g
@harjitkaur6635
2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻 ਧੰਨਵਾਦ ਜੀ 🙏🏻
@anurana7736
10 ай бұрын
Wah....new style...thank u
@harjitkaur6635
10 ай бұрын
Thanks 🙏,😊
@user-ec4zg9mv7y
Ай бұрын
ਬਹੁਤ ਵਧੀਆ ਲੱਗਿਆ ਜੀ ❤
@harjitkaur6635
Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻 ਧੰਨਵਾਦ ਜੀ 🙏🏻
@PoonamSharma-tl1nf
11 ай бұрын
ਬਹੁਤ ਵਧੀਆ ਤਰੀਕਾ
@harjitkaur6635
11 ай бұрын
ਧੰਨਵਾਦ ਜੀ 🙏🙏
@KashmirSingh-qb2ug
10 ай бұрын
ਨਵਾ ਤਰੀਕਾ ਵਧੀਆ ਲਗਾ❤
@harjitkaur6635
10 ай бұрын
ਧੰਨਵਾਦ ਜੀ 😊🙏
@inderjeetkaur6273
11 ай бұрын
Waheguru ji bahut vadiya
@harjitkaur6635
11 ай бұрын
ਧੰਨਵਾਦ ਜੀ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@manjitkaurmanjit7636
3 ай бұрын
Superb👌👌👌👌
@harjitkaur6635
3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻 ਧੰਨਵਾਦ ਜੀ 🙏🏻
@LOVEPREETSINGH-ob4xz
Ай бұрын
Waheguru Ji
@harjitkaur6635
Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻
@avtarkaur6276
10 ай бұрын
Pura suits The cutting dhana
@harjitkaur6635
10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਠੀਕ ਹੈ ਜੀ ਵੀਡੀਓ ਪਾ ਦਵਾਗੀ ਜੀ 🙏😊 ਠੀਕ ਹੈ ਭੈਣ ਜੀ 🙏
@sandeepriar643
2 күн бұрын
👍👌👌🙏🙏🙏🙏
@harjitkaur6635
2 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻 ਧੰਨਵਾਦ ਜੀ 🙏🏻🙏🏻
@gurjeetkaur1638
10 ай бұрын
Bhot hi vadiya sokha tarika dsseya tuc 😂 waheguru ji ka khalsa waheguru ji ki fathe🙏🙏🙏🙏🙏😍
@harjitkaur6635
10 ай бұрын
ਧੰਨਵਾਦ ਜੀ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@kulwinderkaur5031
10 ай бұрын
Waheguru ji bhut eseyhai
@harjitkaur6635
10 ай бұрын
ਧੰਨਵਾਦ ਜੀ 🙏
@ranjeetkaur1750
10 ай бұрын
Good
@harjitkaur6635
10 ай бұрын
ਧੰਨਵਾਦ ਜੀ 🙏
@Jaspalkaur4439
9 ай бұрын
😢ਬਹੁਤ ਵਧੀਆ ਲੱਗਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏
@harjitkaur6635
9 ай бұрын
ਧੰਨਵਾਦ ਜੀ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਭੈਣ ਜੀ 🙏
@harpreetpannu2680
10 ай бұрын
Good idea ji
@harjitkaur6635
10 ай бұрын
ਧੰਨਵਾਦ ਜੀ 🙏
@jaspreetsingh-mw2om
