#PunjabNews #SpecialStory #StreetFood #BraveBathindaGirl #Pranjal
ਸਰਕਾਰੀ Principal ਦੀ ਧੀ Bathinda 'ਚ ਲਾ ਰਹੀ Street Food ਦੀ ਰੇਹੜੀ
ਬਠਿੰਡਾ ਦੀ ਇੱਕ ਬੀਟੈੱਕ ਯੋਗਤਾ ਵਾਲੀ ਪ੍ਰਾਂਜਲ ਨਾਂਅ ਦੀ ਲੜਕੀ ਨੇ ਆਪਣੀ ਜ਼ਿੰਦਗੀ ’ਚ ਸੈੱਫ ਬਣਨ ਦਾ ਸੁਪਨਾ ਲਿਆ ਹੈ । ਸੁਪਨੇ ਦੀ ਪੂਰਤੀ ਲਈ ਉਹ ਮਾਪਿਆਂ ’ਤੇ ਬੋਝ ਨਹੀਂ ਬਣਨਾ ਚਾਹੁੰਦੀ। ਇਸ ਲਈ ਉਸਨੇ ਸੜਕ ਕਿਨਾਰੇ ਰੇਹੜੀ ਲਗਾ ਕੇ ਕੌਫੀ ਸਮੇਤ ਹੋਰ ਹੱਥੀਂ ਤਿਆਰ ਕੀਤੇ ਸਾਮਾਨ ਦੀ ਵਿਕਰੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਉਹ ਮਿਹਨਤ ਨਾਲ ਕਮਾਏ ਪੈਸਿਆਂ ਸਦਕਾ ਆਪਣਾ ਸੁਪਨਾ ਪੂਰਾ ਕਰਨ ਹਿੱਤ ਅੱਗੇ ਵਧ ਸਕੇ।
💥💥ਸੱਚ ਕਹੂੰ💥💥
🚨 1 October 2022 (Saturday) 🚨
➖➖➖➖➖➖➖➖➖➖
🔊 Punjab : Bathinda
➖➖➖➖➖➖➖➖➖➖
|| ਸਰਕਾਰੀ Principal ਦੀ ਧੀ Bathinda 'ਚ ਲਾ ਰਹੀ Street Food ਦੀ ਰੇਹੜੀ ||
〰️〰️〰️〰️〰️〰️〰️〰️〰️
Subscribe Sach Kahoon The Bell Icon 🔔 For More Updates...
ਹੁਣ 'ਸੱਚ ਕਹੂੰ' ਤੁਹਾਨੂੰ ਘਰ ਬੈਠੇ ਦਿਖਾਵੇਗਾ ਦੇਸ਼-ਪ੍ਰਦੇਸ਼ ਦੀਆਂ ਵੱਡੀਆਂ ਖ਼ਬਰਾਂ। ਖਬਰਾਂ ਵਿੱਚ ਬਣੇ ਰਹਿਣ ਲਈ ਤੁਸੀਂ 'ਸੱਚ ਕਹੂੰ ਪੰਜਾਬੀ' ਚੈਨਲ ਯੂਟਿਯੂਬ ਤੇ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਪ੍ਰੈਸ ਕਰਕੇ ਪਾਓ ਲੇਟੈਸਟ ਅਪਡੇਟਸ ਸਬਤੋਂ ਪਹਿਲਾ।
For More updates subscribe us by click on above Red Subscribe Button
Facebook :
/ sachkahoonof.. .
KZitem :
www.youtube.co....
Instagram
/ . .
Twitter
/ sachkahoon .
Website
www.sachkahoon...
Негізгі бет ਸਰਕਾਰੀ Principal ਦੀ ਧੀ Bathinda 'ਚ ਲਾ ਰਹੀ Street Food ਦੀ ਰੇਹੜੀ
Пікірлер: 116