ਓਹਨਾ ਮਰਦ ਅਗੰਮੜਿਆ ਸੂਰਬੀਰ ਯੋਧਿਆਂ ਦੇ ਦਿਲਕਸ਼ ਬੋਲ, ਜਿਨ੍ਹਾਂ ਨੂੰ ਸੁਣ ਕੇ ਅੱਜ ਵੀ ਰਗਾਂ ਵਿਚ ਚਿੱਟਾ ਹੋਇਆ ਖੂਨ ਉਬਾਲੇ ਮਾਰਨ ਲੱਗ ਜਾਂਦਾ ਹੈ , ਜਿਨ੍ਹਾਂ ਦੇ ਦਰਸ਼ਨ ਕਰਕੇ ਚੇਹਰੇ ਖਿੜ ਜਯਾ ਕਰਦੇ ਨੇ, ਜਿਨ੍ਹਾਂ ਦਾ ਸਾਨੀ ਇਸ ਕੁੱਲ ਕਾਇਨਾਤ ਵਿਚ ਕੋਈ ਨਜ਼ਰ ਨਹੀਂ ਆਵਦਾ, ਜਿਨ੍ਹਾਂ ਨੇ ਨਾ ਕੇਵਲ ਸਰੀਰਕ ਪੱਖੋਂ ਬਲਕਿ ਆਤਮਿਕ ਪੱਖੋਂ ਵੀ ਐਸੀ ਤਾਕਤ ਦਿੱਤੀ ਕੇ ਯੋਧਿਆਂ ਨੇ ਆਪਣੇ ਮਹਿਬੂਬ ਦੇ ਦਰ ਤੇ ਜਾਣਾ ਵਾਰਨੀਆਂ ਪ੍ਰਵਾਨ ਕਰ ਲਈਆਂ ,ਪਰ ਫ਼ੌਜਾਂ ਅੱਗੇ ਹਥਿਆਰ ਨਹੀਂ ਸੁੱਟੇ
ਹਕੂਮਤ ਦੇ ਨਸ਼ੇ ਚ ਚੂਰ ਹੋਕੇ ਆਉਣ ਵਾਲੀ ਫੌਜ਼ ਦੇ ਚੀਥੜੇ ਉੱਡਾ ਦਿੱਤੇ ਤੇ ਦਿਖਾਇਆ ਕੇ ਜੇ ਲੋੜ ਪਵੇ ਤਾਂ ਸਿੰਘ ਚਮਕੌਰ ਦੀ ਗੜ੍ਹੀ ਦਾ ਇਤਿਹਾਸ ਕਦੋ ਵੀ ਦੁਹਰਾ ਸਕਦੇ ਨੇ
ਸਿੱਖ ਕੌਮ ਦੇ ਸਮੂਹ ਸ਼ਹੀਦਾਂ ਨੂੰ ਪ੍ਰਣਾਮ, ਜਦੋ ਤਕ ਅਸੀਂ ਜਿਓੰਦੇ ਹਾਂ ਅਸੀਂ ਆਪਣੇ ਵਤਨ ਦੀ ਜੰਗ ਲੜਾਂਗੇ, ਅਸੀਂ ਨਹੀਂ ਤਾਂ ਸਾਡੀਆਂ ਨਸਲਾਂ ਇਸ ਸਰਜ਼ਮੀ ਨੂੰ ਜ਼ਾਲਿਮ ਦੇ ਖੂਨ ਨਾਲ ਪਾਕ ਕਰਕੇ ਸਿੱਖ ਰਾਜ ਦੀ ਨੀਂਹ ਜਰੂਰ ਰੱਖਣਗੀਆਂ
ਅਕਾਲ
...............................................................................................................................
#Sant_Jarnail_Singh_Ji_Khalsa_Bhindrawale
#Rare_Speech_of_Sant_Bhindrawale
#Sikh_Empire
#Khalsa_Raaj
#Gurbani_kirtan
#Gurbani_Katha
#Darbar_Sahib_Live
Негізгі бет Музыка Sant Jarnail Singh Ji Khalsa Bhindrawale || Rare Speech || Soorbir Bachan Ke Bali ||
Пікірлер: 15