10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਮੈਂ ਸੁਖਰਾਜ ਕੌਰ ਨਵਾਂ ਤਰੀਕਾ ਵਧੀਆ ਹੈ ਜੀ
@harjitkaur6635
10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏 ਭੈਣ ਜੀ ਧੰਨਵਾਦ ਜੀ 🙏😊
@jasvinderkaur9666
4 ай бұрын
ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਜੇ ਝੌਲੀ ਦਾ ਕੱਪੜਾ ਵਿਚ ਰੱਖਣ ਹੈ ਫੇਰ ਦੱਸੋ ਜੀ 🙏
@harjitkaur6635
4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻 ਭੈਣ ਜੀ ਜੇ ਝੋਲੀ ਦਾ ਕੱਪੜਾ ਰੱਖਣਾ ਹੈ ਤਾਂ 10ਇੰਚ ਹੋਰ ਲੇ ਲੈਣਾ ਜੀ ਜੇ ਫਿਰ ਨਾਂ ਸਮਝ ਆਈ ਤਾਂ ਵੀਡੀਉ ਪਾ ਦਵਾਗੀ ਭੈਣ ਜੀ 🙏🏻
@SANDEEPSINGH-kt1cz
10 ай бұрын
Bhot vady a ji ❤❤
@harjitkaur6635
10 ай бұрын
ਧੰਨਵਾਦ ਵੀਰ ਜੀ 🙏
@satwindersingh5530
11 ай бұрын
Buhat vadia ji 😊
@harjitkaur6635
11 ай бұрын
ਧੰਨਵਾਦ ਵੀਰ ਜੀ 🙏
@baljeetkaur2072
10 ай бұрын
Bahut khoob ji shukria
@harjitkaur6635
10 ай бұрын
ਧੰਨਵਾਦ ਜੀ 🙏
@kinderbathal3891
11 ай бұрын
ਬਹੁਤ. ਵਧੀਆ g
@harjitkaur6635
11 ай бұрын
ਧੰਨਵਾਦ ਜੀ 🙏
@sheelaraniwadhawan6288
10 ай бұрын
Very nice
@harjitkaur6635
10 ай бұрын
ਧੰਨਵਾਦ ਜੀ 🙏
@navjotkaur4316
10 ай бұрын
Very nice ji❤❤👌👌🙏🙏🌺🌺🌺🥀🥀💐💐
@harjitkaur6635
10 ай бұрын
ਧੰਨਵਾਦ ਜੀ 🙏😊🥰
@sheajmeet8341
10 ай бұрын
Waheguru ji salwar di stitching di video v bnaoon ji..
@harjitkaur6635
10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਠੀਕ ਹੈ ਜੀ ਵੀਡੀਓ ਪਾ ਦਵਾਗੀ ਜੀ 🙏😊 ਧੰਨਵਾਦ ਜੀ 🙏
@user-pd9eu1vi6j
Күн бұрын
ਪਟਿਆਲਾ ਸਲਵਾਰ ਵਿੱਚ ਦਸੋ ਜੀ ਅਤੇ ਕਛਿਹਰੇ ਦੀ ਕਟਾਈ ਵੀ ਦਸੋ ਜੀ
@harjitkaur6635
Күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻 ਧੰਨਵਾਦ ਭੈਣ ਜੀ ਠੀਕ ਹੈ ਭੈਣ ਜੀ ਵੀਡੀਓ ਪਾ ਦਵਾਗੀ ਜੀ
@karampreet00
10 ай бұрын
Bohat vadia ji
@harjitkaur6635
10 ай бұрын
ਧੰਨਵਾਦ ਵੀਰ ਜੀ 🙏🙏
@RajRani-oo2qs
10 ай бұрын
Very nic thanx
@harjitkaur6635
10 ай бұрын
ਧੰਨਵਾਦ ਜੀ 🙏😊
@narinderbhamber3328
11 ай бұрын
ਹਾਂ ਜੀ ਤੁਸੀਂ ਬਹੁਤ ਵਧੀਆ ਦੱਸਿਆ
@harjitkaur6635
11 ай бұрын
Thanks 🙏
@gursharankaur2022
10 ай бұрын
👌👌🙏🙏
@harjitkaur6635
10 ай бұрын
ਧੰਨਵਾਦ ਜੀ 🙏
@user-tp2hg6ub4p
10 ай бұрын
Nice
@harjitkaur6635
10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏 ਧੰਨਵਾਦ ਵੀਰ ਜੀ 🙏
@Artofkhushi7788
10 ай бұрын
Very nice 👍
@harjitkaur6635
10 ай бұрын
ਧੰਨਵਾਦ ਜੀ 🙏
@rajpalkaur6752
11 ай бұрын
Nice 👍
@harjitkaur6635
11 ай бұрын
ਧੰਨਵਾਦ ਜੀ 🙏🙏
@leakedcontenton
11 ай бұрын
Bahut vadia g
@harjitkaur6635
11 ай бұрын
ਧੰਨਵਾਦ ਜੀ 🙏🙏
@jasvinderkaur9666
10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਜੀ ਇਹ ਤਾਂ ਪਨਾ ਵੱਡਾ ਸੀ ਜੇ ਆਪ ਵਿੱਚ ਝੋਲੀ ਦਾ ਕੱਪੜਾ ਰੱਖਣਾ ਫ਼ੇਰ ਕਿਵੇਂ ਕੱਟਣੀ ਆ ਜੀ 🙏
@harjitkaur6635
10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਹਾਂ ਜੀ ਭੈਣ ਜੀ ਜੇ ਝੋਲੀ ਵਿਚ ਲੈਣੀ ਹੈ ਤਾਂ ਤੁਸੀਂ ਝੋਲੀ ਵਿਚ ਰੱਖ ਕੇ ਫਿਰ ਕੱਪੜੇ ਦਾ ਸੈਂਟਰ ਕਰਨਾ ਹੈ ਫਿਰ ਕਟਿੰਗ ਕਰਨੀ ਹੈ ਭੈਣ ਜੀ ਜੇ ਤੁਹਾਨੂੰ ਫ਼ਿਰ ਵੀ ਸਮਝ ਨਾ ਆਈ ਤਾਂ ਮੈਂ ਵੀਡੀਓ ਪਾ ਦਵਾਗੀ ਜੀ ਠੀਕ ਹੈ ਭੈਣ ਜੀ 🙏😊
@karamjeetkaur8291
10 ай бұрын
Unique
@harjitkaur6635
10 ай бұрын
ਧੰਨਵਾਦ ਜੀ 🙏🙏
@user-hh4oh1od4o
9 ай бұрын
Vadiya kating g
@harjitkaur6635
9 ай бұрын
ਧੰਨਵਾਦ ਜੀ 🙏
@gurmailkaur4658
11 ай бұрын
❤
@harjitkaur6635
11 ай бұрын
ਧੰਨਵਾਦ ਜੀ 🙏
@kiranbalconygarden
11 ай бұрын
Nice post
@harjitkaur6635
11 ай бұрын
Thanks 🙏
@gurjeetkaur1638
10 ай бұрын
🙏❤️
@harjitkaur6635
10 ай бұрын
🙏🙏
@nachattarkaur9745
10 ай бұрын
Very nice ji
@harjitkaur6635
10 ай бұрын
ਧੰਨਵਾਦ ਜੀ 🙏🙏
@RajveerDhaliwal-er5zm
10 ай бұрын
🙏🙏🙏🙏
@harjitkaur6635
10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏
@balwinderkaur1483
11 ай бұрын
Waheguru ji ka Khalsa waheguru ji Fateh ji app ji dakehda pind sheher hai ji
@jasvinderkaur9666
10 ай бұрын
ਧੰਨਵਾਦ ਜੀ 🙏❤ਸਮਝਣਗੇ ਜੀ 🙏
@jasvinderkaur9666
5 ай бұрын
ਵਾਹਿਗੁਰੂ ਜੀ ਝੋਲੀ ਦਾ ਕੱਪੜਾ ਰੱਖਕੇ ਸਮਝਾਓ ਜੀ 🙏
@bangurcement456
10 ай бұрын
Good🙏
@harjitkaur6635
10 ай бұрын
ਧੰਨਵਾਦ ਜੀ 🙏🙏
@hardeepkaur7296
11 ай бұрын
Nice d
@harjitkaur6635
11 ай бұрын
Thanks 🙏
@DISHUGAMING0
11 ай бұрын
ਤੁਸੀਂ ਬਹੁਤ ਵਧੀਆ ਸਮਝਿਆ ਜੀ🙏
@harjitkaur6635
11 ай бұрын
Thanks 🙏
@ibikramhere
10 ай бұрын
@@harjitkaur663511:19
@_-mc4bj
11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@harjitkaur6635
11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
@HarjitSingh-mi1rr
10 ай бұрын
Di es kapre da bar vada c ta shote br di v ada hi kating kr sahkde aa g
@harjitkaur6635
10 ай бұрын
ਹਾਂ ਜੀ ਬਿਲਕੁਲ ਕਰ ਸਕਦੇ ਹਾਂ ਜੀ ਜੇ ਕੱਪੜਾ ਟਾਈ ਮੀਟਰ ਹੋਣਾ ਚਹਿਦਾ ਜੀ ਠੀਕ ਹੈ ਜੀ 😊🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@ManjeetKaur-eh9qv
10 ай бұрын
Dede satshi akal raib kshahrai banana daso
@harjitkaur6635
10 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏 ਰੇਵ ਕਛਹਿਰਾ ਸਾਹਿਬ ਜੀ ਦੀ ਵੀਡੀਓ ਪਾਈ ਹੋਈ ਹੈ ਜੀ ਪਰ ਉ ਤੱਕਸਾਲੀ ਕਛਹਿਰਾ ਸਾਹਿਬ ਜੀ ਦੀ ਕਟਾਈ ਨਹੀਂ ਹੈ ਜੀ ਉਸ ਤੇ ਵੀਡੀਓ ਪਾ ਦਵਾਗੀ ਜੀ 🙏
@GurPreet-pm2hq
10 ай бұрын
Bhut vdia lgea thoda smjaun da tarika new videos upload kreo jlde o
@harjitkaur6635
10 ай бұрын
ਧੰਨਵਾਦ ਜੀ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏
@harjitkaur6635
10 ай бұрын
Notification on kr lo ji ਵੀਡੀਓ ਤਾਂ ਇੱਕ ਦਿਨ ਬਾਅਦ ਹੀ ਪਾ ਦੀਨੇ ਆ ਜੀ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏
@GurPreet-pm2hq
10 ай бұрын
Tuc new afgani salwar de cutting v dseao ji
@harjitkaur6635
10 ай бұрын
ਠੀਕ ਹੈ ਜੀ ਵੀਡੀਓ ਪਾ ਦਵਾਗੀ ਜੀ 🙏
@vidyagill731
10 ай бұрын
Khalsa ji where your shop need information
@harjitkaur6635
10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
@gagandhiman9278
11 ай бұрын
Suit de mode di kaat kina te pani h agli peche di
@harjitkaur6635
11 ай бұрын
ਹਾਂ ਜੀ ਦੀਦੀ ਜੀ ਵੈਸੇ ਤਾਂ ਕਾਟ ਨਾਪ ਦੇ ਹਿਸਾਬ ਨਾਲ ਹੀ ਪੈਂਦੀ ਹੈ ਪਰ ਤੁਸੀਂ ਪਿਛਲੀ ਕਾਟ 2 ਇੰਚ ਤੇ ਅੱਗੇ ਵਾਲੀ 1ਇੰਚ ਤੇ ਪਾ ਸਕਦੇ ਹੋ ਜੀ ਠੀਕ ਹੈ ਜੀ 😊
@napinderkaur3586
10 ай бұрын
Asan kine inch rakhia tuci daso nahi
@harjitkaur6635
10 ай бұрын
ਦੀਦੀ ਜੀ ਆਮ ਤੌਰ ਤੇ ਆਸਣ 10ਇੰਚ ਹੁੰਦਾ ਹੈ ਬਾਕੀ ਨਾਪ ਦੇ ਹਿਸਾਬ ਨਾਲ ਹੁੰਦਾ ਹੈ ਜੀ ਮੋਟਾ ਜਾਂ ਪਤਲਾ ਠੀਕ ਹੈ ਦੀਦੀ ਜੀ 😊🙏
@SavinderSinghDhillon
11 ай бұрын
Hlo Di step by step shirt Di cutting daseo
@harjitkaur6635
11 ай бұрын
ਠੀਕ ਹੈ ਵੀਰ ਜੀ 🙏
@LakhwinderSingh-ov2ng
11 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ
@harjitkaur6635
11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏 ਵੀਰ ਜੀ
@suman1473
10 ай бұрын
Bahut. Badha
@harjitkaur6635
10 ай бұрын
ਧੰਨਵਾਦ ਜੀ 🙏
@ManjitKaur-uy2fk
10 ай бұрын
ਬਿਲਕੁਲ ਸਮਝ ਨਹੀਂ ਆਈ
@harjitkaur6635
10 ай бұрын
ਦੀਦੀ ਜੀ 1ਜਾ2ਵਾਰ ਵੀਡੀਓ ਨੂੰ ਦੇਖ ਲਵੋ ਸਮਝ ਆ ਜਾਵੇਗੀ ਜੀ ਜੇ ਫਿਰ ਵੀ ਤੁਹਾਨੂੰ ਸਮਝ ਨਾਂ ਆਈ ਤਾਂ ਮੈਂ ਹੋਰ ਤਰੀਕੇ ਦੀ ਵੀਡੀਓ ਪਾ ਦਵਾਗੀ ਜੀ ਠੀਕ ਹੈ ਦੀਦੀ ਜੀ 😊🙏
@paramjeetkaur9530
9 ай бұрын
ਕਛਿਹਰੇ ਸਹਿਬ ਦੀ ਕਟਾਈ ਦ ਹੋ ਜੀ
@harjitkaur6635
9 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਵੀਡੀਓ ਪਾ ਦਿੱਤੀ ਹੈ ਜੀ ਕਟਾਈ ਤੇ ਸਿਲਾਈ ਦੀ ਵੀ
@charanjitkaurchahal-1808
10 ай бұрын
Bibi ji nihagh singh kachara daso ji plz
@harjitkaur6635
10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਠੀਕ ਹੈ ਜੀ ਵੀਡੀਓ ਪਾ ਦਵਾਗੀ ਜੀ 🙏
@charanjitkaurchahal-1808
10 ай бұрын
@@harjitkaur6635 dhanwad ji
@kuldeeprattu100
11 ай бұрын
ਦੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੀਦੀ ਅਮ੍ਰਿਤਧਾਰੀ ਲੇਡੀਜ਼ ਦੇ ਕੁੜਤੇ ਦੀ ਕਟਾਈ ਵੀ ਜ਼ਰੂਰ ਦਿਓ ਪਲੀਜ਼
@harjitkaur6635
11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਠੀਕ ਹੈ ਜੀ ਵੀਡੀਓ ਪਾ ਦਵਾਗੀ ਜੀ
@user-em5kw4yu1i
10 ай бұрын
Didi g sem hi ktai he meri
@harjitkaur6635
10 ай бұрын
ਧੰਨਵਾਦ ਜੀ 😊🙏 ਠੀਕ ਹੈ ਜੀ ਬਹੁਤ ਵਧੀਆ ਤਰੀਕਾ 👌 ਹੈ ਜੀ
@rajwinderkaur1198
16 күн бұрын
ਭੈਣ ਆਸਣ ੳਨਾ ਹੀ ਰੱਖਣਾ ਜੀਨਾ ਤਿਆਰ ਹੈ ਜੂਰਰ ਦੱਸਿਆ
@harjitkaur6635
15 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻 ਭੈਣ ਜੀ ਆਮ ਤੌਰ ਤੇ ਆਸਣ 10ਹੁੰਦਾ ਹੈ ਭੈਣ ਜੀ ਤੁਸੀਂ ਜਿੰਨਾਂ ਆਸਣ ਤਿਆਰ ਕਰਨਾ ਹੈ ਉਨਾਂ ਹੀ ਰੱਖ ਸਕਦੇ ਹੋ ਜੇ ਫਿਰ ਵੀ ਸਮਝ ਨਹੀਂ ਆਈ ਤਾਂ ਮੈਸਿਜ ਕਰ ਕੇ ਦੱਸ ਦਿਉ ਮੈਂ ਵੀਡੀਉ ਪਾ ਦਵਾਗੀ ਭੈਣ ਜੀ ਧੰਨਵਾਦ ਭੈਣ ਜੀ 🙏🏻
@GaganSingh-iy6xz
10 ай бұрын
ਦੀਦੀ ਜੀ ਰੇਬ ਕਛਿਹਰੇ ਦੀ ਕਟਾਈ ਵੀ ਦਸਿੳ
@harjitkaur6635
10 ай бұрын
ਠੀਕ ਹੈ ਜੀ ਵੀਡੀਓ ਪਾ ਦਵਾਗੀ ਜੀ,🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
@rupinderkaurgrewel7980
11 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਖ਼ਾਲਸਾ ਜੀ ਮੈਨੂੰ ਸਮਝ ਨਹੀਂ ਆਈ। ਤੁਸੀਂ ਇਹ ਸਲਵਾਰ ਕਿਵੇਂ ਕੱਟੀ ਆ
@harjitkaur6635
11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@harjitkaur6635
11 ай бұрын
ਦੀਦੀ ਜੀ ਮੈਂ ਅਗਲੀ ਵੀਡੀਓ ਚ ਹੋਰ ਵਧੀਆ ਸਮਝਾਉਣ ਦੀ ਕੋਸ਼ਿਸ਼ ਕਰਾਂਗੀ ਜੀ ਵੈਸੇ ਇਸ ਵੀਡੀਓ ਨੂੰ ਇੱਕ ਦੋ ਬਾਰ ਦੇਖੋ ਪਤਾ ਚੱਲ ਜਾਵੇਗਾ ਇੱਕ ਵਾਰ ਚ ਨਹੀਂ ਸਮਝ ਆਵੇਗੀ ਠੀਕ ਹੈ ਦੀਦੀ ਜੀ 😊🙏
@SavinderSinghDhillon
11 ай бұрын
Di mera sareer halthy a suit cutting stiching daseo please jaldy 👏👏👏
@harjitkaur6635
11 ай бұрын
@@SavinderSinghDhillon ਦੀਦੀ ਜੀ ਤੁਸੀਂ ਆਪਣਾ ਨਾਪ ਦੱਸੋ ਮੈਂ ਵੀਡੀਓ ਪਾ ਦਵਾਗੀ ਜੀ ਠੀਕ ਹੈ ਦੀਦੀ ਜੀ 😊
@GurmeetKaur-un3hl
10 ай бұрын
Didi ji tusi bht vadiya samjhaya e.. centre wala tareeka bht vadiya e.. mere palle hamesha vad ghat jande c.mein v eda hi cutting kragi ajj to thanks dear
@akshdeepsingh3047
9 ай бұрын
Bugatti vadia
@harjitkaur6635
9 ай бұрын
ਧੰਨਵਾਦ ਜੀ 🙏
@jasvirkaur6146
10 ай бұрын
Samg Nhi lga
@harjitkaur6635
10 ай бұрын
ਕੋਈ ਗੱਲ ਨਹੀਂ ਜੀ ਇੱਕ ਜਾਂ ਦੋ ਵਾਰ ਵੀਡੀਓ ਨੂੰ ਦੇਖੋ ਭੈਣ ਜੀ ਸਮਝ ਆ ਜਾਵੇਗਾ ਜੀ ਜੇ ਫਿਰ ਨਾਂ ਆਈ ਤਾਂ ਦੂਜੇ ਤਰੀਕੇ ਨਾਲ ਵੀਡੀਓ ਪਾ ਦਵਾਗੀ ਜੀ ਠੀਕ ਹੈ ਭੈਣ ਜੀ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏
@surjitkaur7530
10 ай бұрын
Bahut.vadia. tareke.se.dasia..bhut.ghat.time.me.se.app.ne.batia.tganks
@harjitkaur6635
10 ай бұрын
ਧੰਨਵਾਦ ਜੀ 😊🙏
@manjitkaur4709
10 ай бұрын
Superb👌👌
@harjitkaur6635
10 ай бұрын
ਧੰਨਵਾਦ ਜੀ 🙏
@harjitkaur9884
10 ай бұрын
ਬਹੁਤ ਵਧੀਆ
@harjitkaur6635
10 ай бұрын
ਧੰਨਵਾਦ ਜੀ 🙏
@rkaur904
10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਹੈ ਜੀ ਧੰਨਵਾਦ ਜੀ🙏🙏
@harjitkaur6635
10 ай бұрын
ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਧੰਨਵਾਦ ਜੀ 🙏
@user-xt3pz7yi9s
10 ай бұрын
Very nice
@harjitkaur6635
10 ай бұрын
ਧੰਨਵਾਦ ਜੀ 🙏
@ParminderKaur-vo3mu
3 ай бұрын
Good
@harjitkaur6635
3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻 ਧੰਨਵਾਦ ਜੀ 🙏🏻
@user-mx6hi8rh3v
10 ай бұрын
Very nice 👍
@harjitkaur6635
10 ай бұрын
ਧੰਨਵਾਦ ਜੀ 🙏
@kaur1794
11 ай бұрын
Nice
@harjitkaur6635
11 ай бұрын
Thanks 🙏
@harwindergill1333
10 ай бұрын
Very nice
@harjitkaur6635
10 ай бұрын
ਧੰਨਵਾਦ ਜੀ 🙏
@user-gt2ls3sb7b
10 ай бұрын
Good
@harjitkaur6635
10 ай бұрын
ਧੰਨਵਾਦ ਜੀ 🙏
@user-ms6zp9vb4w
10 ай бұрын
Very nice
@harjitkaur6635
10 ай бұрын
ਧੰਨਵਾਦ ਜੀ 🙏🙏
@GaganSingh-iy6xz
11 ай бұрын
Good
@harjitkaur6635
11 ай бұрын
ਧੰਨਵਾਦ ਵੀਰ ਜੀ 🙏
@narinderpalkaur8542
11 ай бұрын
Good
@harjitkaur6635
11 ай бұрын
ਧੰਨਵਾਦ ਜੀ 🙏
Пікірлер: 203